Créditos

PERFORMING ARTISTS
Kaka
Kaka
Lead Vocals
Agaazz
Agaazz
Music Director
COMPOSITION & LYRICS
Kaka
Kaka
Songwriter
PRODUCTION & ENGINEERING
Kaka
Kaka
Producer

Letras

ਸ਼ੇਪ ਤੇਰੇ ਲੱਕ ਦੀ
ਮਾਰ ਤੇਰੀ ਅੱਖ ਦੀ
ਜੀਵੇਂ ਮੈਨੂੰ ਤਕਦੀ ਏ
ਜਾਈਂ ਗੱਲ ਦੱਸ ਕੇ
ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਏ
ਜਾਨ ਕੱਢ ਸਕਦੀ ਏ
ਜਾਨ ਕੱਢ ਸਕਦੀ ਏ
ਜਦੋ ਤੇਰਾ ਲੈੱਗ ਡੇਅ ਹੁੰਦਾ ਏ
ਓ ਮੇਰੇ ਲਈ ਪੇਗ ਡੇਅ ਹੁੰਦਾ ਏ
ਜਦੋ ਤੇਰਾ ਲੈੱਗ ਡੇਅ ਹੁੰਦਾ ਏ
ਓ ਮੇਰੇ ਲਈ ਪੇਗ ਡੇਅ ਹੁੰਦਾ ਏ
ਜਦੋ ਤੇਰਾ ਚੇਸਟ ਡੇਅ ਹੁੰਦਾ ਏ
ਓ ਮੇਰਾ ਬੈਸਟ ਡੇਅ ਹੁੰਦਾ ਏ
ਤੇਰੇ ਕਰਕੇ ਸਾਡੇ ਜਿਮ ਵਿੱਚ ਰੌਣਕ
ਲੱਗੀ ਰਹਿੰਦੀ ਏ
ਤੇ ਓ ਦਿਨ- ਦਿਨ ਹੀ ਨੀ ਚੜਦਾ
ਜਦੋ ਤੇਰਾ ਰੈਸਟ ਡੇਅ ਹੁੰਦਾ ਏ
ਕਾਕੇ ਦੇ ਗੀਤ ਰੋਮੈਂਟਿਕ ਲਾਕੇ
ਡੰਬਲ ਚੱਕਦੀ ਏ
ਨਾ ਓ ਤੈਨੂੰ ਤਕਦਾ ਅੱਕਦਾ ਏ
ਨਾ ਤੂੰ ਗੀਤ ਤੋਂ ਅੱਕਦੀ ਏ
ਸ਼ੇਪ ਤੇਰੇ ਲੱਕ ਦੀ
ਮਾਰ ਤੇਰੀ ਅੱਖ ਦੀ
ਜੀਵੇਂ ਮੈਨੂੰ ਤਕਦੀ ਏ
ਜਾਈਂ ਗੱਲ ਦੱਸ ਕੇ
ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਏ
ਜਾਨ ਕੱਢ ਸਕਦੀ ਏ
ਜਦੋ ਤੂੰ ਵਰਕ ਕਰਦੀ
ਤੇਰੀ ਬੈਕ ਤੇ ਫਿਰ ਸਾਹ ਰੁਕਦੇ ਮੁੰਡਿਆਂ ਦੇ
ਮੇਰੀ ਜਾਨ ਉਦੋਂ ਅਰਮਾਨ ਨਹੀਂ ਫਿਰ ਲੁੱਕਦੇ ਮੁੰਡਿਆਂ ਦੇ
ਤੇਰੇ ਕਾਲਰ ਨੂੰ ਤੱਕ-ਤੱਕ ਕੇ ਸੱਬ ਦੀ ਲਾਲ ਟਪਕਦੀ ਏ
ਨੈਚੁਰਲ ਮੋਡ ਕਰੇਂ
ਅਪਲੋਡ ਕਮੈਂਟ ਨੀ ਮੁੱਕਦੇ ਮੁੰਡਿਆਂ ਦੇ
ਬਣੀ ਕਾਤਲ ਹਸੀਨਾ
ਬਹਾਕੇ ਪਸੀਨਾ
ਤੂੰ ਪਿੱਛੇ ਛੱਡ ਆਈ ਸੇਲੇਨਾ-ਕਰੀਨਾ
ਕੇ ਤੇਰੇ ਪਿੱਛੇ ਆਉਂਦੇ ਹੋਇਆ ਮਹੀਨਾ
ਤੂੰ ਨਾਗਣ ਦੀ ਬੱਚੀ ਏ
ਕਾਬੂ ਨੀ ਆਉਂਦੀ
ਤੇ ਬਣਕੇ ਸਪੇਰਾ ਵਜਾਉਂਦਾ ਮੈਂ ਬੀਨਾ
ਕੇਹੜੇ ਖੇਤ ਵਿੱਚ ਲੱਗੀ
ਕੇਹੜੀ ਕਣਕ ਦਾ ਨੀ ਤੂੰ ਆਟਾ ਛੱਕਦੀ ਏ
Tight-tight short
ਲੂਸ-ਲੂਸ ਟੀ-ਸ਼ਰਟਾਂ ਨਾ ਕਹਿਰ ਨੂੰ ਢੱਕਦੀ ਏ
ਸ਼ੇਪ ਤੇਰੇ ਲੱਕ ਦੀ
ਮਾਰ ਤੇਰੀ ਅੱਖ ਦੀ
ਜੀਵੇਂ ਮੈਨੂੰ ਤਕਦੀ ਏ
ਜਾਈਂ ਗੱਲ ਦੱਸ ਕੇ
ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਏ
ਤੇਰੀ ਹਿਸਟਰੀ ਵਿੱਚ ਮੇਰਾ ਇੰਟਰੈਸਟ ਨਹੀਂ ਕੋਈ
ਤੇਰੀ ਜਿਓਗ੍ਰਾਫੀ ਵਿੱਚ ਕਾਕੇ ਨੇ ਪੀਐਚਡੀ ਕਰਨੀ ਏ
ਇਕ ਗੀਤ ਬਣਾਕੇ ਵੀਡੀਓ ਵਿੱਚ ਤੈਨੂੰ ਮਾਡਲ ਲੈਣਾ ਮੈਂ
ਭਾਵੇਂ ਸੱਬ ਕੁੱਛ ਵਿੱਕ ਜਾਏ
ਵੀਡੀਓ ਐਚ ਡੀ ਏ ਏ
ਮੈਂ ਸੁਣਿਆ ਚੋਰੀ-ਚੋਰੀ ਮੇਰੇ ਉੱਤੇ ਨੀ ਤੂੰ ਨਜ਼ਰਾਂ ਰੱਖਦੀ ਏ
ਤੂੰ ਮੇਰੇ ਸਬਰ ਦਾ ਮਿੱਠਾ-ਮਿੱਠਾ ਫਲ ਹੈਂ
ਤੂੰ ਰੋਜ਼ ਹੀ ਪੱਕਦੀ ਏ
ਸ਼ੇਪ ਤੇਰੇ ਲੱਕ ਦੀ
ਮਾਰ ਤੇਰੀ ਅੱਖ ਦੀ
ਜੀਵੇਂ ਮੈਨੂੰ ਤਕਦੀ ਏ
ਜਾਈਂ ਗੱਲ ਦੱਸ ਕੇ
ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਏ
ਜਾਨ ਕੱਢ ਸਕਦੀ ਏ
ਜਾਨ ਕੱਢ ਸਕਦੀ ਏ
Written by: Kaka
instagramSharePathic_arrow_out

Loading...