album cover
Bhooka
Regional Indian
Bhooka fue publicado el 29 de noviembre de 2024 por Explóza como parte del álbum BAILEWOOD - EP
album cover
Fecha de lanzamiento29 de noviembre de 2024
SelloExplóza
Melodicidad
Acústico
Valence
Bailabilidad
Energía
BPM131

Créditos

PERFORMING ARTISTS
hasan shah
hasan shah
Performer
COMPOSITION & LYRICS
hasan shah
hasan shah
Songwriter
Redur Akram Hussein
Redur Akram Hussein
Composer
Ramiz Mahmood
Ramiz Mahmood
Songwriter
PRODUCTION & ENGINEERING
hasan shah
hasan shah
Producer

Letras

ਓ ਰੇ ਝੁਲੇਲਾਲ
ਨਾ ਪੈਸੇ ਚਾਹੀਦਾ, ਨਾ ਦੌਲਤ, ਤੂੰ ਰੱਖ ਲੇ ਰੁਪਿਆ
ਬੱਸ ਇਕ ਵਾਰੀ ਸੁਨ ਲੇ ਦੁਆ ਮੇਰੀ ਓ ਯਾ ਬਾਬਾ ਬਾਬਾ
ਮੈਂ ਭੁੱਖਾ, ਮੈਂ ਭੁੱਖਾ
ਭੂਕਾ, ਮੈਂ ਭੂਕਾ
ਭੂਕਾ, ਮੈਂ ਭੂਕਾ
ਤੇਰੇ ਪਿੱਛੇ ਚਲਾ ਆਇਆ ਓਹ ਮਹਿਬੂਬਾ
ਭੂਕਾ, ਮੈਂ ਭੂਕਾ
ਭੂਕਾ, ਮੈਂ ਭੂਕਾ
ਤੇਰੇ ਪਿੱਛੇ ਚਲਾ ਆਇਆ ਓਹ ਮਹਿਬੂਬਾ
ਐਵੇਂ ਤੇ ਨੀ ਘੁੰਮ ਦਾ ਮੈਂ ਖੁੱਲਾ ਸਰ੍ਹੇਆਮ
ਗੂੰਗੇ ਗੂੰਗੇ ਦਿਲ ਨਾਲ ਪੁੱਛਾਂ ਤੇਰਾ ਹਾਲ
ਨੈਨ ਵੀ ਅਣੇ ਮੇਰੇ ਨਾ ਦੇ ਮੇਰਾ ਸਾਥ
ਅੱਲ੍ਹਾ ਕੇ ਨਾਮ ਪੇ ਦੇ ਦੇ ਬਾਬਾ
Bum bum
ਹਿਲਾਂਦੀ ਜਾਵੇ
Bum bum
ਮੈਂ ਵੇਖਾਂ ਪਾਸੇ
Bum bum
ਓ ਗੁਨਾਗਾਰ ਏ
Bum bum
ਮੈਂ ਭੂਕਾ
Bum bum
ਲੱਕ ਦੇ ਹੁਲਾਰੇ
Bum
ਨਾ ਨਾ ਨਾ ਨਾ
Bum bum
ਮੇਰਾ ਦਿਲ ਧੜਕਾਵੇ
Bum bum
ਮੈਂ ਭੂਕਾ
Bum bum bum bum bum bum
ਭੂਕਾ, ਮੈਂ ਭੂਕਾ
ਭੂਕਾ, ਮੈਂ ਭੂਕਾ
ਤੇਰੇ ਪਿੱਛੇ ਚਲਾ ਆਇਆ ਓਹ ਮਹਿਬੂਬਾ
ਭੂਕਾ, ਮੈਂ ਭੂਕਾ
ਭੂਕਾ, ਮੈਂ ਭੂਕਾ
ਤੇਰੇ ਪਿੱਛੇ ਚਲਾ ਆਇਆ ਓਹ ਮਹਿਬੂਬਾ
ਘੁੰਮ ਦਾ ਘੁੰਮ ਦਾ ਘੁੰਮ ਦਾ ਰਾਤੀ ਮੈਂ ਘੁੰਮ ਦਾ
ਕੱਲੀ ਚਲੀ ਮੈਂ ਤਾ ਟੱਲੀ ਤੇਰੇ ਪਿੱਛੇ ਗੂਮ ਦਾ
ਕੁੜੀਏ ਤੂੰ ਐਂਵੇਂ ਐਂਵੇਂ ਐਂਵੇਂ ਨਾ ਸਤਾ
ਸਾਨੂੰ ਪੱਤਾ ਮੁੰਡਿਆਂ ਦੇ ਪਿੱਛੇ, ਪਿੱਛੇ ਜਾਂਦੀ
ਬੱਸ ਸਾਡੇ ਕੋਲ ਨੀ ਆਉਂਦੀ
ਬਹੁਤਾ ਹੀ ਤੜਪਾਉਂਦੀ
ਅੱਲ੍ਹਾ ਕੇ ਨਾਮ ਪੇ ਦੇ ਦੇ ਬਾਬਾ
Bum bum
ਹਿਲਾਂਦੀ ਜਾਵੇ
Bum bum
ਮੈਂ ਵੇਖਾਂ ਪਾਸੇ
Bum bum
ਓ ਗੁਨਾਗਾਰ ਏ
Bum bum
ਮੈਂ ਭੂਕਾ
Bum bum
ਲੱਕ ਦੇ ਹੁਲਾਰੇ
Bum
ਨਾ ਨਾ ਨਾ ਨਾ
Bum bum
ਮੇਰਾ ਦਿਲ ਧੜਕਾਵੇ
Bum bum
ਮੈਂ ਭੂਕਾ
(ਬੂ, ਬੂ, ਮੈਂ ਭੂਕਾ)
(ਬੂ, ਬੂ, ਮੈਂ ਭੂਕਾ)
Written by: Ramiz Mahmood, Redur Akram Hussein, hasan shah
instagramSharePathic_arrow_out􀆄 copy􀐅􀋲

Loading...