Video musical

Créditos

PERFORMING ARTISTS
Gurdas Maan
Gurdas Maan
Lead Vocals
Dixit
Dixit
Performer
COMPOSITION & LYRICS
Gurdas Maan
Gurdas Maan
Songwriter
Gurdev Singh Mann
Gurdev Singh Mann
Songwriter
Dixit
Dixit
Composer
Sapan Jagmohan
Sapan Jagmohan
Composer
Charanjit Ahuja
Charanjit Ahuja
Composer

Letra

ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਕੁਛ 'ਤੇ ਕਰੋ ਸੱਜਨ ਤੌਬਾ ਖ਼ੁਦਾ ਦੇ ਵਾਸਤੇ ਕੁਛ 'ਤੇ ਡਰੋ ਸੱਜਨ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਨਾਜ਼ੁਕ ਜਿਹਾ ਦਿਲ ਹੈ ਮੇਰਾ ਕੱਲ੍ਹ ਕੀ ਦਿਲ ਹੋਈਆ ਤੇਰਾ? ਰਾਤ ਨੂੰ ਨੀਂਦ ਨਾ ਆਵੇ ਖਾਣ ਨੂੰ ਪਵੇ ਹਨੇਰਾ ਸੋਚਾਂ ਵਿੱਚ ਗੋਤੇ ਖਾਂਦਾ ਚੜ੍ਹਦਾ ਹੈ ਨਵਾਂ ਸਵੇਰਾ ਐਦਾਂ ਜੇ ਹੁੰਦੀ ਰਹਸੀ ਹੋਵੇਗਾ ਕਿਵੇ ਬਸੇਰਾ? ਇੱਕੋ ਗੱਲ ਕਹਿੰਦਾ ਤੈਨੂੰ ਮਰਜੇਗਾ ਆਸ਼ਿਕ ਤੇਰਾ ਹੋ, ਜ਼ਿੱਦ ਨਾ ਕਰੋ ਸੱਜਨ ਦਿਲ... ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਹੈ
Writer(s): Charanjit Ahuja, Gurdas Maan, Dixit Lyrics powered by www.musixmatch.com
instagramSharePathic_arrow_out