Letra
SB
ਪਹਿਲਾ ਕੀਤਾ ਤੂੰ approach ਕੁੜੇ ਨੀ
ਹੁਣ ਬਦਲੀ ਤੇਰੀ ਸੋਚ ਕੁੜੇ ਨੀ
ਓਦੋਂ ਜੱਗ ਤੋਂ ਬਾਰਾ ਦੱਸਦੀ ਸੀ ਨੀ
ਅੱਜ ਖਾ ਲਿਆ ਜੱਟ ਨੂੰ ਨੋਚ ਕੁੜੇ
ਕਾਤੋ ਨਿਕਲੀ business Mind ਇੰਨੀ
ਇਹੋ ਚੁਭਦਾ ਮੈਨੂੰ ਪਲ ਪਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
ਨੀ ਤੈਨੂੰ ਯਾਦ-ਯੂਦ ਵੀ ਨਹੀਂ ਕਰਨਾ
ਛੱਡ ਦੇਣੀ ਮਾਰਨੀ ਝੱਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
(ਓ ਤੇਰੇ ਬਾਝੋਂ ਬੋਤਲ ਆੜੀ ਐ
ਨੀ ਜਿਨੂੰ ਪੀਕੇ ਫਸਦੀ ਗਰਾਰੀ ਐ
ਤੇਰੇ ਵਾਂਗੂ ਨਖਰੇ ਕਰਦੀ ਨੀ
ਤੇ ਉੱਤੋਂ tension ਚੱਕਦੀ ਸਾਰੀ ਐ)
ਲਾਲ ਰੰਗ ਦੀ ਰੱਖੀ ਐ ਤੇਰੀ ਥਾਂ ਤੇ ਨੀ
ਪੈੱਗ ਲੱਗਦੇ ਆ ਬਿੱਲੋ ਤੇਰੇ ਨਾਂ ਤੇ ਨੀ
ਤੇਰੇ ਇਸ਼ਕ ਦਾ ਝੂਟਾ ਅਉਦਾਂ ਨੀ
Alcohol ਦੀ ਵੱਜਦੀ ਝਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
ਨੀ ਤੈਨੂੰ ਯਾਦ-ਯੂਦ ਵੀ ਨਹੀਂ ਕਰਨਾ
ਛੱਡ ਦੇਣੀ ਮਾਰਨੀ ਝੱਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
ਸਬ ਸਾਂਭੇ ਪਏ ਆ ਸਬੂਤ ਕੁੜੇ
ਨੀ ਕਿੱਥੇ-ਕਿੱਥੇ ਬੋਲੇ ਝੂਠ ਕੁੜੇ
ਹੁਣ ਸ਼ੁਕਰ ਮਨਾ ਸੁੱਕੀ ਬਚਗੀ ਤੂੰ
ਤੇਰੇ ਘਰ ਦੇ ਛੱਡ ਤੇ route ਕੁੜੇ
ਸਚੀ ਐ ਯਾ ਭਾਵੇਂ ਦਿਲ ਤੇ ਲਾਵੇਂਂ
ਸੁਣ ਮਿੱਤਰਾਂ ਦੀ ਗੱਲ ਕੁੜੇ
ਲਫ਼ਜ਼ਾਂ ਨੇ ਫੜ ਲਈ ਨੰਬਜ਼ ਤੇਰੀ
ਬਣ ਨਾ ਭੋਲੀ ਤੁਰਦੀ ਚੱਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
ਨੀ ਤੈਨੂੰ ਯਾਦ-ਯੂਦ ਵੀ ਨਹੀਂ ਕਰਨਾ
ਛੱਡ ਦੇਣੀ ਮਾਰਨੀ ਝੱਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱ ਲ ਕੁੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੁੜੇ
ਨੀ ਕੱਢ ਦੇਣਾ ਮਸਲੇ ਦਾ ਹੱਲ ਕੁੜੇ
Written by: Pardeep Phull, Shawn Bhela


