album cover
Compulsory
6,962
Punjabi Pop
Compulsory fue lanzado el 11 de agosto de 2022 por Brown Town Music como parte del álbum Step Up - EP
album cover
Fecha de lanzamiento11 de agosto de 2022
Sello discográficoBrown Town Music
Melodía
Nivel de sonidos acústicos
Valence
Capacidad para bailar
Energía
BPM72

Video musical

Video musical

Créditos

ARTISTAS INTÉRPRETES
Gur Sidhu
Gur Sidhu
Intérprete
Kaptaan
Kaptaan
Intérprete
COMPOSICIÓN Y LETRA
Gur Sidhu
Gur Sidhu
Composición
Kaptaan
Kaptaan
Autoría

Letra

[Verse 1]
ਹੋ ਸ਼ੇਖ ਜਿਵੇਂ ਰਹਿੰਦੇ ਆ ਦੁਬਈ ਐਸ਼ ਕਰਦੇ
ਓਦਾਂ ਏ ਪੰਜਾਬ ਮਲਵਈ ਐਸ਼ ਕਰਦੇ
ਹੋ ਮੈਲ ਖੋਰੇ ਰੰਗ ਪਰ ਦਿਲ ਤੇ ਨਾ ਮੈਲ ਨੀ
ਪੁੱਠੀ ਟੋਪੀ ਪਈ ਨੀ ਤੇ ਕੋਈ ਪੁੱਠਾ ਵੈਲ ਨੀ
ਰੱਖੇ ਨਈਓ ਯਾਰ ਯਾਰ ਯਾਰ ਕਹਿਣ ਵਾਸਤੇ
ਦੁਨੀਆ ਬਥੇਰੀ ਆਜੇ ਮੋਢਾ ਦੇਣ ਵਾਸਤੇ
ਚਾਰ ਰੱਖੇ ਯਾਰ ਰੱਖੇ ਖੜੇ ਹੋ ਜਾਣ
ਕਪਤਾਨ ਕਪਤਾਨ ਪਿੱਛੇ ਜਾਨ ਦੇਣ ਵਾਸਤੇ
(ਕਪਤਾਨ ਕਪਤਾਨ ਪਿੱਛੇ ਜਾਨ ਦੇਣ ਵਾਸਤੇ)
[Verse 2]
ਹੋ ਕਾਰਾਂ ਨਾਲ ਰਹਿੰਦੀਆਂ ਜਿਉਂ ਹੋਵੇ ਮੁੰਡਾ ਮੰਤਰੀ
ਜਿੰਨੇ ਸਾਡੇ ਵੈਰੀ ਨੇ
[Verse 3]
ਹੋ ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
Yo
[Verse 4]
ਹੋ ਵਿਗੜੇ ਆ ਸੁਧਰੇ ਨੀ
ਪੱਟਧਰੇ ਆ ਸਿਧਰੇ ਨੀ
ਡਰਟ ਚ ਲਿੱਬਦੇ ਨੀ
ਠਾ ਠਾ ਤੇ ਉੱਡਦੇ ਨੀ
[Verse 5]
ਹੋ ਜਿੱਦੇ ਜਿੱਦੇ ਕੰਮ ਸਾਡੇ ਓਹਦੀ ਹਾਲੇ ਉਮਰ ਨੀ
ਕੱਲਾ ਤਾਂ ਬਥੇਰੀ ਦਿਲ ਤੋੜਨੇ ਦਾ ਹੁਨਰ ਨੀ
ਆਖ ਕੇ ਡਸਟ ਕੁੜੇ ਬਿਨ ਵਿੱਚ ਪਾਏ ਪਾਏ ਆ
ਜੁੱਤੀ ਵੈਰੀ ਯਾਦ ਸਾਡੇ ਜਿਹਨੂੰ ਸਾਡੀ ਕਦਰ ਨੀ
ਸਾਨੂੰ ਕਹਿੰਦੇ ਮਾੜਾ ਆਪ ਕਿਹੜਾ ਗੋਲੇ ਟੌਪ ਦੇ
ਗਿਰੇ ਹੁੰਦੇ ਜਿਹੜੇ ਓਹੀ ਸਟਾਰਗਿਰੀ ਘੋਟਦੇ
ਹੋ ਰੱਖਿਆ ਆ ਦਿਲ ਕੁੜੇ ਸੀਨੇ ਵਿੱਚ ਬੰਦ ਭਾਵੇਂ
ਖੋਲ੍ਹਕੇ ਰੱਖੀਦੇ ਆ ਬਟਨ ਲੌਂਗ ਕੋਟ ਦੇ
ਖੋਲ੍ਹਕੇ ਰੱਖੀਦੇ ਆ ਬਟਨ ਲੌਂਗ ਕੋਟ ਦੇ
[Verse 6]
ਹੋ ਦੱਬ ਨਾਲ ਯੰਤਰ ਫ਼ਰੋਲਦੇ ਨੀ ਯੰਤਰੀ
ਜਿੰਨੇ ਸਾਡੇ ਵੈਰੀ ਨੇ
[Verse 7]
ਹੋ ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
Yo
[Verse 8]
ਪੱਲੇ ਮਿੱਟੀ ਵਿੱਚ ਤੇ ਅਸਮਾਨੀ ਲੱਗੇ ਗੋਰੀਏ
ਕਿਸੇ ਗੱਲੋਂ ਏ ਆਂ ਵੱਡਿਆਂ ਤੋਂ ਅੱਗੇ ਗੋਰੀਏ
ਬੜੀ ਪਰਖ ਕੇ ਛੱਡੀ ਨਿੱਕ ਸੁੱਕ ਯਾਰਾਂ ਨੇ
ਪੈਰ ਰੱਖੇ ਆ ਜਮਾਕੇ ਨਈਓ ਛੱਡੇ ਗੋਰੀਏ
ਹੋ ਕਿੱਥੇ ਕਿੱਥੇ ਲਿੰਕ ਰੱਖੇ ਦਿੱਤਾ ਕਦੇ ਹਿੰਟ ਨੀ
ਬਿਜ਼ੀ ਆ ਸ਼ਡਿਊਲ ਵੇਹਲੇ ਨਈਓ ਮਿੰਟ ਵੀ
ਹੋ ਜਿੰਨਾਂ ਨਾਲ ਸਿੱਟਿੰਗਾਂ ਨੇ ਓਹਨਾਂ ਨਾ ਸਟੈਂਡਿੰਗਾਂ
ਫੁਕਰੇ ਬੰਦੇ ਨਾ ਪਰ ਤੁਰਦੇ ਨਾ ਇੰਚ ਨੀ
ਫੁਕਰੇ ਬੰਦੇ ਨਾ ਪਰ ਤੁਰਦੇ ਨਾ ਇੰਚ ਨੀ
[Verse 9]
ਹੋ ਬਠਿੰਡਾ ਸਾਡੀ ਰੈਜ਼ੀਡੈਂਸ ਇੰਡੀਆ ਇੱਕ ਕੰਟਰੀ
[Verse 10]
ਜਿੰਨੇ ਸਾਡੇ ਵੈਰੀ ਨੇ
[Verse 11]
ਹੋ ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
ਜਿੰਨੇ ਸਾਡੇ ਵੈਰੀ ਅਸਲਾ ਆ ਕੰਪਲਸਰੀ
Yo
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...