Vídeo musical

BROWN RANG [OFFICIAL VIDEO] - YO YO HONEY SINGH - INTERNATIONAL VILLAGER
Mira el vídeo musical de {trackName} de {artistName}

Presentada en

Créditos

PERFORMING ARTISTS
Yo Yo Honey Singh
Yo Yo Honey Singh
Vocals
COMPOSITION & LYRICS
Yo Yo Honey Singh
Yo Yo Honey Singh
Songwriter
PRODUCTION & ENGINEERING
Yo Yo Honey Singh
Yo Yo Honey Singh
Producer

Letras

ਕੁੜੀਏ, ਨੀ ਤੇਰੇ brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਕੁੜੀਏ, ਨੀ ਤੇਰੇ brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੁੜੀਏ, ਨੀ ਤੇਰੇ b-b-brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਮੇਰੇ town ਦੇ, ਮੇਰੇ town ਦੇ ਮੇਰੇ town ਦੇ, ਬਿੱਲੋ, ਮੇਰੇ town ਦੇ ਮੇਰੇ town ਦੇ, ਮੇਰੇ town ਦੇ Excuse me, miss, ਕਿਸ-ਕਿਸ... ਕਿਸ-ਕਿਸਸੇ ਤੂੰ ਭਾਗੇਗੀ ਹੁਣ ਬਚ-ਬਚ ਕੇ? ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ ਮੈਂ ਕਿਹਾ ਕਾਲੀ ਤੇਰੀ Gucci ਤੇ Prada ਤੇਰਾ ਲਾਲ ਕਿੱਥੇ ਚੱਲਿਓ, ਸੋਹਣਿਓਂ, ਸਜ-ਧਜ ਕੇ? Ayy ਤੇਰੇ ਵਰਗੀ ਨਾਰ ਨਹੀਂ ਹੋਣੀ, ਮੈਨੂੰ ਮੁੰਡੇ ਕਹਿੰਦੇ ਸੀ ਹੋ ਗਏ ਨੀ ਤੇਰੇ ਚਰਚੇ Star News to BBC ਓ, brown, brown skin ਵਾਲੀ Let me tell you one thing ਰੱਬ ਦੀ ਸੌਂਹ, you so sexy ਕੁੜੀਏ, ਨੀ ਤੇਰੇ b-b-brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੁੜੀਏ, ਨੀ ਤੇਰੇ b-b-brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਮੇਰੇ town ਦੇ, ਮੇਰੇ town ਦੇ ਮੇਰੇ town ਦੇ, ਬਿੱਲੋ, ਮੇਰੇ town ਦੇ (yeah) ਉਰੇ ਆ, ਤੈਨੂੰ ਇੱਕ ਗੱਲ ਸਮਝਾਵਾਂ ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈ ਨਾ ਪਾਵਾਂ, ah! ਵੈਸੇ ਤਾਂ ਮਿੱਤਰਾਂ ਦਾ ਬਹੁ' ਵੱਡਾ score But white chicks, nah I don't like them anymore ਬਣ ਮਿੱਤਰਾਂ ਦੀ whore, I mean, ਮਿੱਤਰਾਂ ਦੀ whore ਤੂੰ ਵੀ ਟੇਢਾ-ਟੇਢਾ ਤੱਕੇ ਸਾਨੂੰ, I know Now don't say, "No, no," ਮੈਂ ਤਾਂ ਤੇਰਾ Yo Yo ਤੂੰ "ਹਾਂ" ਤਾ ਕਰ, ਸਾਂਭ ਲੂੰ ਮੈ ਤੇਰਾ ਪਿਉ (ਹੋਏ) ਕੁੜੀਏ, ਨੀ ਤੇਰੇ brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੁੜੀਏ, ਨੀ ਤੇਰੇ brown ਰੰਗ ਨੇ ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ Yo Yo Honey Singh Yo Yo Honey Singh
Writer(s): Yo Yo Honey Singh Lyrics powered by www.musixmatch.com
instagramSharePathic_arrow_out