Créditos
ARTISTAS INTÉRPRETES
B. Praak
Voz principal
Narasimha Nayak
Intérprete
COMPOSICIÓN Y LETRA
B. Praak
Composición
Narasimha Nayak
Composición
Jaani
Autoría
Letra
ਤੂੰ ਮੈਨੂੰ ਛੋੜੀਓ ਨਾ, ਓ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਆਪਾਂ ਦੋਵਾਂ ਨੇ ਮਿਲ ਕੇ ਇੱਕ ਘਰ ਬਨਾਇਆ ਏ
ਉਹ ਘਰ ਵਿੱਚ ਤੀਸਰਾ ਕੋਈ ਕਿਉਂ ਆਇਆ ਏ?
ਆਪਾਂ ਦੋਵਾਂ ਨੇ ਮਿਲ ਕੇ ਇੱਕ ਘਰ ਬਨਾਇਆ ਏ
ਉਹ ਘਰ ਵਿੱਚ ਤੀਸਰਾ ਕੋਈ ਕਿਉਂ ਆਇਆ ਏ?
ਤੂੰ ਘਰ ਵੋ ਤੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਮੈਨੂੰ ਨਫ਼ਰਤ ਸੂਰਜ ਤੋਂ, ਮੈਨੂੰ ਨਫ਼ਰਤ ਤਾਰਿਆਂ ਤੋਂ
ਜੇ ਤੂੰ ਨਾ ਮਿਲਿਆ, Jaani, ਨਫ਼ਰਤ ਹੋ ਜਾਊ ਸ਼ਾਰਿਆਂ ਤੋਂ
ਦੁਨੀਆ ਨੇ ਸੱਤ ਵੇਖੇ ਖੜ੍ਹ ਕੇ ਕਿਨਾਰਿਆਂ ਤੋਂ
ਅੱਠਵਾਂ ਸਮੁੰਦਰ ਮੇਰਾ ਹੋਊ, ਮੇਰੇ ਹੰਝੂ ਖ਼ਾਰਿਆਂ ਤੋਂ
ਦੂਰ ਕਹੀਂ ਦੌੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ, ਚੰਨਾ ਵੇ?
Written by: B. Praak, Jaani