Video musical

Créditos

PERFORMING ARTISTS
Gippy Grewal
Gippy Grewal
Performer
COMPOSITION & LYRICS
B. Praak
B. Praak
Composer
Jaani
Jaani
Lyrics

Letra

ਬੱਸ! ਬਹੁਤ ਹੋ ਗਿਆ ਮੈਂ ਜਿਨਾਂ ਸਹਿਣਾ ਸੀ, ਸਹਿ ਲਿਆ ਏ ਤੂ ਜੋ ਕਹਿਣਾ ਸੀ, ਕਹਿ ਲਿਆ ਏ ਬੱਸ ਹੁਣ ਚੁੱਪ, ਮੇਰੀ ਸੁਨ ਤੈਨੂੰ ਪਤਾ ਏ, ਤੈਨੂੰ ਮਾਰ ਦੇਣ ਨੂੰ ਤੇ ਫੇਰ ਮੇਰਾ ਖੁਦ ਮਰ ਜਾਣ ਨੂੰ ਬੜਾ ਹੀ ਜੀ ਕਰਦਾ ਏ ਪਤਾ ਏ ਕਿਉਂ? ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ ਤੈਨੂੰ ਵਫ਼ਾ ਦਾ ਚਾਨਣ ਕਰਦੇ-ਕਰਦੇ ਤੇਰੇ ਪਿੱਛੇ ਮਰਦੇ-ਮਰਦੇ ਸੱਚ ਪੁਛੇਂ ਜੇ ਤੂੰ ਮੈਂ ਅੱਕ ਕਿ ਬਹਿ ਗਿਆ ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ (ਮੈਂ ਸੂਰਜ ਨਾਲ ਮਿਲਣ ਤੋਂ ਪਹਿਲਾਂ ਅੱਧਾ ਰਹਿ ਗਿਆ) ਕਦਰ ਕਰੇ ਤੋਂ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ ਕਦਰ ਕਰੇ ਤੋਂ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ ਕਦਰ ਕਰੇ ਤੋਂ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ ਕਦਰ ਕਰੇ ਤੋਂ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ ਮੈਨੂੰ ਛੱਡ ਕੇ ਤੂੰ ਨਹੀਂ ਜਾ ਸਕਨਾ ਕੋਈ ਹੋਰ ਗਲੇ ਨਹੀਂ ਲਾ ਸਕਨਾ ਜਾਨੀ ਨੂੰ ਇਹੋ ਸੀ, ਭੁਲੇਖਾ ਪੈ ਗਿਆ ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ ਮੈਂ ਸੂਰਜ ਵਾੰਗੂ ਪੁਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾੰਗੂ ਅੱਧਾ ਰਹਿ ਗਿਆ (ਮੈਂ ਸੂਰਜ ਨਾਲ ਮਿਲਣ ਤੋਂ ਪਹਿਲਾਂ ਅੱਧਾ ਰਹਿ ਗਿਆ)
Writer(s): Jaani, B Praak Lyrics powered by www.musixmatch.com
instagramSharePathic_arrow_out