Créditos

PERFORMING ARTISTS
Gulab Sidhu
Gulab Sidhu
Performer
COMPOSITION & LYRICS
Iris Music
Iris Music
Composer
Jang Dhillon
Jang Dhillon
Songwriter

Letras

Iris Music
ਓ, ਨੀਵੀਂ ਗੱਡੀ ਛੱਡੀ ਹੋਵੇ long route'an 'ਤੇ
Dollar'an ਦੀ ਪੰਡ ਫੂਕਾਂ ਲੀੜੇ-ਬੂਟਾਂ 'ਤੇ
ਓ, ਚਾਂਦੀ ਦੀ ਡੱਬੀ 'ਚ ਪਾਇਆ ਨਾਗ ਚਾਹੀਦਾ
ਓ, ਕੰਮੋਂ-ਕਾਰੋਂ, ਚੋਬਰ, ਆਜ਼ਾਦ ਚਾਹੀਦਾ
Bank ਦਾ account ਜ਼ਿੰਦਾਬਾਦ ਚਾਹੀਦਾ
ਓ, ਜੱਟਾਂ ਨੂੰ ਤਾਂ ਜੱਟੀਏ-
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਓ, ਮੁਕਤਸਰੀ ਕੁੜਤੇ ਨਾ' ਜਲਸਾ ਲਾਹੌਰੀ ਹੋਵੇ
Scorpio ਨਾਲ਼ Fortuner ਦੀ ਜੋੜੀ ਹੋਵੇ
Majuke ਦੀ ਲੈ ਨਾਲ਼ ਰੱਖੀ ਘਰੇ ਘੋੜੀ ਹੋਵੇ
ਮੇਲਿਆਂ ਦਾ ਜੇਤੂ ਇੱਕ ਵਹਿੜਕਾ ਨਦੌਰੀ ਹੋਵੇ
ਬਾਪੂ ਹੋਵੇ ਲੱਠਾ, ਉੱਤੋਂ ਪੁੱਤ ਜਵਾਂ ਟੌਹਰੀ ਹੋਵੇ
ਓ, Sonalika ਨੀਲਾ ਬੇਦਾਗ ਚਾਹੀਦਾ
ਬਹਿਣ ਜੋਗਾ ਮੋਟਰ 'ਤੇ ਬਾਗ਼ ਚਾਹੀਦਾ
ਬੈਠਾ ਮੂਹੜੇ ਉੱਤੇ ਲੱਗਣਾ ਨਵਾਬ ਚਾਹੀਦਾ
ਹੋ, ਮੁੱਛਾਂ ਵਿੱਚੋਂ ਝਾਕਦਾ Punjab ਚਾਹੀਦਾ
ਹੋ, ਜੱਟਾਂ ਨੂੰ ਤਾਂ ਜੱਟੀਏ
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ-
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਹੋਵੇ ਮੋਟਰ 'ਤੇ farm ਵੀ ਖ਼ੇਤ ਬਹਿਣ ਨੂੰ
ਟਾਹਲੀ ਆਲ਼ਾ ਮੰਜਾ ਨਿੱਮ ਥੱਲੇ ਡਹਿਣ ਨੂੰ
ਚਿੱਤ ਮੱਲੋ-ਮੱਲੀ ਕਰੇ "ਵਾਹ ਓਏ ਰੱਬਾ" ਕਹਿਣ ਨੂੰ
ਹੋਣ ਡਾਂਗਾਂ ਜਿਹੇ ਯਾਰ ਵੈਰੀਆਂ ਨਾ' ਖਹਿਣ ਨੂੰ
ਸਿੱਧੀ Mullapur'on ਗੱਡੀ ਮੁੜਜੇ Purean ਨੂੰ
ਜਾਈਏ Jang Dhillon ਕੋਲ਼ੇ ਜਦੋਂ ਗਾਣੇ ਲੈਣ ਨੂੰ
ਪਾਉਣਾ ਕਲਮਾਂ ਨੂੰ ਸ਼ਬਦਾਂ ਦਾ ਖ਼ਾਦ ਚਾਹੀਦਾ
ਓ, ਦਾਰੂ ਜੋਗਾ ਬੀਜਿਆ ਕਮਾਦ ਚਾਹੀਦਾ
ਕੰਮ ਲੰਡੇ-ਲੋਟ ਪੰਜ ਵਜੇ ਬਾਅਦ ਚਾਹੀਦਾ
ਫ਼ਿਰ ਲੱਗਣੋਂ ਏ ਪਿੰਡ ਦਾ ਨਾਵਾਦ ਚਾਹੀਦਾ
ਨੀ ਬਸ ਜੱਟਾਂ ਨੂੰ-
ਨੀ ਜੱਟੀਏ, ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਹੋ, ਗੱਲ jublee 'ਚ ਚੱਲੇ ਗੱਭਰੂ ਦੀ ਤੋਰ ਦੀ
ਹੋਵੇ 38-40 ਲੱਕ 'ਤੇ (ਲੱਕ 'ਤੇ) duty 32 bore ਦੀ
ਮੱਠੀ-ਮੱਠੀ ਖ਼ਾਜ ਹੋਵੇ ਨਾਗਣੀ ਦੀ ਲੋਰ ਦੀ
ਗਲ਼ੇ ਵਿੱਚੋਂ ਗੱਲ ਆਵੇ (ਗੱਲ ਆਵੇ) ਰਗਾਂ ਨੂੰ ਘਰੋੜਦੀ
ਖੜ੍ਹੀ ਅੱਖ ਜਾਵੇ ਬੰਦੇ ਅੰਦਰੋਂ ਨਚੋੜਦੀ
ਆਉਣਾ ਡਾਂਗ ਵਾਂਗੂ ਗੱਲ ਦਾ ਜਵਾਬ ਚਾਹੀਦਾ
ਉੱਤੋਂ ਮਸਕੇ ਦਾ ਲੱਗਿਆ ਖ਼ਰਾਦ ਚਾਹੀਦਾ
Time ਮਹਿਫ਼ਿਲਾਂ 'ਚ ਰਹਿਣਾ ਨਹੀਓਂ ਆਜ਼ਾਦ ਚਾਹੀਦਾ
ਪੱਕਾ phone'an ਉੱਤੇ ਲੱਗਿਆ ਜਹਾਜ ਚਾਹੀਦਾ
ਹੋ, ਸਾਲ ਵੈਰੀਆਂ ਦੇ ਬਣਨਾ ਤੇਜ਼ਾਬ ਚਾਹੀਦਾ
ਓ, ਜੱਟਾਂ ਨੂੰ ਤਾਂ ਜੱਟੀਏ
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਓ, ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
ਜੱਟਾਂ ਨੂੰ ਤਾਂ ਜੱਟੀਏ-
ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ
Written by: Iris Music, Jang Dhillon
instagramSharePathic_arrow_out

Loading...