Video musical

Incluido en

Créditos

ARTISTAS INTÉRPRETES
Nimrat Khaira
Nimrat Khaira
Intérprete
COMPOSICIÓN Y LETRA
Preet Hundal
Preet Hundal
Composición
Arjan Dhillon
Arjan Dhillon
Letrista
Prince Bhullar
Prince Bhullar
Letrista

Letra

ਵੇ ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੂੰ ਫ਼ਿਕਰ ਨਾ ਕਰੀ ਨਾਰ ਦਾ ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੇਰੇ ਹੁੰਦਿਆ ਕਿਸੇ ਨੇ ਕੀ ਕਹਿਣਾ? ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ ਮੁੱਛ ਨੂੰ ਚੜ੍ਹਾਉਨਾ ਏ, ਜਦ ਹੱਸ ਕੇ ਬੁਲਾਉਨਾ ਏ ਮਾਰ ਮੁਕਾਉਨਾ ਏ, ਔਖਾ ਬਚ ਕੇ ਰਹਿਣਾ ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ Mustang ਦੇ ਮੁੱਲ ਦੀਆਂ ਘੋੜੀਆਂ stud farm'an 'ਚ ਬੜੀ ਆਂ ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ Mustang ਦੇ ਮੁੱਲ ਦੀਆਂ ਘੋੜੀਆਂ stud farm'an 'ਚ ਬੜੀ ਆਂ ਲੱਗੇ ਨਜ਼ਰ ਨਾ ਮਾੜੀ ਵੇ, ਮੰਗਾਂ ਇਹੋ ਲੱਖ ਵਾਰੀ ਵੇ ਰਹੇ ਕਾਇਮ ਸਰਦਾਰੀ ਵੇ, ਦੱਸ ਹੋਰ ਅਸਾਂ ਕੀ ਲੈਣਾ? ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ? "ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲ਼ੇ ਮੈਨੂੰ "ਜੀ-ਜੀ" ਹੁੰਦੀਆ ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ? "ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲ਼ੇ ਮੈਨੂੰ "ਜੀ-ਜੀ" ਹੁੰਦੀਆ ਤਾਂਹੀ ਤੁਰਾਂ ਸਿਰ ਕੱਢ ਕੇ ਵੇ, ਤੂੰ ਗੱਲ ਕਰੇ ਡੱਟ ਕੇ ਵੇ ਹਾਏ, ਕਿਹੜਾ ਤੈਥੋਂ ਵੱਧ ਕੇ ਵੇ ਜੀਹਨੇ ਤੇਰੇ ਨਾਲ ਖਹਿਣਾ? ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ ਵੇ ਰਾਣੀਹਾਰ ਕੀ ਕਰਨੈ? (Hundal on the beat, yo) ਵੇ ਰਾਣੀਹਾਰ ਕੀ, ਕੀ... ਵੇ ਰਾਣੀਹਾਰ ਕੀ, ਕੀ...
Writer(s): Arjan Dhillon, Preet Hundal, Prince Bhullar Lyrics powered by www.musixmatch.com
instagramSharePathic_arrow_out