Vídeo musical

Presentada en

Créditos

PERFORMING ARTISTS
AP Dhillon
AP Dhillon
Vocals
COMPOSITION & LYRICS
AP Dhillon
AP Dhillon
Songwriter
PRODUCTION & ENGINEERING
Fantom
Fantom
Producer

Letras

ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਅਸੀਂ ਕੱਲ੍ਹੇ ਬਹਿ ਕੇ ਸੋਚਦੇ ਆਂ ਸਾਥੋਂ ਕੀ ਗ਼ਲਤੀ ਹੋ ਗਈ ਏ? ਵਾਦਿਆਂ ਦਾ ਘਰ ਜੋ ਪਾਇਆ ਸੀ ਉਹਦੀ ਛੱਤ ਕਿਓਂ ਸੱਜਣਾ 'ਚੋਂ ਗਈ ਏ? ਪਹਿਲਾਂ ਪਾਣੀ ਕਿਓਂ ਪਾਇਆ ਉੱਠ-ਉੱਠ ਕੇ ਰੋਜ਼ ਜੇ ਪਿਆਰ ਦਾ ਬੂਟਾ ਵੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਸਾਡੇ ਹਾਸੇ ਸਾਥੋਂ ਖੁੰਝ ਗਏ ਨੇਂ ਤੇ ਗ਼ਮਾਂ ਨਾ' ਮੱਥੇ ਲੱਗੇ ਨੇਂ ਜਿਨ੍ਹਾਂ ਮੋਹ ਸੀ ਦਿਲ ਨੂੰ ਪਾਇਆ ਉਹ ਬਣ ਸੱਪ ਜ਼ਹਿਰੀਲੇ ਡੱਸੇ ਨੇਂ ਜੇ ਜਾਨ ਹੀ ਚਾਹੀਦੀ ਸੀ, ਮਹਿਰਮਾਂ ਵੇ ਸਾਨੂੰ ਕਦੇ ਮਜ਼ਾਕ਼ 'ਚ ਦੱਸਣਾ ਹੀ ਸੀ ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ? ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ
Writer(s): Ap Dhillon Lyrics powered by www.musixmatch.com
instagramSharePathic_arrow_out