Vídeo musical

ਚੰਨ ਦਾ ਘਰ Chann Da Ghar - Satinder Sartaaj | Latest Punjabi Songs 2023 | New Punjabi Songs 2023
Mira el vídeo musical de {trackName} de {artistName}

Presentada en

Créditos

PERFORMING ARTISTS
Satinder Sartaaj
Satinder Sartaaj
Lead Vocals
COMPOSITION & LYRICS
Satinder Sartaaj
Satinder Sartaaj
Songwriter

Letras

ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਸ਼ਿਮਲੇ ਮਲ-ਮਲ ਦੇ ਸ਼ਿਮਿਆਣੇ, ਲੱਭ "खज्जियार" ਖ਼ਜ਼ਾਨੇ ਓਏ "कुफरी" ਕੁਫ਼ਰ ਨਾ ਜਾ ਕੇ ਟੋਲੀ, ਹੁਣ ਚੱਲ "चैल" ਦੀਵਾਨੇ ਓਏ ਸ਼ਿਮਲੇ ਮਲ-ਮਲ ਦੇ ਸ਼ਿਮਿਆਣੇ, ਲੱਭ "खज्जियार" ਖ਼ਜ਼ਾਨੇ ਓਏ "कुफरी" ਕੁਫ਼ਰ ਨਾ ਜਾ ਕੇ ਟੋਲੀ, ਹੁਣ ਚੱਲ "चैल" ਦੀਵਾਨੇ ਓਏ ਹਾਏ, "चम्बा" ਚੰਗਾ ਲੱਗਦਾ "चम्बा" ਚੰਗਾ ਲੱਗਦਾ, ਸਾਨੂੰ ਉੱਥੇ ਨਾ ਕੋਈ ਕਾਲੀ ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਭੁੱਲੂ "कुल्लू" ਜਾ ਕੇ ਦੁਨੀਆ "काज़ा" ਤਾਜ਼ਾ ਕਰ ਦਿੰਦਾ ਦਰਜਾ "दार्जिलिंग" ਦਾ ਵੱਖਰਾ ਦਿਲ ਲਰਜ਼ਿਸ਼ ਨਾਲ ਭਰ ਦਿੰਦਾ ਭੁੱਲੂ "कुल्लू" ਜਾ ਕੇ ਦੁਨੀਆ "काज़ा" ਤਾਜ਼ਾ ਕਰ ਦਿੰਦਾ ਦਰਜਾ "दार्जिलिंग" ਦਾ ਵੱਖਰਾ ਦਿਲ ਲਰਜ਼ਿਸ਼ ਨਾਲ ਭਰ ਦਿੰਦਾ ਹਾਏ, ਗੱਲ ਨਾ "गान्तोक" ਦੀ ਗੱਲ ਨਾ "गान्तोक" ਦੀ ਟੋਕੀ ਸਿੱਖ "सिक्किम" ਦੀ ਭਾਲੀ ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕੱਸ਼ "ਕਸ਼ਮੀਰ" ਵੀ ਜਾ ਕੇ ਆਈਏ "ਲੇਹ" ਦੀ ਤੇ ਵੀ ਰਹਿੰਦੀ ਏ "देहरादून" ਦੀ ਹਸਰਤ ਦੇਖੇ ਮਸਤ "मसूरी" ਕਹਿੰਦੀ ਏ ਕੱਸ਼ "ਕਸ਼ਮੀਰ" ਵੀ ਜਾ ਕੇ ਆਈਏ "ਲੇਹ" ਦੀ ਤੇ ਵੀ ਰਹਿੰਦੀ ਏ "देहरादून" ਦੀ ਹਸਰਤ ਦੇਖੇ ਮਸਤ "मसूरी" ਕਹਿੰਦੀ ਏ ਹਾਏ, "पंचगनी" ਦੇ ਪੰਚ "पंचगनी" ਦੇ ਪੰਚ ਮਿਲਣਗੇ, ਆਹ ਹਸਰਤ ਵੇ ਪਾਲੀ ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਲਦ ਕੇ ਦੁੱਖ "लद्दाख" ਚਲਾ ਕੇ ਪਹਿਲ ਫਿਰ "पहलगाम" ਮਿਲ ਜੂੰ ਗੁਲ "गुलमर्ग" 'ਚ ਖਿੜਦੇ ਦਿਸੇ "ص ى" ਵੀ ਫਿਰ ਮੁਕਾਮ ਮਿਲ ਜੂੰ ਲਦ ਕੇ ਦੁੱਖ "लद्दाख" ਚਲਾ ਕੇ ਪਹਿਲ ਫਿਰ "पहलगाम" ਮਿਲ ਜੂੰ ਗੁਲ "गुलमर्ग" 'ਚ ਖਿੜਦੇ ਦਿਸੇ "ص ى" ਵੀ ਫਿਰ ਮੁਕਾਮ ਮਿਲ ਜੂੰ ਹਾਏ, ਲੌਂਗ "शिलौंग" ਗਵਾਚੂ ਲੌਂਗ "शिलौंग" ਗਵਾਚੂ ਹੁਣ ਤਾਂ ਉਹ ਤਾਂ ਕਰਮਾਂ ਵਾਲੀ ਏ ਲੌਂਗ "शिलौंग" ਗਵਾਚੂ, ਸੁਣ ਲੈ, ਉਹ ਤਾਂ ਕਰਮਾਂ ਵਾਲੀ ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਉੱਤਰੂ ਕਿਹੜੀ ਥਕਾਵਟ "உதகமண்டலம்" ਥਾਂ ਤਾਂ ਬੜੀ ਕਮਾਲ ਹੈ ਓ ਮਿਲਦੇ ਨੈਣਾਂ ਵਿੱਚ ਨੇ ਤਾਲ ਕੇ ਤਾਇਓ "नैनीताल" ਹੈ ਓ ਉੱਤਰੂ ਕਿਹੜੀ ਥਕਾਵਟ "உதகமண்டலம்" ਥਾਂ ਤਾਂ ਬੜੀ ਕਮਾਲ ਹੈ ਓ ਮਿਲਦੇ ਨੈਣਾਂ ਵਿੱਚ ਨੇ ਤਾਲ ਕੇ ਤਾਇਓ "नैनीताल" ਹੈ ਓ ਆਪਾ "अल्मोड़ा" ਤੋਂ ਹੁਣ 'ਪਾ "अल्मोड़ा" ਤੋਂ ਹੁਣ ਮੋੜਾ, ਘਰ Sartaaj ਦੀਵਾਲੀ ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਕਸਕ "कसैली" ਜਾਣਾ ਚਾਹੁੰਦੀ, ਮੰਨ ਦੀ ਲਾਗ "मनाली" ਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ ਮੋਹ ਦੀ ਜਗ੍ਹਾ "मोहाली" ਏ... ਆਹ ਮੰਨ ਦੀ ਲਾਗ "मनाली" ਏ... ਕੇ ਉੱਥੇ ਨਾ ਕੋਈ ਕਾਲੀ ਏ... ਆਹ ਹਸਰਤ ਵੀ ਏ ਪਾਲੀ ਏ... ਸਿੱਖ "सिक्किम" ਦੀ ਭਾਲੀ ਏ... ਉਹ ਤਾਂ ਕਰਮਾਂ ਵਾਲੀ ਏ... ਘਰ Sartaaj ਦੀਵਾਲੀ, ਹਾਏ ਚੰਨ ਦਾ ਘਰ ਹੈ "ਚੰਡੀਗੜ੍ਹ" ਤੇ ਮੋਹ ਦੀ ਜਗ੍ਹਾ "मोहाली" ਏ
Writer(s): Satinder Sartaaj Lyrics powered by www.musixmatch.com
instagramSharePathic_arrow_out