Letras

Yeah Kaur B ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ ਇਕ ਅੱਧਾ jail ਵਿਚ ਗਿਆ ਸਮਝੋ (ਇਕ ਅੱਧਾ jail ਵਿਚ ਗਿਆ ਸਮਝੋ) ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ ਇਕ ਅੱਧਾ jail ਵਿਚ ਗਿਆ ਸਮਝੋ Raider snake ਗੁੱਤ ਨਾਰ ਦੀ ਵੱਡੇ ਵੈਲੀਆਂ ਨੂੰ ਪਾਉਂਦੀ ਸੁਪਨੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਵੇ ਨਹੀਓ ਨਖਰੇ ਜੱਟੀ ਦੇ ਮੁਕਣੇ Laddi Gill ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ ਮੁੰਡਾ ਲੱਗਦਾ ਹਲਾਕ ਕਰ ਛਡਣਾ ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਵੇ ਨਹੀਓ ਨਖਰੇ ਜੱਟੀ ਦੇ ਮੁਕਣੇ ਹੋ ਜੱਟ ਕੇਹੜਾ ਘੱਟ ਪੂਰੇ ਕੱਢਦਾ ਐ ਪੱਟ ਖੁਲੇ ਕਰਦਾ ਐ ਖਰਚੇ ਤੂੰ ਵੀ ਸੰਗਰੂਰ ਦੀਆਂ ਪੱਕੀ ਬਸਨੀਕ ਮੈਂ ਸੁਣੇਆਂ ਬਿੱਲੋਂ ਚਰਚੇ ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆਂ ਵੇ ਤੂੰ ਨੀ ਸੂਰਜਾਂ ਨੂੰ ਠਾਰਦਾ ਹੋ ਤੇਰੇ ਨਾਲ ਬਯਾਨਾ ਨਾਲੇ Gun ਨਾਲ ਨਿਸ਼ਾਨਾ, ਬੜਾ ਪੱਕਾ ਤੇਰੇ ਯਾਰ ਦਾ ਹਾਂ ਮੇਰੀ ਚੱਕਵੀ ਟਰੈਡ ਬੰਦਾ ਕਰ ਦਿੰਦੀ dead Look ਰੱਖੀ maintain ਐ ਹੋ A ਤੋ ਲੈਕੇ Z ਜਿਹੜੇ ਵੈਲੀਆਂ ਦੇ head ਮੁੰਡਾ ਉਨ੍ਹਾਂ ਵਿੱਚੋਂ main ਐ ਹੋ ਕਾਲਾ ਸੂਟ ban ਤੇਰਾ ਭੈਣੀ ਆਲਾ fan ਤੇਰਾ ਮਾਹੜੀ ਮੋਟੀ ਗੱਲ ਨੀ ਹੋ ਫਿਰੇ ਵੈਲਪੁਣੇ ਖੱਟ ਦਾ ਨੀ ਤੇਰੇ ਆਲੇ ਜੱਟ ਦਾ ਰਕਾਨੇ ਕੋਈ ਹੱਲ ਨੀ ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ ਰੱਖਦੇ ਨਿਗਾਵਾਂ ਬੰਦਾ ਚੱਪ ਕੇ ਮੇਰੇ ਦੰਦਾਂ ਨਾਲ ਬੋਲ ਟੁਕੜੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਹੀਓ ਨਖਰੇ ਜੱਟੀ ਦੇ ਮੁਕਣੇ ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
Writer(s): Khan Bhaini, Laddi Gill Lyrics powered by www.musixmatch.com
instagramSharePathic_arrow_out