Letra

ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ But she don't know how I feel ਇਸੇ ਕਰਕੇ ਮੇਰਾ ਦਿਲ ਟੁੱਟ ਜਾਂਦਾ ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ ਉਹਦੇ ਵਰਗੀ ਨਾ ਕੋਈ ਹੋਣੀ ਓ, ਗੋਰਾ ਰੰਗ, ਮੱਖਣ ਦੇ ਪੇੜੇ ਸਦਕੇ ਜਾਵਾਂ ਕੁੜੀਏ ਤੇਰੇ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ ਦਿਲ ਰੁੱਕ ਜਾਂਦਾ ਦਿਲ ਰੁੱਕ ਜਾਂਦਾ ਨੈਣ Bengali ਨੇ, ਅਦਾ Gujarati ਆ ਉਹ ਕਿਹੜੇ ਸ਼ਹਿਰ ਦੀ ਆ, ਸਮਝ ਮੇਂ ਨਾ ਆਤੀ ਆ ਉਹ ਕਦੇ ਹੱਸਦੀ ਆ, ਕਦੇ ਸੰਗਦੀ ਆ ਕਦੇ ਚੋਰੀ-ਚੋਰੀ ਦਿਲ ਮੰਗਦੀ ਆ But all I need ਹੈ ਉਹਦਾ ਪਿਆਰ ਪਰ ਉਹ ਮੈਨੂੰ ਸੂਲੀ 'ਤੇ ਟੰਗਦੀ ਆ ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ ਉਹਦੇ ਵਰਗੀ ਨਾ ਕੋਈ ਹੋਣੀ ਓ, ਗੋਰਾ ਰੰਗ, ਮੱਖਣ ਦੇ ਪੇੜੇ ਸਦਕੇ ਜਾਵਾਂ ਕੁੜੀਏ ਤੇਰੇ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ ਦਿਲ ਰੁੱਕ ਜਾਂਦਾ ਓ, ਤੇਰੇ ਨਾਂ 'ਤੇ ਕਰ ਦੂੰਗਾ ਮੈਂ ਸਾਰੇ ਦੇ ਸਾਰੇ ਨੀ ਆ ਜਿੰਨੇ ਵੀ ਨੇ ਆਸਮਾਨ ਵਿੱਚ ਤਾਰੇ ਨੀ ਤੂੰ ਮੋਰ ਜਿਹੀ ਐ ਲਗਦੀ ਹਾਏ ਨੀ ਮੁਟਿਆਰੇ ਨੀ ਤੇਰੇ ਗੱਲ੍ਹਾਂ ਵਾਲੇ ਟੋਏ ਬੜੇ ਪਿਆਰੇ ਨੀ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
Lyrics powered by www.musixmatch.com
instagramSharePathic_arrow_out