Letra

ਮੁੰਡਾ ਮਲਵਾਈ, ਗੋਰੀਏ ਚਰਚੇ ਸਾਡੇ Mississauga ਸੁਣਿਆ ਜਿਹਨੇ ਮਾਣਕ ਹੋਵੇ ਨਹੀਂ ਸੁਣਦਾ Lady Gaga ਮਿਹਨਤੀ ਪੁੱਤ ਪਾਉਂਦਿਆਂ ਠੁੱਕ, ਤੂੰ ਆਖੇਂ ਗੁੰਡਾ ਹੀ ਆ ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ? Down to earth ਰਕਾਨੇ, feeling ਕੋਈ ਬਾਈ type ਨ੍ਹੀ ਸੜਕਾਂ ਦੀਆਂ ਬੁੱਗੀਆਂ ਲੈਂਦੀ ਚਿੱਟੀ ਸਾਡੀ Hellcat ਨੀ Down to earth ਰਕਾਨੇ, feeling ਕੋਈ ਬਾਈ type ਨ੍ਹੀ ਸੜਕਾਂ ਦੀਆਂ ਬੁੱਰੀਆਂ ਲੈਂਦੀ ਚਿੱਟੀ ਸਾਡੀ Hellcat ਨੀ ਗੋਰੀਆਂ ਪੱਟਦਾ ਚਾਦਰਾਂ ਜੱਟ ਦਾ, ਤੇ ਹੱਥ ਵਿੱਚ ਖੁੰਡਾ ਹੀ ਆ ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ? ਰੱਖੇ ਜਿਹਨੇ ਚੇਲੇ-ਚਾਪਟੇ, ਅਸਲੀ ਉਹ ਮਰਦ ਹੀ ਹੈ ਨ੍ਹੀ ਸਾਡੀ vocabulary ਵਿੱਚ "Failure" word ਹੀ ਹੈ ਨ੍ਹੀ ਰੱਖੇ ਜਿਹਨੇ ਚੇਲੇ-ਚਾਪਟੇ, ਅਸਲੀ ਉਹ ਮਰਦ ਹੀ ਹੈ ਨ੍ਹੀ ਸਾਡੀ vocabulary ਵਿੱਚ "Failure" word ਹੀ ਹੈ ਨ੍ਹੀ ਖੁਰਕ ਜਿਹਦੇ ਲੜਦੀ ਮੂਹਰੇ ਕਿਹੜਾ ਕਰਦੀ ਹੋਣਾ ਉਹਦਾ ਕੁੰਡਾ ਹੀ ਆ ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ? ਖੇਡੀ ਨ੍ਹੀ poker, ਬੱਲੀਏ ਡੋਲੀ ਦਾ ਐ ਖੂਨ-ਪਸੀਨਾ ਗਾਉਂਦਾਏ ਜੱਟ ਗੋਨਿਆਣੇ ਦਾ ਆਓ ਨੱਚਦੀ ਫ਼ਿਰੇ Selena ਖੇਡੀ ਨ੍ਹੀ poker, ਬੱਲੀਏ ਡੋਲੀ ਦਾ ਐ ਖੂਨ-ਪਸੀਨਾ ਗਾਉਂਦਾਏ ਜੱਟ ਗੋਨਿਆਣੇ ਦਾ ਕੰਨ ਲਾਕੇ ਸੁਣੇ Kareena ਸੌਖਾ ਨ੍ਹੀ ਮਿਲਦਾ ਯਾਰਾਂ ਦੇ ਦਿਲ ਦਾ ਕੀਮਤੀ ਖੁੰਜਾ ਹੀ ਆ ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ? (It's an Ikwinder Singh production)
Writer(s): Amrit Maan, Ikwinder Sahota Lyrics powered by www.musixmatch.com
instagramSharePathic_arrow_out