Vídeo musical

Dekhha Tenu | Mr. & Mrs. Mahi | Rajkummar Rao, Janhvi Kapoor | Mohd. Faiz | Jaani | Aadesh S| Sameer
Mira el vídeo musical de {trackName} de {artistName}

Presentada en

Créditos

PERFORMING ARTISTS
Jaani
Jaani
Performer
Mohammad Faiz
Mohammad Faiz
Performer
Rajkummar Rao
Rajkummar Rao
Actor
Janhvi Kapoor
Janhvi Kapoor
Actor
COMPOSITION & LYRICS
Jaani
Jaani
Lyrics
Aadesh Shrivastava
Aadesh Shrivastava
Composer
Sameer Anjaan
Sameer Anjaan
Lyrics

Letras

ਦੇਖਾ ਤੈਨੂੰ ਪਹਿਲੀ-ਪਹਿਲੀ ਬਾਰ ਵੇ होने लगा दिल बेक़रार वे ਰੱਬਾ, ਮੈਨੂੰ ਕੀ ਹੋ ਗਿਆ? ਦਿਲ ਜਾਨੀਏ, ਮੈਂ ਤੇਰਾ ਹੀ ਹੋ ਗਿਆ ਹੋ, ਤੇਰੇ ਅੱਗੇ-ਪਿੱਛੇ ਘੁੰਮੇ, ਸੋਹਣਿਆ ਜਦੋਂ ਤੇਰੇ ਹੱਥ ਚੁੰਮੇ, ਸੋਹਣਿਆ ਮਿੱਠਾ-ਮਿੱਠਾ ਜੀਅ ਹੋ ਗਿਆ ਦਿਲ ਜਾਨੀਏ, ਹਾਏ, ਮੈਨੂੰ ਕੀ ਹੋ ਗਿਆ? ਮੈਂ ਦਿਲ ਤੇਰੇ ਕਦਮਾਂ 'ਚ ਰੱਖਾਂ, ਢੋਲਣਾ ਮੈਂ ਤੇਰੇ ਅੱਗੇ ਅੱਖੀਆਂ ਨਾ ਚੱਕਾਂ, ਢੋਲਣਾ ਜੇ ਤੇਰੇ ਤੇ ਰੱਬ ਵਿੱਚੋਂ ਤੱਕਣਾ ਪਏ ਤੇ ਫ਼ਿਰ ਮੈਂ ਤੈਨੂੰ ਹੀ ਤੱਕਾਂ, ਢੋਲਣਾ ਤੂੰ ਜਦੋਂ ਤੇਰੀ ਜ਼ੁਲਫ਼ਾਂ ਨੂੰ ਖੋਲ੍ਹਿਆ ਮੇਰੇ ਕੋਲੋਂ ਗਿਆ ਨਹੀਂ ਜੇ ਬੋਲਿਆ ਮੇਰੀ ਤੂੰ ਕਮੀ ਹੋ ਗਿਆ ਦਿਲ ਜਾਨੀਏ, ਇਹ ਮੈਨੂੰ ਕੀ ਹੋ ਗਿਆ? ये महल-मीनारें, सूरज-तारे हम से परे ले जाइए (हम से परे ले जाइए) मैं तेरी, तू मेरा, और नहीं कुछ चाहिए (और नहीं कुछ चाहिए) ये महल-मीनारें, सूरज-तारे हम से परे ले जाइए मैं तेरी, तू मेरा, और नहीं कुछ चाहिए आइए जी, आइए, मेरे पास इतना आइए नज़रें मिला के मेरे हाथ चूम जाइए ਓ, ਮੈਨੂੰ ਐਸਾ ਨਸ਼ਾ ਚੜ੍ਹਾ ਦੇ, ਢੋਲਣਾ ਜੋ ਸਿੱਧਾ ਮੈਨੂੰ ਰੱਬ ਨਾ' ਮਿਲਾ ਦੇ, ਢੋਲਣਾ ਹੋ, ਜੱਗ ਦੀਆਂ ਨਜ਼ਰਾਂ ਬੁਰੀਆਂ ਓ, ਸਿਰ ਉੱਤੋਂ ਮਿਰਚਾਂ ਕਰਾਂ ਦੇ, ਢੋਲਣਾ ਓ, ਤੇਰੇ ਜੈਸਾ ਯਾਰ ਕਿੱਥੇ ਹੋਏ ਵੇ ਜੋ ਰੋਂਦਿਆਂ ਦੇ ਜ਼ਖ਼ਮਾਂ ਨੂੰ ਧੋਵੇ ਵੇ ਤੂੰ Jaani, ਓਹ ਨਦੀ ਹੋ ਗਿਆ ਦਿਲ ਜਾਨੀਏ, ਹਾਏ, ਮੈਨੂੰ ਕੀ ਹੋ ਗਿਆ? ओ, जहाँ-जहाँ तेरे पैर पड़ें, वहाँ-वहाँ नज़ारे हैं (वहाँ-वहाँ नज़ारे हैं) तू मेरा चंद्रमा और हम तेरे तारे हैं (और हम तेरे तारे हैं) ओ, जहाँ-जहाँ तेरे पैर पड़ें, वहाँ-वहाँ नज़ारे हैं तू मेरा चंद्रमा और हम तेरे तारे हैं तारे हैं तारे, तेरी आँखों के तारे मारे हैं मारे, तेरी बातों के मारे ਹੋ, ਤੈਨੂੰ ਵੇਖ ਬੱਦਲਾਂ ਨੇ ਰੰਗ ਬਦਲੇ ਹੋ, ਉੱਡਦੇ ਪਰਿੰਦਿਆਂ ਨੇ ਫ਼ੰਗ ਬਦਲੇ ਤੇ ਚੰਨ ਸੋਚੇ, "ਮੈਂ ਕੀ ਬਦਲਾਂ?" ਹੋ, ਯਾਰਾ, ਤੇਰੇ ਕਰਕੇ ਮਲੰਗ ਬਦਲੇ ओ, जादू है रे, जादू तेरी बातों में सूनी-सूनी, काली-काली रातों में तू रोशनी हो गया ਦਿਲ ਜਾਨੀਏ, ਇਹ ਮੈਨੂੰ ਕੀ ਹੋ ਗਿਆ? ਦੇਖਾ ਤੈਨੂੰ ਪਹਿਲੀ-ਪਹਿਲੀ ਬਾਰ ਵੇ होने लगा दिल बेक़रार वे ਰੱਬਾ, ਮੈਨੂੰ ਕੀ ਹੋ ਗਿਆ?
Writer(s): Aadesh Shrivastava, Sameer Anjaan, Rajiv Kumar Girdher Lyrics powered by www.musixmatch.com
instagramSharePathic_arrow_out