Video musical

Créditos

PERFORMING ARTISTS
Geeta Zaildar
Geeta Zaildar
Performer
COMPOSITION & LYRICS
Jassi X
Jassi X
Composer

Letra

ਉਹਦੇ ਨਾਲ਼ ਮਿਲ਼ਦਾ ਸੁਭਾਅ ਜੱਟ ਦਾ (ਸੁਭਾਅ ਜੱਟ ਦਾ, ਸੁਭਾਅ ਜੱਟ ਦਾ) ਮਲਦੀ ਫ਼ਿਰੇ ਉਹ ਜਿਹੜੀ ਰਾਹ ਜੱਟ ਦਾ (ਰਾਹ ਜੱਟ ਦਾ, ਰਾਹ ਜੱਟ ਦਾ) ਉਹਦੇ ਨਾਲ਼ ਮਿਲ਼ਦਾ ਸੁਭਾਅ ਜੱਟ ਦਾ ਮਲਦੀ ਫ਼ਿਰੇ ਉਹ ਜਿਹੜੀ ਰਾਹ ਜੱਟ ਦਾ ਨਾ ਹੀ ਉਹ brown, ਨਾ ਹੀ ਸਾਂਵਲੀ ਜਿਹੀ ਲੱਗੇ ਨਖ਼ਰੋ ਬਦਾਮੀ ਜਿਹਾ ਰੰਗ ਮਾਰਦੀ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਤੇਰੇ ਪਿੱਛੇ beer'an ਦੇ ਡੱਟ ਫਿਰੇ ਖੋਲ੍ਹਦਾ ਨੀ ਜੀਹਨੇ ਕਦੇ ਹੱਥ Red Bull ਨੂੰ ਨਾ ਲਾਇਆ ਮਾਪਿਆਂ ਦਾ ਸਿੱਧਾ-ਸਾਦਾ ਪੁੱਤ ਪੱਟ ਸੁੱਟਤਾ ਨੀ cute ਜਿਹੀਏ ਮੈਨੂੰ ਕਿਹੜੇ ਚੱਕਰਾਂ 'ਚ ਪਾਇਆ? ਸੌਂਹ ਲੱਗੇ, ਇੱਕ minute ਅੱਖ ਵੀ ਨਹੀਂ ਲੱਗੀ ਤਿੰਨ ਹਫ਼ਤੇ ਤੋਂ ਪਹਿਲਾਂ ਵਾਲ਼ੇ ਬੁੱਧਵਾਰ ਦੀ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਉਂਜ ਵੇਖਣੇ ਨੂੰ ਕੁੜੀਆਂ ਜਿਹੀ ਕੁੜੀ ਆ ਲਗਦਾ ਨਹੀਂ ਪਤਾ ਕਿਹੜੀ ਗੱਲ ਖਾਸ ਆ ਉਹਦੇ ਉਤੇ ਸ਼ੌਕੀ ਜਿਹੇ ਜੱਟ ਨੇ ਲਾ ਦਿੱਤੀ ਸਾਰੀ ਦੀ ਸਾਰੀ ਹੀ ਆਸ ਆ ਫਿਰਦੀ ਮੁੰਡੀਰ੍ਹ ਬੜੀ ਉਹਦੇ ਪਿੱਛੇ ਲੱਗੀ ਕੁਝ ਕੁ college ਦੀ ਤੇ ਕੁਝ ਬਾਹਰ ਦੀ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਉਧਰੋਂ ਵੀ ਯਾਰਾਂ ਨੂੰ report'an ਆਉਂਦੀਆਂ ਨੀ ਕਹਿੰਦੇ, "Jassi, Jassi ਕਹਿੰਦੀ ਦਾ ਨਾ ਮੂੰਹ ਥੱਕਦਾ" ਉਹਦੇ ਨਾ' class ਵਿਚ ਬੈਠਣੇ ਦਾ ਮਾਰਾ ਮੁੰਡਾ miss ਨਾ ਕਰੇ ਜੀ time ੮:੧੫ ਦਾ ਛੁੱਟੀਆਂ 'ਚ ਕਹਿੰਦੀ, "ਪਿੰਡ ਚਿੱਤ ਕਿੱਦਾਂ ਲੱਗੂ?" ਮੈਂ ਕਿਹਾ, "ਵੱਜਿਆ ਕਰੂਗੀ ਗੇੜੀ Zaildar ਦੀ" ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ ਸੰਗ ਮਾਰ ਗਈ ਅਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਹੀਓਂ ਦਿੱਤਾ ਉਹਦੇ ਭੋਲ਼ੇ ਜਿਹੇ ਮੁੱਖੜੇ ਦੀ... (Jassi, ਓਏ) (ਹੋਣ ਨਹੀਓਂ ਦਿੱਤਾ) (ਸੰਗ ਮਾਰ ਗਈ)
Writer(s): Jassi X Lyrics powered by www.musixmatch.com
instagramSharePathic_arrow_out