Créditos
Artistas intérpretes
Arsh Maini
Intérprete
Goldboy
Intérprete
COMPOSICIÓN Y LETRA
Goldboy
Composición
Priti Silon
Letra
Letra
ਰੋੜੇ ਉਮਰਾਂ ਦੇ ਪੈ ਗਏ
ਪਹਿਲਾਂ ਹੱਸ ਹੱਸ ਲਾਈਆਂ
(ਪਹਿਲਾਂ ਹੱਸ ਹੱਸ ਲਾਈਆਂ)
(ਪਹਿਲਾਂ ਹੱਸ ਹੱਸ ਲਾਈਆਂ)
ਰੋੜੇ ਉਮਰਾਂ ਦੇ ਪੈ ਗਏ
ਪਹਿਲਾਂ ਹੱਸ ਹੱਸ ਲਾਈਆਂ
ਮਾਰ ਗਈ ਮਜਬੂਰੀ
ਮੈਂ ਹੀ ਤੋੜਨਾ ਚੜ੍ਹਾਈਆਂ
ਯਾਦਾਂ ਤੇਰੀਆਂ ਨੂੰ ਲਈ ਕੇ ਨਾਲ ਘੁੰਮਾਂ
ਜਦੋ ਦਾ ਜਿੰਦੇ ਬਾਹਰ ਆ ਗਿਆ
(ਬਾਹਰ ਆ ਗਿਆ)
ਜੱਟ ਬੈਠ ਕੇ ਹਮਰ ਵਿੱਚ ਰੋਇਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਮੁੰਡਾ ਬੈਠ ਕੇ ਹਮਰ ਵਿੱਚ ਰੋਇਆ
ਜਦੋ ਦਾ ਜਿੰਦੇ ਬਾਹਰ ਆ ਗਿਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਐਤਵਾਰ ਨੂੰ ਸੀ ਹੁੰਦਾ, ਤੇਰੇ ਪਿੰਡ ਵਾਲ ਗੇੜਾ
ਤੂੰ ਵੀ ਤਰਸੀ ਸੀ ਹੁੰਦੀ, ਮੁੱਖ ਵੇਖਣੇ ਨੂੰ ਮੇਰਾ
ਐਤਵਾਰ ਨੂੰ ਸੀ ਹੁੰਦਾ, ਤੇਰੇ ਪਿੰਡ ਵਾਲ ਗੇੜਾ
ਤੂੰ ਵੀ ਤਰਸੀ ਸੀ ਹੁੰਦੀ, ਮੁੱਖ ਵੇਖਣੇ ਨੂੰ ਮੇਰਾ
ਇੱਕ ਸਾਲ ਚ ਵਿਛੋੜਾ ਮੇਰੀ ਜਿੰਦ ਨੂੰ
ਜਾਨੇ ਘੁੰਨ ਵਾਂਗੂ ਖਾ ਗਿਆ
ਘੁਣ ਵਾਂਗੂ ਖਾ ਗਿਆ
ਜੱਟ ਬੈਠ ਕੇ ਹਮਰ ਵਿੱਚ ਰੋਇਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਮੁੰਡਾ ਬੈਠ ਕੇ ਗੱਡੀ ਵਿੱਚ ਰੋਇਆ
ਜਦੋ ਦਾ ਜਿੰਦੇ ਬਾਹਰ ਆ ਗਿਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਹਾਂ ਮੈਂ ਮੱਸਾਂ ਸੀ ਕਰਾਈ, ਮੇਰੇ ਹਾਣੀਆਂ ਨੂੰ ਚੇਤੇ
ਸਾਡੇ ਪਿਆਰ ਦੀ ਕਹਾਣੀ ਪੰਜਾਂ ਪਾਣੀਆਂ ਨੂੰ ਚੇਤੇ
ਹਾਂ ਮੈਂ ਮੱਸਾਂ ਸੀ ਕਰਾਈ, ਮੇਰੇ ਹਾਣੀਆਂ ਨੂੰ ਚੇਤੇ
ਸਾਡੇ ਪਿਆਰ ਦੀ ਕਹਾਣੀ ਪੰਜਾਂ ਪਾਣੀਆਂ ਨੂੰ ਚੇਤੇ
ਛੱਲਾ ਦਿੱਤੀ ਸੀ ਨਿਸ਼ਾਨੀ ਤੈਨੂੰ ਸੋਹਣੀਏ
ਹੋ ਇਸ਼ਕੇ ਦਾ ਰੋਗ ਲਾ ਗਿਆ
(ਰੋਗ ਲਾ ਗਿਆ)
ਜੱਟ ਬੈਠ ਕੇ ਹਮਰ ਵਿੱਚ ਰੋਇਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਮੁੰਡਾ ਬੈਠ ਕੇ ਹਮਰ ਵਿੱਚ ਰੋਇਆ
ਜਦੋ ਦਾ ਜਿੰਦੇ ਬਾਹਰ ਆ ਗਿਆ
ਨੀ ਚੇਤੇ ਤੇਰਾ
ਪਤਾ ਪਿਰਤੀ ਤੂੰ ਸਾਰਾ, ਭੱਜ ਧੂੰਏਂ ਦੇ ਰੋਵੇਂਗੀ
ਕੋਸੇ ਅੱਥਰੂਆਂ ਨਾਲ ਧੋਂਦੀ ਪਲਕਾਂ ਹੋਵੇਂਗੀ
ਪਤਾ ਪਿਰਤੀ ਤੂੰ ਸਾਰਾ, ਭੱਜ ਧੂੰਏਂ ਦੇ ਰੋਵੇਂਗੀ
ਕੋਸੇ ਅੱਥਰੂਆਂ ਨਾਲ ਧੋਂਦੀ ਪਲਕਾਂ ਹੋਵੇਂਗੀ
ਸਿਲੋਂਵਾਲੇ ਦੇ ਗਲ ਚ ਜਿਹੜਾ ਪਾਉਂਦੀ ਸੀ
ਬਾਹਾਂ ਦਾ ਚੇਤੇ ਹਾਰ ਆ ਗਿਆ
(ਚੇਤੇ ਹਾਰ ਆ ਗਿਆ)
ਜੱਟ ਬੈਠ ਕੇ ਹਮਰ ਵਿੱਚ ਰੋਇਆ
ਨੀ ਚੇਤੇ ਤੇਰਾ ਪਿਆਰ ਆ ਗਿਆ
ਮੁੰਡਾ ਬੈਠ ਕੇ ਹਮਰ ਵਿੱਚ ਰੋਇਆ
ਜਦੋ ਦਾ ਜਿੰਦੇ ਬਾਹਰ ਆ ਗਿਆ
ਨੀ ਚੇਤੇ ਤੇਰਾ ਪਿਆਰ ਆ ਗਿਆ
Written by: Goldboy, Priti Silon

