Video musical

Bhalwani Gedi (Official Video) Jassa Dhillon | Gur Sidhu | Punjabi Song | Above All Album
Mira el video musical de {trackName} de {artistName}

Incluido en

Créditos

PERFORMING ARTISTS
Jassa Dhillon
Jassa Dhillon
Performer
Gur Sidhu
Gur Sidhu
Performer
COMPOSITION & LYRICS
Jassa Dhillon
Jassa Dhillon
Songwriter
Gur Sidhu
Gur Sidhu
Composer

Letra

Gur Sidhu Music Ditto ਕੋਹਿਨੂਰ ਜਿਹੀਆਂ ਅੱਖੀਆਂ ਲੱਕ ਪਤਲਾ 'ਤੇ ਵਲ਼ ਭਾਰੇ ਨੀਂ ਕੁੜੀਏ, ਤੂੰ ਦਿਲ ਉੱਤੇ ਲੱਗ ਗਈ ਬੁੱਲ੍ਹੀਆਂ 'ਤੇ ਹਾਸੇ ਨੇ ਕੁਵਾਰੇ ਨੀਂ ਤੱਕ ਸੋਹਣੀਏਂ, ਦੁਪਹਿਰ ਜਿਹਾ ਮੁੱਖੜਾ ਮੱਲੋ-ਮੱਲੀ ਤੇਰੇ ਵੱਲ ਆਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ (ਜੱਟ ਭਲਵਾਨੀ ਗੇੜੀ ਲਾਉਣ ਲੱਗ...) (ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ) ਨਾਗਨੀ 'ਤੇ ਲੱਗਾ ਜੱਟ ਪੱਟਿਆ ਉਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀਂ ਉਂਗਲਾਂ 'ਤੇ ਚੱਲਦਾ ਸੀ area ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀਂ ਨਾਗਨੀ 'ਤੇ ਲੱਗਾ ਜੱਟ ਪੱਟਿਆ ਉਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀਂ ਉਂਗਲਾਂ 'ਤੇ ਚੱਲਦਾ ਸੀ area ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀਂ ਚਸਕਾ ਬੰਦੂਕਾਂ ਵਾਲ਼ਾ ਛੱਡਕੇ ਹੁਸਨ ਤੇਰੇ ਦੇ ਉੱਤੇ ਗਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ (ਜੱਟ ਭਲਵਾਨੀ ਗੇੜੀ ਲਾਉਣ ਲੱਗ...) (ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ) ਤੇਰੇ ਖਰਾ ਜਿਹੜੇ ਰਹਿੰਦੇ ਆ ਅਧੂਰੇ ਨੀਂ Dhillon time ਨਾਲ਼ ਕਰਦੂ ਉਹ ਪੂਰੇ ਨੀਂ ਦਿਲੋਂ ਖਰਾ ਜਮਾਂ, ਸੋਹਣੀਏਂ ਫ਼ਰੇਬ ਨਾ ਤੈਨੂੰ ਹੋਰਾਂ ਨਾਲ਼ feel ਕਰੇ safe ਨਾ ਤੇਰੇ ਖ਼ਾਬ ਜਿਹੜੇ ਰਹਿੰਦੇ ਆ ਅਧੂਰੇ ਨੀਂ Dhillon time ਨਾਲ਼ ਕਰਦੂ ਉਹ ਪੂਰੇ ਨੀਂ ਦਿਲੋਂ ਖਰਾ ਜਮਾਂ, ਸੋਹਣੀਏਂ ਫ਼ਰੇਬ ਨਾ ਤੈਨੂੰ ਹੋਰਾਂ ਨਾਲ਼ feel ਕਰੇ safe ਨਾ ਸਾਨੂੰ ਹੋਈ ਨਾ ਖ਼ਬਰ ਪਤਾ ਲੱਗਿਆ ਕਦੋਂ ਵਿੱਚੋ-ਵਿੱਚੀ ਅਸੀਂ ਤੈਨੂੰ ਚਾਹੁਣ ਲੱਗ ਪਏ? Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ... ਸਾਥੋਂ ਬਿੱਲੋ ਹੋਣੀ ਨਹੀਂਓਂ ਰਫ਼ਲਾਂ ਦੀ ਛਾਂ ਕਹੇਂਗੀ ਜੇ ਲਾ ਦਿਆਂਗੇ ਜਿੰਦ ਇੱਕੋ ਨਾਂ ਉਂਞ ਤਾਂ ਬਥੇਰੇ ਪੰਗੇ ਲਏ ਨੇ ਸੱਚੀਂ ਆਸ਼ਕੀ 'ਚ ਪਹਿਲੀ ਵਾਰੀ ਹੋਏ ਆਂ ਫ਼ਨਾਹ ਹੋ, ਤੇਰਾ ਕੱਜਲਾ ਨਾ ਮੌਤ ਕਿਤੇ ਬਣਜੇ ਤੇਰੇ ਉੱਤੇ luck ਅਜ਼ਮਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ Town ਤੇਰੇ, town ਤੇਰੇ, ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Writer(s): Gur Sidhu, Jassa Dhillon Lyrics powered by www.musixmatch.com
instagramSharePathic_arrow_out