Vídeo musical

Wazir patar- Notorious (Official Video)
Mira el vídeo musical de {trackName} de {artistName}

Presentada en

Créditos

PERFORMING ARTISTS
Wazir Patar
Wazir Patar
Vocals
COMPOSITION & LYRICS
Guri Gill
Guri Gill
Lyrics
Wazir Patar
Wazir Patar
Composer
PRODUCTION & ENGINEERING
Wazir Patar
Wazir Patar
Producer
Dense
Dense
Mastering Engineer

Letras

Yo, Wazir! Tell 'em where you from man Yeah, Aah, ਮਾਝਾ style ਓ ਕਿੱਥੇ ਰੱਖਾਂ ਮਾਲ ਆਏ Agency ਲੱਭਦੀ ਗੱਬਰੂ ਦੀ ਗੱਡੀ ਚੋਂ Currency ਲੱਭਦੀ ਚੋਬਰ ਦੀ age ਆ ਸਵਾਦ ਲੈਣ ਦੀ ਆਦਤ ਆ ਮਾੜੀ ਗੱਲ ਮੂੰਹ ਤੇ ਕਹਿਣ ਦੀ 1 ਲੱਖ Dollar ਦੀ ride ਰੱਖੀ ਆ ਸ਼ੌਕਰਾ ਨਾ ਕਰਕੇ lift ਚੱਕੀ ਆ ਏਨੀ ਨੀਤ ਗੱਡੀ ਜਿਵੇ ਧੁੱਪ ਲਿਸ਼ਕੇ ਗੱਬਰੂ ਤੋਂ ਅੱਲੜਾਂ ਦੀ ਅੱਖ ਤਿਲਕੇ ਓ ਅੱਜ ਕੱਲ ਦੁਨੀਆਂ ਵੀਂ ਹੱਦ ਕਰਦੀ Rumor ਆ ਨੂੰ ਦੇਖ ਸਾਨੂ Judge ਕਰਦੀ ਕੰਮ ਨਾ create ਕੀਤੀ hype ਸੋਹਣੀਏ ਪੈਰਾਂ ਵਿਚ Cortez ਨੇ white ਸੋਹਣੀਏ Gang Sign ਕੱਲੇ ਕੋਲ਼ ਨਾ mobile ਨੀ ਹਲਕੀ ਜੀ ਰੱਖਾਂ ਚੇਹਰੇ ਤੇ smile ਨੀ ਬਹੁਤਾ ਮੁੰਡਾ ਘੁੰਮਦਾ ਨਾ ਕਾਰਾਂ ਵਿਚ ਨੀ ਮਿਲੂਗਾ studio ਯਾਂ ਯਾਰਾਂ ਵਿਚ ਨੀ ਕੱਲਾ ਖੜਾ ਗੱਬਰੂ front ਸਾਭ ਦਾ ਬਾਕੀ ਮੇਰਾ ਭਾਈ Gurjant ਸਾਂਭ ਦਾ Wazir ਦਾ ਮਾਣ Guri Gill ਰੱਖ ਦਾ ਗਾਣਿਆ ਚ ਚੋਬਰ ਨਾ ਢਿੱਲ ਰੱਖ ਦਾ ਚੜ੍ਹਦੇ ਤੇ ਲਹਿੰਦੇ ਮੁੰਡਾ ਕਰੇ ਜਾਪ ਨੀ ਕਿਸੇ ਕਿਸੇ ਨਾਲ ਮੇਲ ਤੇ ਮਿਲਾਪ ਨੀ ਕਹਿੰਦਾ ਨਾ ਕਹੋੰਦਾ ਕਦੇ ਵਾਧ ਘੱਟ ਨੀ ਰੱਬ ਦੀ ਰਜ਼ਾ ਚ ਰਹਿੰਦਾ ਮੌਲਾ ਜੱਟ ਨੀ ਹਾਏ ਏਹ ਤਾਂ ਦੇਖ ਦਾ ਵੀਂ ਨੀ ਹੈਗਾ ਭਲੇ ਗੱਬਰੂ ਦਾ ਸਾਕ ਤੂੰ ਕੈਨੇਡਾ ਦੀ ਕੁੜੇ ਨੀ ਏਹ ਜਿੰਮੇਵਾਰੀ ਮੇਰੀ ਬੇਬੇ ਦੀ ਕੁੜੇ ਵੱਡਿਆ ਦੇ ਕਹਿਣੇ ਚੋਂ ਨਾ ਬਾਹਰ ਚੱਲਿਆ (ਸਹੀ ਗੱਲ ਏ) ਤਾਂਹੀ ਅੱਜ ਦੇਖ ਪੂਰੀ ਬੱਲੇ ਬੱਲੇ ਆ ਅੱਖਾਂ ਕੱਢੇ anti ਨੂੰ ਤੇ ਹੋਣੀ ਤੋਂ ਡਰੇ ਫੋਨ ਉੱਤੇ ਬਹੁਤੀ ਮੁੰਡਾ ਗੱਲ ਨਾ ਕਰੇ ਠੇਠ ਬੋਲੀ ਬੋਲਦਾ ਨਵਾਬੀ ਤੋਰ ਨੀ ਇਕ Luger ਦੀ ਕੱਟ ਦੂਜੀ 12 ਬੋਰ ਨੀ ਮੇਰਾ ਮੇਰੇ ਨਾਲ link ਕੋਈ group ਨਾਲ ਨੀ ਮੈਂ ਵੱਡੇ ਵੱਡੇ ਰੋਲੇ ਐਥੇ ਚੁੱਪ ਨਾਲ ਨੀ ਕਿਵੇਂ ਰਹਿਣੀ ਬਹਿਣੀ ਕਿਵੇਂ ਵਿਵਹਾਰ ਪੁੱਛਦੀ ਮੇਰੇ ਯਾਰਾਂ ਕੋਲੋਂ ਮੇਰੇ ਕੰਮ ਕਰ ਪੁੱਛਦੀ Notorious life ਰਹਿੰਦੀ ਬਣੀ ਜਾਨ ਤੇ ਇਕ ਨਾ ਲਕੀਰ ਆਉਣ ਦਿੱਤੀ ਸ਼ਾਨ ਤੇ ਜਦੋਂ ਮਿਲਣੀ ਨਾ call, ਗੱਲ ਜੀ ਤੇ ਲੈਜੇਗੀ ਮੇਰੇ ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ
Writer(s): John Taylor, Sean Combs, Christopher Wallace, Nick Rhodes, Kimberly Jones, Simon Le Bon, Davin Vanderpool Lyrics powered by www.musixmatch.com
instagramSharePathic_arrow_out