Letra

Trap ਮੁੰਡੇ, trap ਮੁੰਡੇ ਪਾਉਂਦੇ ਤੱਕ ਨੀ Mustang ਕਾਲ਼ੀ-ਕਾਲ਼ੀ ਘੋੜੇ ਵਾਂਗੂ ਭੱਜੇ ਨੀ (Brrr) Chick'ਆਂ मेरे ਸੁਪਣੇ ਦੇ ਵਾਂਗੂ ਨੱਚੇ ਨੀ (Yeah) Gangster life ਮੈਂਨੂੰ fun ਲੱਗੇ ਨੀ Hip-Hop 'ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਭਈ (Yeah) ਧੁੱਪਾਂ ਵਿੱਚ ਟੱਪੇ ਰੰਗ ਹੇਏ ਪੱਕੇ ਭਈ (Yeah) Gun ਮੇਰੀ ਦੇਵੇ bill ਜਿਹੜਾ ਖੰਗੇ ਭਈ (ਜਿਹੜਾ) Money ਨਾਲ਼ ਇਹ fame ਵਾਲ਼ੇ ਰੋਗ ਲੱਗੇ Neck ਉੱਤੇ (Neck ਉੱਤੇ), ੨੦-੨੦ ਤੋਲੇ Hater'ਆਂ ਨੂੰ ਮਿਰਚਾਂ ਲੱਗੀ ਹੋ ਗਏ ਕੋੜੇ ਬੇਦਰਦੀ ਕੁੜੀਆਂ ਦੇ ਦਿਲ ਤੋੜੇ ਵੱਖਰੀ ਅਵਾਜ਼ ਕਰਨ note ਜਿਹੜੇ ਕੋਰੇ ਕਦੇ ਮੈਂ ਬਦਾਮੀ ਕਦੇ ਲੱਕ ਫ਼ੜਾਂ ਗੋਰੇ ਖਾਵੇ-ਪੀਵੇ ਨਾਲ਼ ਹਰਿਆਣਾ ਵਾਲ਼ੇ ਛੋਰੇ ਰੀਸ ਕਿੱਤੀ ਜਿੰਨੇ ਪੈਗੇ mentally ਦੌਰੇ ਯਾਰ ਤੇਰਾ real ਕਦੇ ਘੁਸੀ ਨਹੀਂਓ ਭੋਰੇ ਯਾਰ ਨੂੰ ਇਹ ਸ਼ੌਂਕ਼ ਰੱਖਣ ਦਾ ਵੇ ਕਾਲ਼ੇ ਘੋੜੇ (ਕਾਲ਼ੇ ਘੋੜੇ) ਰੋਂਦਾ ਨਾਲ਼ ਲੈਸ ੩੨-bore ਬੈਠੀ ਮੋਢੇ (ਮੋਢੇ) ਮੋੜਾਂ ਕਰੇ ਗੀਤਾਂ ਨੀ ਤਾਂ ਹੀ ਉਹ ਸੀਨੇ ਚੌੜੇ ਰਹਿਣ (ਚੌੜੇ) 'ਤੇ ਲਾਵਾਂ ਨਾ ਰੱਬ ਦਾ ਦਿਨ ਰਹਿ ਗਏ ਥੋੜੇ (ਦਿਨ ਰਹਿ ਗਏ ਥੋੜੇ) Trap ਮੁੰਡੇ, trap ਮੁੰਡੇ ਪਾਉਂਦੇ ਤੱਕ ਨੀ Mustang ਕਾਲ਼ੀ-ਕਾਲ਼ੀ ਘੋੜੇ ਵਾਂਗੂ ਭੱਜੇ ਨੀ (Brrr) Chick'ਆਂ मेरे ਸੁਪਣੇ ਦੇ ਵਾਂਗੂ ਨੱਚੇ ਨੀ (Yeah) Gangster life ਮੈਂਨੂੰ fun ਲੱਗੇ ਨੀ Hip-Hop 'ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਭਈ (Yeah) ਧੁੱਪਾਂ ਵਿੱਚ ਟੱਪੇ ਰੰਗ ਹੇਏ ਪੱਕੇ ਭਈ (Yeah) Gun ਮੇਰੀ ਦੇਵੇ bill ਜਿਹੜਾ ਖੰਗੇ ਭਈ (ਜਿਹੜਾ) Money ਨਾਲ਼ ਇਹ fame ਵਾਲ਼ੇ ਰੋਗ ਲੱਗੇ Rap God-zila मेरा मुँह fit fire (Aye) बीच वाली उँगली पे blue sea fire Shot मारूँ दोनों हाथ ऊपर करे umpire सब कुछ late करूँ जैसे Dillin Nair (Skkr) दे-दे मेरा पैसा, नहीं चाहिए तेरी सलाह (नहीं) चुपचाप काम करूँ, lambo करे हल्ला मैं वो ख़तरा हूँ जो कभी नहीं टला काटूँ तेरा गला फिर काटूँ तेरा गला (आह) पंजा इतना बड़ा मैंने game की गुद्दी बीछ ली (Yeah) जनता चोरी-चोरी मेरी photo खींचती (Yeah) लौंडे लगते है लौंडे क़तई बाते बीच की (Wooh) मुझे देख competition में आँखे मीच ली (Yeah) सब मला पर हाथ नही मले साथ रहने वाले कई साथ नहीं चले (Yeah) मुझे चाहते मारना पर मेरे सर पे हाथ उसका जिसके गले में साँप रहते डले कितने गधों के हमने खोल दिए घोड़े हड्डियाँ, घमंड और record तीनों तोड़े हाथ कटवाए लेकिन हाथ नहीं जोड़े यारी नहीं तोड़ी लेकिन दिल कई तोड़े (बेशक़) I'm a bad boy, yeah Trap ਮੁੰਡੇ, trap ਮੁੰਡੇ ਪਾਉਂਦੇ ਤੱਕ ਨੀ Mustang ਕਾਲ਼ੀ-ਕਾਲ਼ੀ ਘੋੜੇ ਵਾਂਗੂ ਭੱਜੇ ਨੀ (Brrr) Chick'ਆਂ मेरे ਸੁਪਣੇ ਦੇ ਵਾਂਗੂ ਨੱਚੇ ਨੀ (Yeah) Gangster life ਮੈਂਨੂੰ fun ਲੱਗੇ ਨੀ Hip-Hop 'ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਭਈ (Yeah) ਧੁੱਪਾਂ ਵਿੱਚ ਟੱਪੇ ਰੰਗ ਹੇਏ ਪੱਕੇ ਭਈ (Yeah) Gun ਮੇਰੀ ਦੇਵੇ bill ਜਿਹੜਾ ਖੰਗੇ ਭਈ (ਜਿਹੜਾ) Money ਨਾਲ਼ ਇਹ fame ਵਾਲ਼ੇ ਰੋਗ ਲੱਗੇ Industry 'ਚ ਯਾਰ ਵੈਰੀਆਂ ਤੋਂ ਘੱਟ ਨੀ Success ਛੱਡ ਮੈਂਨੂੰ ਦੂਜੀ ਕੋਈ ਲੱਤ ਨੀ ਮੇਰੇ ਤੋਂ ਊਂਚਾ ਰੁੱਤਬੇ ਦਾ ਕੱਦ ਨੀ ਬੈਲ-ਬੁੱਧੀ ਮੁੰਡੇ, ਇੱਥੇ ਕੋਈ ਸ਼ੱਕ਼ ਨੀ ਮੇਰਾ ਰੱਬ ਉੱਥੇ, ਥੱਲੇ ਕੋਈ ਰੱਬ ਨੀ ਫ਼ਿਰਦੇ ਸ਼ਿਕਾਰੀ ਮੇਰੇ ਕੱਟਣੇ ਨੂੰ ਖੰਭ ਨੀ ਕਹਿੰਦੀ ਲੈਂਦੀ ए बना लेबला दी गंध ਨੀ उड़न दा मज़ा ऊंचा करे कोई तंग ਨੀ Celebration ਯਾਰ ਦਾ, ਕਰੇ ਕੋਈ ਭੰਗ ਨੀ ਕੱਢੀ ਚੜ੍ਹੇ ਭੰਗ ਨੀ, ਪੀਵਾ ਮੇਂ ਵੋ ਭੰਗ ਨੀ (ਪੀਵਾ ਮੇਂ ਵੋ ਭੰਗ ਨੀ) ਨਿਆਰ ਹੋਵੇ ਕਾਲ਼ੀ ਯਾ ਭਾਈ ਗੋਰੀ ਦੇਖਾ ਰੰਗ ਨੀ (ਦੇਖਾ ਰੰਗ ਨੀ) ਕਿਹੜੀ ਚੀਜ਼ ਚਾਹੀਦੀ ਆਂ ਆਸ਼ਿਕ਼ ਕੋਲ਼ੋਂ ਮੰਗ ਨੀ(Yеah) Trap ਮੁੰਡੇ, trap ਮੁੰਡੇ ਪਾਉਂਦੇ ਤੱਕ ਨੀ Mustang ਕਾਲ਼ੀ-ਕਾਲ਼ੀ ਘੋੜੇ ਵਾਂਗੂ ਭੱਜੇ ਨੀ (Brrr) Chick'ਆਂ मेरे ਸੁਪਣੇ ਦੇ ਵਾਂਗੂ ਨੱਚੇ ਨੀ (Yeah) Gangster life ਮੈਂਨੂੰ fun ਲੱਗੇ ਨੀ Hip-Hop 'ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਭਈ (Yeah) ਧੁੱਪਾਂ ਵਿੱਚ ਟੱਪੇ ਰੰਗ ਹੇਏ ਪੱਕੇ ਭਈ (Yeah) Gun ਮੇਰੀ ਦੇਵੇ bill ਜਿਹੜਾ ਖੰਗੇ ਭਈ (ਜਿਹੜਾ) Money ਨਾਲ਼ ਇਹ fame ਵਾਲ਼ੇ ਰੋਗ ਲੱਗੇ
Writer(s): Aditya Prateek Singh, Ankit Singh Patyal, 6yrslate Lyrics powered by www.musixmatch.com
instagramSharePathic_arrow_out