Créditos
Artistas intérpretes
Jass Bajwa
Intérprete
COMPOSICIÓN Y LETRA
Gupz Sehra
Composición
Amrit Maan
Autoría
Letra
ਹੋ ਜਿੱਥੇ ਕੇਹ ਦਈਏ ਨੀ ਓਥੇ ਖੜ੍ਹ ਜਾਂਦੇ ਨੇ
ਵਾਂਗ ਬੱਲੀਏ ਪਹਾੜਾਂ ਅੜ੍ਹ ਜਾਂਦੇ ਨੇ
ਹੋ ਜਿੱਥੇ ਕੇਹ ਦਈਏ ਨੀ ਓਥੇ ਖੜ੍ਹ ਜਾਂਦੇ ਨੇ
ਵਾਂਗ ਬੱਲੀਏ ਪਹਾੜਾਂ ਅੜ੍ਹ ਜਾਂਦੇ ਨੇ
ਲੱਗੇ ਨਜ਼ਰ ਨਾ ਮਾਵਾਂ ਦਿਆਂ ਚੰਨਣ ਨੂੰ
ਵੇਖ ਵੱਟੇ ਵੱਟੇ ਓਹਦੇ ਜਾਂਦੇ ਕੰਬ ਨੇ
ਯਾਰ ਗਿਣਤੀ ਦੇ ਯਾਰ ਗਿਣਤੀ ਦੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਹੋ ਇਕ ਫੁਕਰ ਪੁਣੇ ਤੋਂ ਦੂਰ ਰਹਿੰਦੀਆਂ
ਲੰਡੂ ਬੰਦਿਆਂ ਨਾ ਸਾਂਝ ਨੀ ਵਧਾਈ ਦੀ
ਹੋ ਅੱਸੀ ਪਹਿਲ ਕਦੇ ਕਰੀਏ ਨਾ ਆਪ ਨੀ
ਭਾਜੀ ਦੂਜ ਵਿੱਚ ਦੁੱਗਣੀ ਏ ਪਈਦੀ
ਹੋ ਇਕ ਫੁਕਰ ਪੁਣੇ ਤੋਂ ਦੂਰ ਰਹਿੰਦੀਆਂ
ਲੰਡੂ ਬੰਦਿਆਂ ਨਾ ਸਾਂਝ ਨੀ ਵਧਾਈ ਦੀ
ਹੋ ਅੱਸੀ ਪਹਿਲ ਕਦੇ ਕਰੀਏ ਨਾ ਆਪ ਨੀ
ਭਾਜੀ ਦੂਜ ਵਿੱਚ ਦੁੱਗਣੀ ਏ ਪਈਦੀ
ਹੋ ਓਦਾਂ ਸਾਰਿਆਂ ਨੂੰ ਨੀਵੇਂ ਹੋ ਕੇ ਮਿਲਦੇ
ਝਾੜ ਦਿੰਦੇ ਉੱਚੀ ਉੱਡ ਦਿਆਂ ਦੇ ਖੰਭ ਨੇ
ਯਾਰ ਗਿਣਤੀ ਦੇ ਯਾਰ ਗਿਣਤੀ ਦੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਮਹਿੰਗੇ ਜੁੱਤਿਆਂ ਤੇ ਅਸਲੇ ਦਾ ਸ਼ੌਂਕ ਨੀ
ਬੋਹਤਾ ਉਡਾਈ ਦਾ ਨੀ ਹੱਕ ਦੀ ਕਮਾਈ ਨੂੰ
ਵਧ ਬੋਲੀਏ ਨਾ ਬੋਲਣ ਕੋਈ ਦਈਦਾ
ਜਾਨੇ ਬੰਨਾ ਚੰਨਾ ਯਾਰਾਂ ਦੀ ਚੜਾਈ ਨੂੰ
ਮਹਿੰਗੇ ਜੁੱਤਿਆਂ ਤੇ ਅਸਲੇ ਦਾ ਸ਼ੌਂਕ ਨੀ
ਬੋਹਤਾ ਉਡਾਈ ਦਾ ਨੀ ਹੱਕ ਦੀ ਕਮਾਈ ਨੂੰ
ਵਧ ਬੋਲੀਏ ਨਾ ਬੋਲਣ ਕੋਈ ਦਈਦਾ
ਜਾਨੇ ਬੰਨਾ ਚੰਨਾ ਯਾਰਾਂ ਦੀ ਚੜਾਈ ਨੂੰ
ਹੋ ਫੂਕ ਦੇਈਦੇ ਸ਼ਰੀਕ ਮਹੀਨੇ ਪੋਹ ਦੇ
ਪਾਉਂਦੇ ਹਾੜ੍ਹ ਦੇ ਮਹੀਨੇ ਵਿੱਚ ਠੰਡ ਨੇ
ਯਾਰ ਗਿਣਤੀ ਦੇ ਯਾਰ ਗਿਣਤੀ ਦੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਹੋ ਸਾਡਾ ਜੱਟਾਂ ਦਾ ਤਾ ਜੱਟ ਸੌਦਾ ਜੱਟੀਏ
ਮਾਣ ਮੱਤਿਆਂ ਤੇ ਪੂਰਾ ਸਾਨੂੰ ਮਾਣ ਏ
ਹੋ ਸਿਰ ਕਵਲ ਸਰੂਪ ਬਲੀ ਵਾਲੇ ਦੇ
ਕੁੜੇ ਯਾਰਾਂ ਦੀਆਂ ਯਾਰੀਆਂ ਦਾ ਸਾਹਣ ਏ
ਹੋ ਸਾਡਾ ਜੱਟਾਂ ਦਾ ਤਾ ਜੱਟ ਸੌਦਾ ਜੱਟੀਏ
ਮਾਣ ਮੱਤਿਆਂ ਤੇ ਪੂਰਾ ਸਾਨੂੰ ਮਾਣ ਏ
ਹੋ ਸਿਰ ਕਵਲ ਸਰੂਪ ਬਲੀ ਵਾਲੇ ਦੇ
ਕੁੜੇ ਯਾਰਾਂ ਦੀਆਂ ਯਾਰੀਆਂ ਦਾ ਸਾਹਣ ਏ
ਹੋ ਨਾਲ ਖੜੇ ਸੁਖਵੰਤ ਹੋਣੀ ਅੜ੍ਹ ਕੇ
ਕੱਲੇ ਉੱਡ ਦੇ ਜੋ ਸ਼ੇਤੀ ਜਾਂਦੇ ਹੰਬ ਨੇ
ਯਾਰ ਗਿਣਤੀ ਦੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
ਨੀ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ
Written by: Amrit Maan, Gupz Sehra

