Video musical

Black Life - Navaan Sandhu | MXRCI | Punjabi Songs 2021 | Punjabi Songs 2021 |
Mira el video musical de {trackName} de {artistName}

Créditos

PERFORMING ARTISTS
Navaan Sandhu
Navaan Sandhu
Vocals
COMPOSITION & LYRICS
MX Rci
MX Rci
Composer
Navaan Sandhu
Navaan Sandhu
Lyrics

Letra

Show MXRCI on it ਹੋ, record ਨੇ bad ਉੱਤੋਂ rude ਸ਼ਕਲਾਂ ਕਾਲੇ ਨੇ ਹਿਸਾਬ ਤੇ black rifle'an ਸ਼ੀਸ਼ਿਆਂ ਤੇ film ਆ ਅਫੀਮ ਨਾਲ ਦੀ Tight ਨੇ ਸਰੀਰ ਉੱਤੋਂ dead ਅੱਕਲਾਂ Red colour 'ਚ ਚੀਜਾਂ ਦੋ ਲੱਭੀਆਂ ਹੋ, red colour 'ਚ ਚੀਜਾਂ ਦੋ ਲੱਭੀਆਂ ਇੱਕ ਖੂਨ ਦੂਜਾ ਵਾਂਗ ਤੇਰੇ ਨਾਲ ਰੰਗ ਦੀ (ਇੱਕ ਖੂਨ ਦੂਜਾ ਵਾਂਗ ਤੇਰੇ ਨਾਲ ਰੰਗ ਦੀ) Ay! ਹੋ, ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ) ਹੋ, ਬਾਹਲੀ ਸਾਡੀ ਵੱਖ ਨਾ choice ਬੱਲੀਏ ਪੁਸ਼ਤਾਂ ਤੋਂ fan ਆਂ black ਰੰਗ ਦੇ ਹੋ, ਕੀਤੀਆਂ ਪਗਾਈਆਂ ਨੇ ਜੋਂ ਮੂਹੋਂ ਕੱਡੀਆਂ ਗੱਲਾਂ ਨਾਲ ਜਿੱਤੇ ਨੀ ਮੈਦਾਨ ਜੰਗ ਦੇ ਕਦੇ-ਕਦੇ ਲਾਲ ਪਰੀ ਦਾਖ਼ਿਲ ਹੁੰਦੀ ਉਂਝ entry block ਰੱਖੀ ਹਰੀ ਭੰਗ ਦੀ ਜੱਟ ਦੀ black life Ay! ਹੋ, ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ) Suit ਕਰਦੀ ਆ ਰਾਉਂਦਾਂ di smell ਯਾਰ ਨੂੰ ਨਿਤ ਟੱਕ ਦਿਲ ਦੇਣੇ ਵਿੱਚ whip ਨਖਰੋ ਜੇ ਫੜ ਹੋਇਆ ਅਸਲਾ ਤਾਂ ਗਏ ਸਮਝੀਂ ਉਂਝ ਕਾਲੇ ਕੰਮ ਹੋਣੇ ਨਾ skip ਨਖਰੋ ਹੋ, gang'an ਵਾਲੇ ਫਿਰਦੇ ਆ ਸੂਹਾਂ ਲੱਭਦੇ Gang'an ਵਾਲੇ ਫਿਰਦੇ ਆ ਸੂਹਾਂ ਲੱਭਦੇ ਜਿੱਦਾਂ ਕਰਦੇ ਤਿਆਰੀ ਸਾਡੇ ਨਾਲ ਜੰਗ ਦੀ Ay! ਹੋ, ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ) ਹੋ, ਦਿਲ ਜਲੇ ਦੇ ਹਿੱਸੇ 'ਚ ਆਇਆ ਵੈਰ ਮੁੱਡ ਤੋਂ ਤਾਂਹੀਂਓ ਜੁਰਮ ਦੇ ਰਸਤੇ 'ਚੋਂ ਲੰਗ ਹੋ ਗਿਆ ਤੈਨੂੰ promise ਨੀ ਕਰਦਾ ਮੈਂ good life ਦਾ ਇਹੋ ਜ਼ਿੰਦਗੀ ਜਿਓਣ ਦਿਆ ਆ ਢੰਗ ਹੋ ਗਿਆ ਹੋ, ਸੋਹੀ ਤੇਰਾ ਖੇਡਦਾ ਸ਼ਿਕਾਰ ਫਿਰਦਾ ਹਰ ਨਜ਼ਰ ਏ ਆ ਛੱਕੀ ਜਿਹੜੀ ਕੋਲੋਂ ਲੱਗਦੀ (ਹਰ ਨਜ਼ਰ ਏ ਆ ਛੱਕੀ ਜਿਹੜੀ ਕੋਲੋਂ ਲੱਗਦੀ) ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ ਜੱਟ ਦੀ black life ਵਿੱਚ ਗੋਰੀਏ ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ)
Writer(s): Mx Rci, Navaan Sandhu Lyrics powered by www.musixmatch.com
instagramSharePathic_arrow_out