album cover
Vigde
8230
Regional Indian
Vigde fue publicado el 2 de febrero de 2024 por Brown Studios como parte del álbum Chobar
album cover
ÁlbumChobar
Fecha de lanzamiento2 de febrero de 2024
SelloBrown Studios
Melodicidad
Acústico
Valence
Bailabilidad
Energía
BPM100

Letras

ਮਰਸੀ
ਹੋ, ਗੱਭਰੂ, ਆ ਅਸਤਰ ਕੱਲਾ-ਕੱਲਾ ਨੀ
ਮਿੰਟ-ਮਿੰਟ ਉੱਤੇ ਮਾਰਦੇ ਆ ਮੱਲਾਂ ਨੀ
ਹੋ ਚਰਚਾ ਦਾ ਵਿਸ਼ਾ ਏ ਚੜਾਈ, ਸੋਹਣੀਏ
ਭਾਜੀ ਮੋੜਦੇ ਨਹੀਂ, ਰੱਖਦੇ ਨਹੀਂ ਸਾਈ, ਸੋਹਣੀਏ
ਹੋ ਤੂਫੰਗ ਬੋਲਦੀ, ਹਿੱਕਾਂ ਖੋਲਦੀ
ਵੈਰ ਪਾਇਆ ਨਾ ਨਿਭਦੇ
ਹੋ ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਹੋ ਬੜੇ ਰਾਜ਼, ਬਿੱਲੋ, ਮਿਤਰਾਂ ਦੀ ਚੁੱਪ ਦੇ
ਹਾਏ ਛੇਤੀ ਵਾਰਦੇ ਨਹੀਂ ਨਵੇਂ ਨੂੰ ਗਰੁੱਪ 'ਚ
ਹਾਏ ਮੂੰਹ ਲਾਈਏ, ਮਾਰਦੇ ਨਹੀਂ ਸ਼ੌਟ, ਸੋਹਣੀਏ
ਹੋ ਯਾਰੀਆਂ ਤੋਂ ਹੈ ਨਹੀਂ ਡੇਅ-ਆਫ਼, ਸੋਹਣੀਏ
ਹੋ ਦਿਲ ਦੇ ਜਾਏ ਜਾਂਦੀ-ਜਾਂਦੀ
ਪੋਨੀ ਕਿ ਪਰਾਂਦੀ?
ਨੈਨ ਲੱਖ ਆ ਸ਼ੈਡੋ ਨਾਲ ਲਿੱਬਦੇ
ਹੋ ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਹੋ ਅਸੀਂ ਰਾਹ ਜਾਂਦੇ ਨਾ ਖੜ੍ਹ ਜਾਈਏ ਹਿੱਕਾਂ ਡਾਹ ਕੇ ਨੀ
ਹੋ ਤੇਰੇ ਨਾਲ ਤਾਂ ਫੇਰ ਵੀ ਬੜੀ ਲਿਹਾਜ਼, ਕੁੜੇ
ਤਿੱਤਰਖੰਬੀਏ ਐਵੇਂ ਡਰਦੀ ਕਾਹਤੋਂ ਕਾਵਾਂ ਤੋਂ?
ਤੇਰੀ ਰਾਖੀ ਕਰਦੇ ਉੱਡਣ ਸਿਰਾਂ 'ਤੇ ਬਾਜ, ਕੁੜੇ
ਹੋ ਤੈਨੂੰ ਇੱਕੋ ਗੱਲ ਦੱਸਾਂ, ਮਾਰਾਂ ਮੌਤ ਨੂੰ ਵੀ ਅੱਖਾਂ
ਅਸੀਂ ਮਿਲਦੇ ਨਹੀਂ ਕੇਰਾਂ ਵਿਛੜੇ
ਹੋ ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਹੋ ਜੁੱਤੀ ਦੇ ਨਹੀਂ ਯਾਦ, ਰੌਲੇ ਨਾਲੇ ਤਸਲਾਂ
ਹਾਏ ਸੱਪਾਂ ਨੂੰ ਸਿਆਪਿਆਂ ਦਾ ਕਿ ਮਸਲਾ?
ਹੋ ਛੱਡੇ ਨਹੀਂ ਲਾਂਗ-ਦਾਤ ਜਿਹਦੇ ਨਾ'
ਬਾਂਹ ਛੱਡੀਏ ਨਾ, ਜੁੜੇ ਜਜ਼ਬਾਤ ਜੇਹੜੇ ਨਾ'
ਭਦੌੜ ਸਾਡੇ ਡੇਰਾ, ਨੇੜੇ ਲੱਗਦਾ ਏ ਕਿਹੜਾ?
ਜੰਮਦਿਆਂ ਨਾਲ ਜੰਮੇ ਜਿਗਰੇ
ਹੋ ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ
ਅਸੀਂ ਜਿੱਦਣ ਦੇ ਵਿਗੜੇ
Written by: Arjan Dhillon
instagramSharePathic_arrow_out􀆄 copy􀐅􀋲

Loading...