Letra

ਨੀ ਤੇਰਾ ਮੇਰਾ ਪਿਆਰ ਜਿਨੂੰ ਜਿਨੂੰ ਰੜਕੇ ਹੁਣ ਉਹਨਾਂ ਮੂਰੇ ਖੜੂ ਮੈਂ ਚਟਾਨ ਬਣ ਕੇ।×2 ਮਾਰਿਆ ਏ ਜਿਦੋਂ ਲਲਕਾਰਾ ਜੱਟ ਨੇ ਵੱਡੇ ਵੱਡੇ ਵੈਲੀ ਰੱਖਦਾਊਂ ਗਾ ਰੋਲ ਕੇ। ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ।×2 ਓਦੋਂ ਓਦੋਂ ਨੀ ਜੱਟ ਦਾ ਨੀ ਵੈਰ ਜਾਦ ਆਉ ਜਿਦੋਂ ਸੱਟਾਂ ਏ ਪੁਰਾਣੀਆਂ ਨੀ ਰਾਰਕਣੀਆਂ। ਜੇ ਗੱਲ ਕਰਦੀ ਐਂ ਮਿਤਰਾਂ ਦੀ ਪਹੁੰਚ ਦੀ ਤੂੰ ਦਿੱਲੀ ਤੱਕ ਤਾਰਾਂ ਵੇਖੀ ਖੜਕਣੀਆਂ। ×2
Writer(s): King Grewal, Ravi Rbs Lyrics powered by www.musixmatch.com
instagramSharePathic_arrow_out