album cover
Drop
8,553
Indian Pop
Drop fue lanzado el 11 de diciembre de 2015 por T-Series como parte del álbum Drop - Single
album cover
Fecha de lanzamiento11 de diciembre de 2015
Sello discográficoT-Series
Melodía
Nivel de sonidos acústicos
Valence
Capacidad para bailar
Energía
BPM82

Video musical

Video musical

Créditos

ARTISTAS INTÉRPRETES
Mehtab Virk
Mehtab Virk
Intérprete
COMPOSICIÓN Y LETRA
Preet Hundal
Preet Hundal
Composición
Deep Arraicha
Deep Arraicha
Letra

Letra

ਮੈਂ ਕਿਹਾ ਜੀ ਕਿੱਧਰ ਦਾ ਰੂਟ ਸੋਹਣਿਓ
ਨੈਨ ਤੁਹਾਡੇ ਕਰਦੇ ਨੇ ਸ਼ੂਟ ਸੋਹਣਿਓ
ਜੇ ਮਾਈਂਡ ਨਾ ਕਰੋ ਤਾ ਲਿਫਟ ਦੇ ਦਿਆ
ਇੱਕੋ ਗੱਲ ਦੱਸਣੀ ਜਰੂਰ ਤਾੜ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ.
ਬਾਈ ਚਾਂਸ ਤੁਸੀ ਅੱਜ ਮਿਲ ਗਿਓ ਕੱਲੇ
ਸਾਡੇ ਹੁੰਦੇ ਜਾਨ ਸਾਡੀ ਪੈਦਲ ਕਿਉਂ ਚੱਲੇ
ਅੱਜ ਮੌਕਾ ਦਿਲ ਦੀਆਂ ਗੱਲਾਂ ਕਹਿਣ ਦਾ
ਥੱਕ ਗਏ ਸੀ ਪਿੱਛੇ ਗੇੜੇ ਮਾਰ ਮਾਰ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ .ਰਿਪੀਟ
ਫੇਸ ਕਰ ਲੈਣ ਜਦੋ ਫੇਸ ਚੰਗੇ ਚੰਗੇ
ਆਸ਼ਕਾਂ ਦਾ ਦਿਨ ਫੇਰ ਬੜਾ ਸੋਹਣਾ ਲੰਘੇ
ਜ਼ੁਲਫਾ ਦਾ ਨਾਗ ਨੂੰ ਸੰਭਾਲਿਓ ਤੋਂ ਜ਼ਰਾ
ਦੇਖ ਲਈਏ ਸੋਹਣਾ ਮੁਖੜਾ ਸਵਾਰ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ .ਰਿਪੀਟ
ਗੁੱਸਾ ਨਾ ਜੀ ਦੀਪ ਅਰੈਣਚਾਂ ਦਾ ਮਨਾਇਓ
ਸਾਡੇ ਬਾਰੇ ਆਪਣੇ ਵਿਊ ਦੇਂਦੇ ਜਾਇਓ
ਅੱਸੀ ਕੇਹੜਾ ਕਰਦੇ ਪ੍ਰੈਸ਼ਰਾਈਜ਼ ਤੁਹਾਨੂੰ
ਦੇ ਦਿਓ ਜਵਾਬ ਸੋਚ ਕੇ ਵਿਚਾਰ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ
ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂ ਗੇ
Written by: Deep Arraicha, Preet Hundal
instagramSharePathic_arrow_out􀆄 copy􀐅􀋲

Loading...