Video musical

Beedio Call Lyrical Video | CON.FI.DEN.TIAL | Diljit Dosanjh | Latest Song 2018
Mira el video musical de {trackName} de {artistName}

Créditos

ARTISTAS INTÉRPRETES
Diljit Dosanjh
Diljit Dosanjh
Voz
COMPOSICIÓN Y LETRA
Snappy
Snappy
Composición
Rav Hanjra
Rav Hanjra
Letra

Letra

Snappy ਬਾਹਲੀ ਕਰਨੀ ਨਾ ਤੇਰੀ ਹੁਣ wait, ਬੱਲੀਏ ਕੰਮ ਯਾਰੀ ਵਾਲ਼ਾ ਦੇਣਾ ਏ ਲਪੇਟ, ਬੱਲੀਏ (ਹਾਂ, ਹਾਂ ਤੈਨੂੰ ਈ ਕਹਿਣਾ, ਅਮਰੀਕੇ ਆਲੀਏ) ਬਾਹਲੀ ਕਰਨੀ ਨਾ ਤੇਰੀ ਹੁਣ wait, ਬੱਲੀਏ ਕੰਮ ਯਾਰੀ ਵਾਲ਼ਾ ਦੇਣਾ ਏ ਲਪੇਟ, ਬੱਲੀਏ ਨੀ ਤੂੰ ਗਈ America ਨੂੰ ਗੱਲ ਪਈ ਸਾਲ 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... (aha) ਉੱਤੋਂ ਬਾਹਲੀ ਕਰਦੀ ਐਂ ਨਾ ਦਿਲ ਤੋਂ, ਬੱਲੀਏ ਲਾਈਆਂ ਨੀਂ ਤਾਹੀਓਂ ਮਿੱਤਰਾਂ ਗੱਲਾਂ, ਬੱਲੀਏ ਗੈਰਾਂ ਨਾਲ਼ ਚਲਾਈਆਂ ਨੀਂ ਉੱਤੋਂ ਬਾਹਲੀ ਕਰਦੀ ਐਂ ਨਾ ਦਿਲ ਤੋਂ, ਬੱਲੀਏ ਲਾਈਆਂ ਨੀਂ ਤਾਹੀਓਂ ਮਿੱਤਰਾਂ ਗੱਲਾਂ, ਬੱਲੀਏ ਗੈਰਾਂ ਨਾਲ਼ ਚਲਾਈਆਂ ਜਹਾਜ਼ ਤੇਰਾ runway ਉੱਤੇ ਚੜ੍ਹਣਾ ਨੀਂ ਹੁਣ Rav Hanjra ਨੇ ਖੜ੍ਹਨਾ ਨੀਂ ਹੋ, ਰੰਬੇ ਪਿੰਡ ਵਾਲ਼ੇ ਨਾ' ਤੇਰੇ ਪਿੱਛੇ (ਰੰਬੇ ਪਿੰਡ ਵਾਲ਼ੇ ਨਾ' ਤੇਰੇ ਪਿੱਛੇ) ਦਿਨ ਹੋਰ ਗਾਲ਼ਦੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... (aha) (Aha) Facetime ਲਈ time ਤੇਰੇ ਕੋਲ਼ ਮਿਲਣਾ ਕਿੱਥੇ, ਬੱਲੀਏ ਨੀਂ? ਪਿਆਰ ਵਿੱਚ ਹੁਣ ਸੌਦੇਬਾਜ਼ੀ ਸੰਭਲ-ਸੰਭਲ ਕੇ ਚੱਲੀਏ ਨੀਂ Facetime ਲਈ time ਤੇਰੇ ਕੋਲ਼ ਓ, ਮਿਲਣਾ ਕਿੱਥੇ, ਬੱਲੀਏ ਨੀਂ? ਪਿਆਰ ਵਿੱਚ ਹੁਣ ਸੌਦੇਬਾਜ਼ੀ ਸੰਭਲ-ਸੰਭਲ ਕੇ ਚੱਲੀਏ ਜਾ ਹੁਣ message ਤੇਰਾ ਪੜ੍ਹਨਾ ਨੀਂ ਅਸੀਂ ਬੱਲੀਏ ਤੇਰੇ ਨਾਲ਼ ਲੜਨਾ ਨੀਂ ਜਾ ਤੂੰ ਟਲਜਾ ਸਾਡੇ ਹੱਥ ਜੁੜੇ ਨੇ (ਜਾ ਤੂੰ ਟਲਜਾ ਸਾਡੇ ਹੱਥ ਜੁੜੇ) ਸਾਨੂੰ ਰਹੀ ਟਾਲਦੀ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਸਾਡਾ ਪੁੱਛਦੀ ਏਂ ਤੂੰ ਹਾਲ ਚਾਲ? ਹੁਣ video call 'ਤੇ, ਬੱਲੀਏ ਨੀਂ ਸਾਡਾ ਪੁੱਛਦੀ ਏਂ... ਚੱਲ ਵੱਡੀ ਆਈ Trump ਦੀ
Writer(s): Rav Hanjra, Snappy Lyrics powered by www.musixmatch.com
instagramSharePathic_arrow_out