album cover
UnderGround
28,007
Punjabi Pop
UnderGround fue lanzado el 28 de junio de 2019 por Saaz Records como parte del álbum UnderGround - Single
album cover
Más popular
Últimos 7 días
00:45 - 00:50
UnderGround se descubrió con más frecuencia alrededor de 45 segundos después la canción durante la última semana
00:00
00:10
00:15
00:25
00:45
01:15
01:25
01:35
02:05
00:00
02:18

Video musical

Video musical

Letra

[Verse 1]
ਵੈਸਟਰਨ ਪੇਂਡੂ
[Verse 2]
ਜੇਹੜੇ ਬੰਦੇ ਲੇਂਦੇ ਆ ਨਜਾਇਜ਼ ਫ਼ੀਲਿੰਗਾਂ
ਓਹਨਾਂ ਨਾਲ ਜੱਟ ਕਰਦਾ ਨਹੀਂ ਡੀਲਿੰਗਾਂ
ਵੈਲੀਆਂ ਦੇ ਲਾਣੇ ਚੋਂ ਕਹਾਉਂਦਾ ਗੱਬਰੂ
ਚੋਟੀ ਦਿਆਂ ਵੈਲੀਆਂ ਚ ਆਉਂਦਾ ਗੱਬਰੂ
ਓਨ ਦਾ ਸਪੌਟ ਬੰਦਾ ਠੋਕ ਦੇਣੇ ਆ
ਡੈੱਡ ਬਾਡੀ ਹੁੰਦੀ ਨਈਓ ਫਾਉਂਡ ਮਗਰੋਂ
ਹਮ ਤੁਮ੍ਹੇ ਮਾਰੇਗੇ ਔਰ ਜ਼ਰੂਰ ਮਾਰੇਗੇ
[Verse 3]
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
[Verse 4]
ਲੈ ਕੇ ਪੁਰਾਣੀ ਰੇਂਜ ਅਠਾਰਾਂ ਲੱਖ ਦੀ
ਫੁਕਰੀ ਪਨੀਰੀ ਐਵੇਂ ਫਿੱਰੇ ਤਪਦੀ
ਪੈਂਦਾ ਆ ਦੁਆਬੇ ਵਿੱਚ ਪਿੰਡ ਜੱਟ ਦਾ
ਕੋਈ ਲਿਖੇ ਨਾ ਰਿਪੋਰਟ ਸਾਡੇ ਲਈ ਟੱਕ ਦੀ
ਜੇਹੜੇ ਸਾਡੇ ਨਾਲ ਖਾਰ ਖਾ ਕੇ ਫੇਮ ਪਾਲਦੇ
ਕਰ ਦਈਏ ਅੰਡਰਗਰਾਊਂਡ ਮਗਰੋਂ
ਹਾਹਾ ਚਾਵਲੇ ਤੈਨੂੰ ਹੀ ਕਿਹਾ
[Verse 5]
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
[Verse 6]
ਹੋ ਜਿਮ ਕਰੇ ਕੈਲੋਰੀਆਂ ਬਰਨ ਬਿੱਲੋ
ਜ਼ੈਲਦਾਰ ਹੁਣੀ ਵੱਡੀ ਫਰਮ ਬਿੱਲੋ
ਉੱਚੀਆਂ ਹਵੇਲੀਆਂ ਜਿਹੇ ਉੱਚੇ ਰੁਤਬੇ
ਅੱਜ ਵੀ ਸੁਬਾਹ ਆ ਪੂਰੇ ਗਰਮ ਬਿੱਲੋ
ਮਿਤਰਾਂ ਨਾਲ ਪੇਚਾ ਕੀਤੇ ਪਾ ਨਾ ਲਈਂ
ਗੁਣਾਂ ਦੇ ਸੁਣੂਗੀ ਫੇਰ ਸਾਊਂਡ ਮਗਰੋਂ
[Verse 7]
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅੱਸੀ ਵਾਰਦਾਤਾਂ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Written by: Geeta Zaildar, Western Pendu
instagramSharePathic_arrow_out􀆄 copy􀐅􀋲

Loading...