album cover
Bole Bole
1,380
Punjabi Pop
Bole Bole fue lanzado el 11 de agosto de 2022 por Brown Town Music como parte del álbum Step Up - EP
album cover
Fecha de lanzamiento11 de agosto de 2022
Sello discográficoBrown Town Music
Melodía
Nivel de sonidos acústicos
Valence
Capacidad para bailar
Energía
BPM95

Video musical

Video musical

Créditos

ARTISTAS INTÉRPRETES
Gur Sidhu
Gur Sidhu
Intérprete
Kaptaan
Kaptaan
Intérprete
COMPOSICIÓN Y LETRA
Gur Sidhu
Gur Sidhu
Composición
Kaptaan
Kaptaan
Autoría

Letra

[Verse 1]
ਹੋ ਫਿਰਦੇ ਆ ਸ਼ੜਕਾਂ ਨੂੰ ਛਾਣ ਦੇ
ਹੁੰਦੀ ਬਦਮਾਸ਼ੀ ਕਿ ਆ ਜਾਂਦੇ
ਨਾਲਦੇ ਨੂੰ ਦੂਰੋਂ ਹੀ ਸਿਆਣ ਦੇ
ਤੇ ਫੁਕਰੇ ਨੂੰ ਅੱਖ ਤੋਂ ਪਹਿਚਾਣ ਦੇ
ਓਹ ਜਦੋ ਸਾਡੀ ਅੱਖ ਵਿੱਚ ਲਾਲੀ ਬੋਲੇ
ਨੀ ਵੈਰੀਆਂ ਦੇ ਮੁਹ ਤੇ ਪਰੇਸ਼ਾਨੀ ਬੋਲੇ
[Verse 2]
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੈ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
[Verse 3]
ਹੋ ਬੋਲਦੀ ਸ਼ੌਕੀਨੀ ਨਾ ਸ਼ੈਤਾਨੀ ਬੋਲੇ
ਰਾਣੀ ਲਾਲ ਰੰਗ ਦੀ ਪਗਾਨੀ ਬੋਲੇ
ਯੰਗ ਏਜ ਖੁੰਡ ਕਿੱਤੇ ਗੱਭਰੂ ਨੇ ਚੇਜ਼
ਹੋ ਜੱਟ ਦੇ ਰਿਕਾਰਡਾਂ ਤੇ ਹੈਰਾਨੀ ਬੋਲੇ
ਪਿੰਡ ਪਿੰਡ ਸਾਡੀ ਭਲਵਾਨੀ ਬੋਲੇ
ਹਾ ਤੇਰੇ ਸ਼ਹਿਰ ਸਾਡੀ ਪਰਧਾਨੀ ਬੋਲੇ
ਕਪਤਾਨ ਕਪਤਾਨ ਧਰਤੀ ਤੇ ਪੈਰ ਨੇ
ਲੋਕੀ ਕਹਿੰਦੇ ਨਾਮ ਅਸਮਾਨੀ ਬੋਲੇ
ਓਹ ਦੱਬ ਚੋਂ ਬਾਰੂਦ ਦੀ ਫਰੈਗ ਮਾਰਦੀ ਤੇ ਮਿੱਠੀਏ ਰੱਗਾਂ ਚ ਅਫਗਾਨੀ ਬੋਲੇ
[Verse 4]
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੈ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
[Verse 5]
ਓਹ ਟੋਹਰੀ ਆ ਲਿਬਾਸ ਖਾਨਦਾਨੀ ਬੋਲੇ
ਚੇਸਟ ਚ ਜਿਗਰਾ ਤੂਫਾਨੀ ਬੋਲੇ
ਹੋ ਗੱਲ ਗੱਲ ਵਿਚੋ ਆ ਬਠਿੰਡਾ ਬੋਲਦਾ
ਤੇ ਗੱਲ ਚ ਨਾ ਪਿਆਰ ਦੀ ਨਿਸ਼ਾਨੀ ਬੋਲੇ
ਤੇਰਾ ਜੇ ਗਲੈਮਰ ਇਰਾਨੀ ਬੋਲੇ
ਹੋ ਜੁੱਟ ਪਾਇਆ ਜੱਟ ਦੇ ਜਪਾਨੀ ਬੋਲੇ
ਤੂੰ ਜਾਨ ਜਾਨ ਜੇਹਦੇ ਅਰਮਾਨ ਦੇਖਦੀ
ਹੋ ਗੱਭਰੂ ਦੇ ਪਾਈ ਅਰਮਾਨੀ ਬੋਲੇ
ਕ੍ਰੀਜ਼ ਬੈੱਲਬੌਟਮ ਦੀ ਖੜ੍ਹ ਦੀ ਆ ਤੇ ਕੱਦੇ ਕੱਦੇ ਕੁਰਤਾ ਪਠਾਣੀ ਬੋਲੇ
[Verse 6]
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੈ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
ਓਹ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ ਜੱਟ ਕਿੱਥੇ ਬੋਲਦੇ
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...