Video musical
Video musical
Créditos
ARTISTAS INTÉRPRETES
Ekam Sudhar
Intérprete
COMPOSICIÓN Y LETRA
The Kidd
Composición
Harry Batth
Autoría
Letra
Ayo, The Kidd
ਹੋ Hood ਵਾਲੇ ਐਨੇ ਰੂਟ V8 ਕਾਰਾਂ ਦੇਖ
ਸੜਕਾਂ ਤੇ ਪਾਉਂਦੀਆਂ ਨੇ ਡਾਟ ਨਖਰੋ
ਜੰਗਲ ਦੀ ਅੱਗ ਵਾਂਗੂ ਫੈਲਦੀ News
ਕਦੇ LowKey ਨਾ ਕੀਤੀ ਵਾਰਦਾਤ ਨਖਰੋ
ਔਰੇ ਵਿਚ ਆਇਆ ਨਾ ਸ਼ਿਕਾਰ ਛੱਡੀਏ
ਅਥਰੇ ਸ਼ਿਕਾਰੀ ਜੱਟ ਬਾਜ਼ਾ ਨਾਲ ਵੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
ਹਿਕ ਵਾਲੇ ਜ਼ੋਰ ਨਾਲ ਮੈਦਾਨ ਜੀਤੀਏ
ਖੇਡੀ ਨਾ trick ਕਦੇ lame ਬੱਲੀਏ
ਰੂਸ ਦੀਆਂ ਗਲੀਆਂ ਵਿਚ Rim ਘੁੰਮਦੇ
ਅੱਖੀਆਂ ਘੁਮਾਉਂਦੀ ਸਾਰੀ
ਰੂਸ ਦੀਆਂ ਗਲੀਆਂ ਵਿਚ Rim ਘੁੰਮਦੇ
ਅੱਖੀਆਂ ਘੁਮਾਉਂਦੀ ਸਾਰੀ Game ਬੱਲੀਏ
ਬਦਲਾਂ ਨੀ ਹਿੱਕ 'ਚ ਬਾਰੂਦ ਤੁਨਿਆ
ਜੱਟ ਬੈਰਲਾ 'ਚੋ ਫਿਰਦੇ ਵੈਰੌਲੇ ਭਾਲ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
I'm sick of **** lyin'
I'm sick of bitches honkin'
Matter fact I'm sick of talkin'
Wanted ਲਿਸਟਾਂ 'ਚ ਆਉਣ Top ਨੀ
ਸ਼ਹਿਰ ਦੀ Police ਸਾਨੂੰ ਭਾਲ਼ੇ ਨਖਰੋ
Blood bath ਨਾਲ ਹੱਥ ਲਾਲ ਰੰਗੇ ਨੇ
ਮੁੰਡੇ ਆ brown ਕੰਮ ਕਾਲੇ ਨਖਰੋ
Blood bath ਨਾਲ ਹੱਥ ਲਾਲ ਰੰਗੇ ਨੇ
ਮੁੰਡੇ ਆ brown ਕੰਮ ਕਾਲੇ ਨਖਰੋ
ਕਰਕੇ Crime ਨਾ Trace ਛੱਡੀਏ
ਮਾਮੇ ਸੀਨਾ ਉੱਤੇ ਫਿਰਦੇ ਐ Time ਗਾਲਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ
G-Wagon ਦੀ Base ਐ ਹਾਲਾਉਂਦੀ ਕਾਲਜੇ
ਏਕਮ ਸੁਧਾਰ ਵੱਜੇ Loud ਬੱਲੀਏ
ਪਿੰਡ ਤੋਂ Canada ਤਕ ਪੂਰੀ ਧੱਕ ਨੀ
ਬਾਠ, ਬਾਠ ਕਰਦਾ Crowd ਬੱਲੀਏ
ਪਿੰਡ ਤੋਂ Canada ਤਕ ਪੂਰੀ ਧੱਕ ਨੀ
ਬਾਠ, ਬਾਠ ਕਰਦਾ Crowd ਬੱਲੀਏ
ਤਲੀ ਉੱਤੇ ਰੱਖ Life ਨੂੰ ਆਂ ਕੱਟ ਦੇ
ਕਾਲ, ਕੁਲ ਬੰਨੇ ਸਬ ਪਾਵੇ ਨਾਲ ਨੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
ਜੱਟ ਵੈਰ ਤੇ Weapon ਨਿਤ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ
Yeah!
Written by: Harry Batth, The Kidd