Vídeo musical

Suits You I Arjan Dhillon I Alankrita Sahai I Chobar I Brown Studios
Mira el vídeo musical de {trackName} de {artistName}

Presentada en

Créditos

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
Mxrci
Mxrci
Arranger
PRODUCTION & ENGINEERING
Mxrci
Mxrci
Producer

Letras

Show Mxrci on him! ਹੋ, shades ਜਹੇ ਲਾਹਿਆ ਨਾ ਕਰ ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ Shades ਜਹੇ ਲਾਹਿਆ ਨਾ ਕਰ ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ Glittery ਤੇਰੇ ਨੈਣ ਕੁੜੇ ਹਿੱਕਾਂ 'ਤੇ ਵੱਜਦੇ ਆ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਤੇਰੇ ਸੋਹਣੇ ਲਗਦੇ ਆ, ਹਾਏ ਤੇਰੇ ਸੋਹਣੇ ਲਗਦੇ ਆ High-waist ਦੀਆਂ jean'ਆਂ ਨੀ ਦਿਲ ਤੋੜਨ ਦੀਆਂ ਮਸ਼ੀਨਾਂ ਨੀ ਹਾਏ, High-waist ਦੀਆਂ jean'ਆਂ ਨੀ ਦਿਲ ਤੋੜਨ ਦੀਆਂ ਮਸ਼ੀਨਾਂ ਨੀ ਕਾਤਲ ਐਦਾਂ ਹਸੀਨ ਕੁੜੇ ਤੈਨੂੰ ਕਹਿੰਦੇ ਆ ਆਫ਼ਰੀਨ ਕੁੜੇ ਹੋ, ਕੋਲ਼ੋਂ pick'ਏ ਦੇ ਲੰਘਦੀ ਖਹਿ ਕੇ ਨੀ ਫਿਰੇ top-off ਜਿਹੀ ਲੈ ਕੇ ਨੀ Pick'ਏ ਦੇ ਲੰਘਦੀ ਖਹਿ ਕੇ ਨੀ ਫਿਰੇ top-off ਜਿਹੀ ਲੈ ਕੇ ਨੀ ਨਿੱਖਰੀ ਫਿਰਦੀ, ਗੱਭਰੂ ਕਿਹੜਾ ਥੋੜ੍ਹੇ ਫੱਬਦੇ ਆ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਤੇਰੇ ਸੋਹਣੇ ਲਗਦੇ ਆ, ਹਾਏ ਤੇਰੇ ਸੋਹਣੇ ਲਗਦੇ ਆ ਚਾਰੇ ਪਾਸੇ yes ਕੁੜੇ, ਤੂੰ ਸੁਣਦੀ BTS ਕੁੜੇ ਹਰ DM ਵਿੱਚ ਤਰੀਫ਼ਾਂ ਨੇ ਜਾਵੇਂ Paris Fashion Week'ਆਂ 'ਤੇ ਤੇਰਾ ਰੰਗ ਜਿਓਂ pina colada ਨੀ ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ (ਤੇਰਾ ਰੰਗ ਜਿਓਂ pina colada ਨੀ) (ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ) ਹਾਏ, meet up ਕਿਵੇਂ ਹੋਣਾ ਐ ਹੀ ਮਸਲੇ ਸਭ ਦੇ ਆ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਤੇਰੇ ਸੋਹਣੇ ਲਗਦੇ ਆ, ਤੇਰੇ ਸੋਹਣੇ ਲਗਦੇ ਆ ਹੋ, 3 AM talk ਸੋਹਣੀਏ Pick ਤੇ ਨਾਲ਼ੇ drop ਸੋਹਣੀਏ 3 AM talk ਸੋਹਣੀਏ Pick ਤੇ ਨਾਲ਼ੇ drop ਸੋਹਣੀਏ ਤੈਨੂੰ 'ਡੀਕੇ, ਹੋਰਾਂ ਨੂੰ ਮਿਲਦਾ ਨੀ ਤੇਰਾ ਅਰਜਣ ਮਾੜਾ ਦਿਲ ਦਾ ਨੀ ਭੇਜਾਂ chauffeur, ਹੋ ਜਾ ready ਨੀ ਦੇਵਾਂ gift 'ਚ LV teddy ਨੀ ਸੋਹਣੇ ਨੂੰ ਦੇਣ space ਉਹ ਸੱਜਣ ਕਿੱਥੇ ਲੱਭਦੇ ਆ? ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ ਤੇਰੇ ਸੋਹਣੇ ਲਗਦੇ ਆ, ਤੇਰੇ ਸੋਹਣੇ ਲਗਦੇ ਆ
Writer(s): Arjan Dhillon Lyrics powered by www.musixmatch.com
instagramSharePathic_arrow_out