Vídeo musical

Peer Tere Jaan Di with lyrics | ਪੀੜ ਤੇਰੇ ਜਾਣ ਦੀ | Gurdaas Maan | Virasat E Punjab
Mira el vídeo musical de {trackName} de {artistName}

Presentada en

Créditos

PERFORMING ARTISTS
Gurdas Maan
Gurdas Maan
Lead Vocals
COMPOSITION & LYRICS
Kuljit Bhamra
Kuljit Bhamra
Composer
Gurdev Singh Mann
Gurdev Singh Mann
Songwriter

Letras

ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਕੀ ਕਰਾਂ ਗਾ ਪਿਆਰ ਦੀ ਲੁੱਟੀ ਬਹਾਰ ਨੂੰ ਕੀ ਕਰਾਂ ਗਾ ਪਿਆਰ ਦੀ ਲੁੱਟੀ ਬਹਾਰ ਨੂੰ ਸੱਜੀਆਂ-ਸਜਾਈਆਂ ਮਹਫਿਲਾਂ ਹੁੰਦੇ ਸ਼ਿੰਗਾਰ ਨੂੰ ਹੱਥੀਂ ਮਰੀ ਮੁਸਕਾਨ ਦਾ ਮਾਤਮ ਕਰਾਂ ਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜੁਬਾਨ ਨੂੰ ਕਿੱਦਾਂ ਫੜਾਂਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਸਾਹਾਂ ਦੀ ਡੁੱਬਦੀ ਨਾਵ ਨੂੰ ਝੋਂਕਾ ਮਿਲੇ ਜਾ ਨਾ ਸਾਹਾਂ ਦੀ ਡੁੱਬਦੀ ਨਾਵ ਨੂੰ ਝੋਂਕਾ ਮਿਲੇ ਜਾਂ ਨਾ ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਸੱਜਣਾਂ ਜ਼ਰਾ ਕੁ ਠਹਿਰ ਜਾ ਸੱਜਦਾ ਤੇ ਕਰ ਲਵਾਂ ਸੱਜਣਾਂ ਜ਼ਰਾ ਕੁ ਠਹਿਰ ਜਾ, ਸੱਜਦਾ ਤੇ ਕਰ ਲਵਾਂ ਅੱਥਰੂ ਨਾ ਕੋਈ ਵੇਖ ਲਏ ਪਰਦਾ ਤੇ ਕਰ ਲਵਾਂ ਅੱਥਰੂ ਨਾ ਕੋਈ ਵੇਖ ਲਏ, ਪਰਦਾ ਤੇ ਕਰ ਲਵਾਂ ਮਾਨਾ ਦਿਲਾਂ ਦੀ ਸੇਜ ਤੇ ਪੱਥਰ ਧਰਾਂ ਗਾ ਮੈਂ ਓ ਜਾਣ ਵਾਲੇ ਅਲਵਿਦਾ, ਇਨੀ ਕਹਾਂਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਗਾ ਮੈਂ ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ
Writer(s): Gurdas Maan Lyrics powered by www.musixmatch.com
instagramSharePathic_arrow_out