album cover
album cover
Thaa fue publicado el 25 de marzo de 2023 por Varinder Brar Music como parte del álbum Thaa - Single
25 de marzo de 2023
SelloVarinder Brar Music
BPM89
Melodicidad
Acústico
Valence
Bailabilidad
Energía

Letras

ਜੱਟ pistol ਆ ਨੀ ਯਾਰ ਰੌਂਦ ਕੁੜੇ
ਨੀ ਮੇਰੀ ਐਨਾਂ ਬਿਨਾ ਕਿੱਥੇ ਹੋਂਦ ਕੁੜੇ
ਐਸੇ ਤਾਂ ਕਿਸੇ ਨਾਲ sign ਨੀ ਤੂ
ਕਰਲੈ ਕਰਨੈ bound ਕੁੜੇ
ਸਾਡੇ ਉੱਤੇ case'ਆ ਦੇ ਕੋਈ
ਮਿਲਦੇ ਨਾ ਗਵਾਹ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ-ਗੈਰੇ ਦੀ ਨੀ ਪਰਵਾਹ ਬੱਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ-ਗੈਰੇ ਦੀ ਨੀ ਪਰਵਾਹ ਬੱਲੀਏ
ਜਿਹੜੇ leader'ਆਂ ਵਾਂਗੂ ਕਰਦੀ ਐ ਤੂ
ਸਾਰੇ ਵਾਦੇ ਸਮਝਾ ਮੈਂ
ਜਿਹੜੇ ਵਾਂਗ Shakira ਕਰਦੀ ਐ ਤੂ
ਲੱਕ ਦੇ ਹੁਲਾਰੇ ਸਮਝਾ ਮੈਂ
ਸਾਨੂ ਵਾਰ ਦਾ ਪਤਾ ਐ
ਕੁੱਟ-ਮਾਰ ਦਾ ਪਤਾ ਐ
ਸਾਨੂ ਪਤਾ ਨੀ ਐ
ਪਿਆਰ ਕਿਹਨੂੰ ਕਿਹੰਦੇ ਆ
ਹੋ ਸਾਨੂ ਯਾਰ ਦਾ ਪਤਾ ਐ
ਹਥਿਯਾਰ ਦਾ ਪਤਾ ਐ
ਹੋਇਆ ਅੱਖ ਦਾ ਸ਼ਿਕਾਰ
ਕਿਹਨੂੰ ਕਿਹੰਦੇ ਆ
ਔਣਾ ਏ ਤੇ ਆਜਾ ਨਈ ਤੇ
ਠੱਠੇ ਖੂ ਵਿਚ ਜਾ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ-ਗੈਰੇ ਦੀ ਨੀ ਪਰਵਾਹ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ-ਗੈਰੇ ਦੀ ਨੀ ਪਰਵਾਹ ਬਲੀਏ
ਛੱਲੇ-ਛੱਲੇ-ਛੱਲੇ
ਛੱਲੇ-ਛੱਲੇ-ਛੱਲੇ
ਨੀ ਬੜਾ ਕੱਠ ਕਰ ਜਾਵਾਂਗੇ ਨੀ
ਜਦੋਂ ਯਾਰ ਦੁਨੀਆ ਤੋਂ ਚਲੇ
ਨੀ ਖਰੇ-ਖਰੇ ਨਾਲ ਰਖੇ ਆ
ਨੀ ਦੂਰ ਰਖੇ ਆਪਾ ਦੱਲੇ
(ਦੂਰ ਰਖੇ ਆਪਾ ਦੱਲੇ)
Relation'ਆਂ ਦੇ ਵਿਚ
ਬਹੂਤਾਂ ਰਿਹਿੰਦੇ ਨੀ
ਏ ਮਿਹਫਿਲ'ਆਂ ਦੇ ਵਿਚ
ਜ਼ਿਆਦਾ ਰਿਹਿੰਦੇ ਆ
ਪੈਸੇ ਤੇਲੇ ਦਾ ਹਿਸਾਬ
ਬਹੂਤਾਂ ਕਰਦੇ ਨੀ
ਪਰ ਵੈਰੀ ਤੋਂ ਹਿਸਾਬ
ਪੂਰਾ ਲੈਂਦੇ ਆ
ਜੇ ਤੇਰੀ ਅੱਖਾਂ 'ਚ ਨਸ਼ਾ ਐ
ਸਾਡੇ cup'ਆਂ 'ਚ ਕੁੜੇ
ਤੇਰੀ ਅੱਖਾਂ 'ਚ ਬਾਰੂਦ
ਸਾਡੇ ਡੱਬਾ 'ਚ ਕੁੜੇ
ਤੈਨੂ ਚਾਂਦੀ ਆ ਪਸੰਦ
ਸਾਨੂ ਪਿੱਤਲ ਕੁੜੇ
ਤੂ ਜੇ ਝਲ ਲੇਗੀ ਠੀਕ ਐ
ਨੀ ਤਾਂ ਨਿਕਲ ਕੁੜੇ
ਉਂਗਲ ਜਿਹੜਾ ਕਰਦਾ ਓਹਨੂ
Gift 'ਚ ਦਿੰਦੇ ਬਾ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ-ਗੈਰੇ ਦੀ ਨੀ ਪਰਵਾਹ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ+ਗੈਰੇ ਦੀ ਨੀ ਪਰਵਾਹ ਬਲੀਏ
ਏਹੋ ਜਿਹੀ ਸ਼ਰੀਫ ਦੁਨੀਆ 'ਚ
ਅੱਸੀ ਵਿਗੜੇ ਚੰਗੇ ਆ, ਪਰ ਅੱਸੀ ਕਿਸੇ ਤੋਂ
Jealous ਕਰਦੇ ਨੀ
ਬੇਬੇ ਨੂ ਕਿਹਾ ਸੀ
ਗਰੀਬ ਜੱਮੇ ਜ਼ਰੂਰ ਐ, ਪਰ ਗਰੀਬ ਮਰਦੇ ਨੀ
ਬਾਪੂ ਦੇ ਕਿਹਣ ਤੇ ਸਾਲਾਂ ਛੱਬੀਆ 'ਚ
ਵੱਡੀ ਕੋਠੀ ਨਾਲ ਖੜੀ ਗੱਡੀ ਕਰਤੀ ਆ
जिंदगी लंबी जीने का कोई शौंक नहीं हमे
ਜਿੰਨੀ 'ਕ ਮਿਲੀ ਓਹੀ ਵੱਡੀ ਕਰਤੀ ਆ
(ਓਹੀ ਵੱਡੀ ਕਰਤੀ ਆ)
ਸਾਡੀ ਜ਼ਿੰਦਗੀ ਐ ਠਾ
Written by: Varinder Brar
instagramSharePathic_arrow_out􀆄 copy􀐅􀋲

Loading...