Letra

ਓ, ਮੁੰਡਾ downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ ਥੋੜ੍ਹੀ ਜਹੀ ਪੀ ਕੇ, set ਜਿਹਾ ਹੋਕੇ ਥੋੜ੍ਹੀ ਜਹੀ ਪੀ ਕੇ, set ਜਿਹਾ ਹੋਕੇ ਗੱਲਾਂ ਕਰੇ ਤੇਰੀਆਂ ਓ, ਮੁੰਡਾ downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Range Rover ਨੂੰ ਲੈਣ ਦੀ ਮਿਤਰਾਂ ਦੀ range ਆ ਗੋਰਿਆਂ ਦੇ ਲਈ, baby, ਇਹ ਗੱਲ ਬੜੀ strange ਆ Range Rover ਨੂੰ ਲੈਣ ਦੀ ਮਿਤਰਾਂ ਦੀ range ਆ ਗੋਰਿਆਂ ਦੇ ਲਈ, baby, ਇਹ ਗੱਲ ਬੜੀ strange ਆ ਜੱਟਾਂ ਦਾ ਆ ਮੁੰਡਾ, ਦੇਸੀ ਜਿਹਾ ਮੁੰਡਾ ਬਾਹਰਲੇ ਮੁਲਕ 'ਚ ਲੈ ਆਉਂਦਾ ਨ੍ਹੇਰੀਆਂ ਓ, ਮੁੰਡਾ downtown ਲਾਉਂਦਾ ਗੇੜੀਆਂ ਓ, ਮੁੰਡਾ downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ ਸ਼ੀਸ਼ੇ down ਕਰਕੇ ਪਟੋਲੇ ਰਹਿੰਦਾ ਤੱਕਦਾ ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ ਸ਼ੀਸ਼ੇ down ਕਰਕੇ ਪਟੋਲੇ ਰਹਿੰਦਾ ਤੱਕਦਾ ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ ਅੱਖਾਂ ਨੂੰ ਮਿਲਾ ਕੇ, ਦਿਲ ਜਿਹਾ ਲਾ ਕੇ ਅੱਖਾਂ ਨੂੰ ਮਿਲਾ ਕੇ, ਦਿਲ ਜਿਹਾ ਲਾ ਕੇ Guru ਨਾ ਕਰੇ ਹੇਰਾ-ਫ਼ੇਰੀਆਂ (ਓ, ਮੁੰਡਾ downtown...) ਓ, ਮੁੰਡਾ downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ Downtown ਲਾਉਂਦਾ ਗੇੜੀਆਂ ਓ, ਮੁੰਡਾ ਚੰਡੀਗੜ੍ਹ ਲਾਉਂਦਾ ਗੇੜੀਆਂ ਜਲੰਧਰ 'ਚ ਲਾਉਂਦਾ ਗੇੜੀਆਂ ਪਟਾਣੇ ਵਿੱਚ ਲਾਉਂਦਾ ਗੇੜੀਆਂ ਧਾਰੋਵਾਲੀ ਲਾਉਂਦਾ ਗੇੜੀਆਂ
Writer(s): Guru Randhawa, Vee Lyrics powered by www.musixmatch.com
instagramSharePathic_arrow_out