Video musical

Gaddi Kaali : Jassie Gill (Full Video) | Shipra Goyal | Kaptaan | Preet Romana PRP | Alll Rounder
Mira el video musical de {trackName} de {artistName}

Créditos

PERFORMING ARTISTS
Jassie Gill
Jassie Gill
Performer
Shipra Goyal
Shipra Goyal
Performer
COMPOSITION & LYRICS
Vadda Grewal
Vadda Grewal
Lyrics
Preet Romana PRP
Preet Romana PRP
Composer
Kaptaan
Kaptaan
Songwriter

Letra

ਗੱਡੀ ਤੇਰੀ ਕਾਲੀ ਕਾਲੀ ਕਾਲੇਆਂ ਕੰਮਾਂ ਵਿਚ ਰਹਿੰਦੀ ਆ ਤੂੰ ਇੱਕੋ ਗੋਰੀ ਗੋਰੀ ਜਿਹੜੀ ਇਹਦੇ ਵਿਚ ਬਹਿੰਦੀ ਆ ਕਾਲੇ ਹਥਿਆਰ ਹੁੰਦੇ ਕਦੇ ਨਾਲ ਯਾਰ ਹੁੰਦੇ ਐੱਲ ਬਲੈਕ ਲੀੜਾਂ ਚ ਤਿਆਰ ਹੁੰਦੇ ਰੱਖਣੇ ਤੂੰ ਹਥਿਆਰ ਛੱਡ ਘੁੰਮਣਾ ਤੂੰ ਬਾਹਰ ਛੱਡ ਕਾਲੇ ਕਾਰੋਬਾਰ ਛੱਡ ਮੈਂ ਨਹੀਂ ਕਹਿੰਦੀ ਕੇ ਯਾਰ ਛੱਡ ਨੀ ਜਿੰਨੀ ਲੋੜ ਤੇਰੀ ਤੇਰੀ ਓਹਨੀ ਅਸਲੇ ਦੀ ਰਹਿੰਦੀ ਆ ਗੱਡੀ ਤੇਰੀ ਕਾਲੀ ਕਾਲੀ ਕਾਲੇਆਂ ਕੰਮਾਂ ਵਿਚ ਰਹਿੰਦੀ ਆ ਤੂੰ ਇੱਕੋ ਗੋਰੀ ਗੋਰੀ ਜਿਹੜੀ ਇਹਦੇ ਵਿਚ ਬਹਿੰਦੀ ਆ ਡੇਲੀ ਇੱਕ ਹੱਗ ਦੇ ਜਯਾ ਕਰ ਮੁਟਿਆਰ ਨੂੰ ਮੈਂ ਨਹੀਂ ਕਹਿੰਦੀ ਕਾਫੀ ਉੱਤੇ ਲੈਜਾ ਮੁਟਿਆਰ ਨੂੰ ਮੇਰੀ ਦਿੱਤੀ watch ਭੁਲਿਆ ਨਾ ਕਰ ਬਣਨੀ ਸਾਂਭ ਸਾਂਭ ਰੱਖ ਦੀਆਂ ਤੇਰੇ ਪਿਆਰ ਨੂੰ ਓ ਬੇਬੀ one ਲਾਈਫ ਏ ਤਾਹੀ ਤਾਂ ਜਿਓੰਦਾ ਖੁਲ ਕੇ ਡੌਨ ਕੰਮ ਕਰਿਆ ਨਹੀਂ ਜਾਣ ਕੇ ਜਾ ਭੁੱਲ ਕੇ ਉਸ ਹੱਥ ਨਾਲ ਬੰਦੂਕ ਕਦੇ ਮੈਂ ਫੜੀ ਨੀ ਜਿਹੜਾ ਹੱਥ ਭੇਜ ਦੀ ਪਿਆਰ ਨਾਲ ਝੂਮ ਕੇ ਕਪਤਾਨ, ਕਪਤਾਨ ਵੇ ਕਪਤਾਨ ਵੇ ਗੱਲ ਕਿਉਂ ਨਾ ਤੇਰੇ ਖਾਣੇ ਪੈਂਦੀ ਆ ਓ ਗੱਡੀ ਮੇਰੀ ਕਾਲੀ ਕਾਲੀ ਕਾਲੇਆਂ ਕੰਮਾਂ ਵਿਚ ਰਹਿੰਦੀ ਆ ਮੈਂ ਇੱਕੋ ਗੋਰੀ ਗੋਰੀ ਜਿਹੜੀ ਇਹਦੇ ਵਿਚ ਬਹਿੰਦੀ ਆ ਓ ਮੁੰਡਾ ਬੁਲਾਵੇ ਹਿੱਸੇ ਤੂੰ ਨਾ ਕਦੇ ਉੱਚੀ ਬੋਲ ਦੀ ਤੇ ਕਦੇ ਹੂ ਹਾਂ ਹੋ ਜਾਨ ਮੇਰੀ ਕੱਢ ਦਾ ਨਾ ਕਿਸੇ ਜੋਗਾ ਛੱਡ ਦਾ ਤੇਰਾ ਕਪਤਾਨ ਕਿਹਾ ਪੋਲੇ ਜਿਹੇ ਮੂੰਹ ਨਾਲ ਵੇ ਰੋਲੇ ਤੇਰੇ loud ਆ ਆਪ ਰਹਿਣਾ mute ਵੇ ਕੁੜੀ ਤੈਥੋਂ ਮੰਗ ਦੀ ਏ ਪਿਆਰ ਦਾ ਸਬੂਤ ਵੇ ਤੇਰੀ ਰੁਡਨੈੱਸ ਦਾ ਪ੍ਰੂਫ਼ ਮਰਜਾਣਿਆਂ ਨਿਊਜ਼ ਪੇਪਰਾਂ ਤੇ ਪਹਿਲੀ ਤੇਰੀ ਨਿਊਜ਼ ਵੇ ਓ ਦਿਲ ਵਿਚ ਤੂੰ ਗੋਰੀਏ ਤੂੰ ਗੋਰੀਏ ਤੇ ਅੱਖਾਂ ਵਿਚ prada ਰੈਡੀ ਆ ਓ ਗੱਡੀ ਮੇਰੀ ਕਾਲੀ ਕਾਲੀ ਕਾਲੇਆਂ ਕੰਮਾਂ ਵਿਚ ਰਹਿੰਦੀ ਆ ਮੈਂ ਇੱਕੋ ਗੋਰੀ ਗੋਰੀ ਜਿਹੜੀ ਇਹਦੇ ਵਿਚ ਬਹਿੰਦੀ ਆ
Writer(s): Kaptaan, Preet Romana Prp Lyrics powered by www.musixmatch.com
instagramSharePathic_arrow_out