album cover
Tabaahi
346
Regional Indian
Tabaahi fue publicado el 12 de agosto de 2024 por White Hill Music como parte del álbum Tabaahi - EP
album cover
Fecha de lanzamiento12 de agosto de 2024
SelloWhite Hill Music
Melodicidad
Acústico
Valence
Bailabilidad
Energía
BPM87

Créditos

PERFORMING ARTISTS
Upkar Sandhu
Upkar Sandhu
Performer
COMPOSITION & LYRICS
Upkar Sandhu
Upkar Sandhu
Composer
Rupinder Sandhu
Rupinder Sandhu
Songwriter

Letras

[Verse 1]
ਰੱਬ ਨਾਲ ਸਿੱਧੀ ਲਾ ਕੇ ਯਾਰ ਤਾ ਮੁੜਿਆ ਏ
ਇਕ ਵਾਰੀ ਤਾ ਰਾਹ ਸਿਵੀਆਂ ਦੇ ਤੁਰਿਆ ਏ
ਜੱਦ ਓਹ ਮਿਲੀ ਨਾ ਮੌਤ ਵਿਆਹੁਣ ਤੁੱਰ ਚੱਲੇ
ਕੋਈ ਸਾਥੋਂ ਪੁੱਛੇ ਕਿਵੇਂ ਦਰਦ ਹੰਢਾਈ ਦੇ
[Chorus]
ਤੈਨੂੰ ਵੀ ਕਦੇ ਕਿੱਸੇ ਬੈਠ ਸੁਣਾਵਾਂਗੇ
ਇਕ ਮਰਜਾਣੀ ਜ਼ਿੰਦਗੀ ਦੇ ਵਿੱਚ ਆਈ ਦੇ
ਇਹੇ ਬਿੰਨੀਆਂ ਨੜਾਂ ਜੇਹੜੀਆਂ ਤੈਨੂੰ ਦਿੱਸ ਦਿਆ ਨੇ
ਨਿਸ਼ਾਨ ਨੇ ਸਭ ਓਹਦੀ ਕਰੀ ਤਬਾਹੀ ਦੇ
[Verse 2]
ਓਹ ਸੂਰਤ ਐਸੀ ਓਹਦੇ ਨਕਸ਼ ਕਲੇਜੇ ਪਾਰ ਗਏ
ਸਮਝ ਲੱਗੀ ਨਾ ਕਦ ਓਹਨੂੰ ਸਭ ਅੱਸੀ ਹਾਰ ਗਏ
ਓਹ ਸੂਰਤ ਐਸੀ ਓਹਦੇ ਨਕਸ਼ ਕਲੇਜੇ ਪਾਰ ਗਏ
ਸਮਝ ਲੱਗੀ ਨਾ ਕਦ ਓਹਨੂੰ ਸਭ ਅੱਸੀ ਹਾਰ ਗਏ
ਮਹਲ ਖਵਾਬਾਂ ਦੇ ਓਹਦੇ ਨਾਲ ਛੱਤ ਬੈਠਾ
ਠੋਕਰ ਮਾਰ ਕੇ ਦੱਸਗੀ ਕਿਵੇਂ ਨੇ ਢਾਹੀ ਦੇ
[Chorus]
ਤੈਨੂੰ ਵੀ ਕਦੇ ਕਿੱਸੇ ਬੈਠ ਸੁਣਾਵਾਂਗੇ
ਇਕ ਮਰਜਾਣੀ ਜ਼ਿੰਦਗੀ ਦੇ ਵਿੱਚ ਆਈ ਦੇ
ਇਹੇ ਬਿੰਨੀਆਂ ਨੜਾਂ ਜੇਹੜੀਆਂ ਤੈਨੂੰ ਦਿੱਸ ਦਿਆ ਨੇ
ਨਿਸ਼ਾਨ ਨੇ ਸਭ ਓਹਦੀ ਕਰੀ ਤਬਾਹੀ ਦੇ
[Verse 3]
ਓਹਨੇ ਹੱਸਦੀ ਹੱਸਦੀ ਨੇ ਜੱਦ ਮਹਿੰਦੀ ਲਈ ਸੀ
ਉਸ ਵੇਲੇ ਹੀ ਹੱਥ ਸਾਡੇ ਫੇਰ ਪਾਣੀ ਆਈ ਸੀ
ਓਹਨੇ ਹੱਸਦੀ ਹੱਸਦੀ ਨੇ ਜੱਦ ਮਹਿੰਦੀ ਲਈ ਸੀ
ਉਸ ਵੇਲੇ ਹੀ ਹੱਥ ਸਾਡੇ ਫੇਰ ਪਾਣੀ ਆਈ ਸੀ
ਇਸ਼ਕ ਸਾਗਰ ਦਿਆ ਕਈ ਤੈਹਾਂ ਤੱਰੀਆਂ ਨੇ
ਹਾਂ ਚੇਂਜ ਵਾਕਿਫ਼ ਅੱਸੀ ਇਹਦੀ ਗਹਿਰਾਈ ਦੇ
[Chorus]
ਤੈਨੂੰ ਵੀ ਕਦੇ ਕਿੱਸੇ ਬੈਠ ਸੁਣਾਵਾਂਗੇ
ਇਕ ਮਰਜਾਣੀ ਜ਼ਿੰਦਗੀ ਦੇ ਵਿੱਚ ਆਈ ਦੇ
ਇਹੇ ਬਿੰਨੀਆਂ ਨੜਾਂ ਜੇਹੜੀਆਂ ਤੈਨੂੰ ਦਿੱਸ ਦਿਆ ਨੇ
ਨਿਸ਼ਾਨ ਨੇ ਸਭ ਓਹਦੀ ਕਰੀ ਤਬਾਹੀ ਦੇ
[Verse 4]
ਕੋਈ ਨਸ਼ਾ ਨਹੀਂ ਛੱਡਿਆ ਜੇਹੜਾ ਮੈਂ ਕਰਿਆ ਨਹੀਂ
ਕਮੀ ਕੋਈ ਨਾ ਛੱਡੀ ਸੰਧੂ ਇੱਕ ਮਾਰਿਆ ਨਹੀਂ
ਕੋਈ ਨਸ਼ਾ ਨਹੀਂ ਛੱਡਿਆ ਜੇਹੜਾ ਮੈਂ ਕਰਿਆ ਨਹੀਂ
ਕਮੀ ਕੋਈ ਨਾ ਛੱਡੀ ਸੰਧੂ ਇੱਕ ਮਾਰਿਆ ਨਹੀਂ
ਹੁਣ ਮਾਪਿਆਂ ਲਈ ਰੁਪਿੰਦਰੇ ਓਏ ਜਿਓਣੇ ਆ
ਜਿਹਨਾਂ ਜੱਗ ਦਿਖਾਇਆ ਨੀ ਤੜਫਾਈ ਦੇ
[Chorus]
ਤੈਨੂੰ ਵੀ ਕਦੇ ਕਿੱਸੇ ਬੈਠ ਸੁਣਾਵਾਂਗੇ
ਇਕ ਮਰਜਾਣੀ ਜ਼ਿੰਦਗੀ ਦੇ ਵਿੱਚ ਆਈ ਦੇ
ਇਹੇ ਬਿੰਨੀਆਂ ਨੜਾਂ ਜੇਹੜੀਆਂ ਤੈਨੂੰ ਦਿੱਸ ਦਿਆ ਨੇ
ਨਿਸ਼ਾਨ ਨੇ ਸਭ ਓਹਦੀ ਕਰੀ ਤਬਾਹੀ ਦੇ
Written by: Rupinder Sandhu, Upkar Sandhu
instagramSharePathic_arrow_out􀆄 copy􀐅􀋲

Loading...