album cover
Swaah
684
Punjabi Pop
Swaah fue lanzado el 16 de noviembre de 2022 por Parmish Verma Films como parte del álbum Forever - EP
album cover
Fecha de lanzamiento16 de noviembre de 2022
Sello discográficoParmish Verma Films
Melodía
Nivel de sonidos acústicos
Valence
Capacidad para bailar
Energía
BPM96

Letra

[Verse 1]
(ਐਮ ਵੀ)
ਹੋ ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ
ਸੀ ਜੋ ਵਫ਼ਾ ਦੀ ਮਿਸਾਲ
ਬੇਵਫਾ ਹੋ ਗਈ
[Verse 2]
ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ
(ਦਿਲ ਦੀ ਸਵਾਹ ਹੋ ਗਈ)
[Verse 3]
ਹੋ ਪੱਲੇ ਵਫ਼ਾਵਾਂ ਤੇ ਮੁੱਖਾਂ ਤੇ ਹੱਸੇ ਸੀ
ਸਾਡੇ ਦਿਲ ਉੱਤੇ ਤਾਂ ਓਹਨਾਂ ਦੇ ਵਾਸੇ ਸੀ
ਅੱਖਾਂ ਚ ਧੋਖੇ ਦਾ ਸੁਰਮਾ ਪਰੋ ਕੇ
ਤੇ ਨਜ਼ਰਾਂ ਚੁਰੋਂਦੇ ਓਹ ਹੋ ਚਲੇ ਪਾਸੇ ਸੀ
[Verse 4]
ਹਾਂ ਅੱਸੀ ਇਮਾਨਾਂ ਤੇ ਰਹੇ ਜ਼ੁਬਾਨਾਂ ਤੇ
ਓਹਨਾਂ ਸੀ ਚੜ੍ਹੇ ਜੀ ਤੀਰ ਕਮਾਨਾਂ ਤੇ
ਗੈਰਾਂ ਦੇ ਹੋ ਚੱਲੇ ਪਲਕਾਂ ਝਪਕਦੇ ਹੀ
ਸਾਨੂੰ ਬਰਾਬਰ ਜੇ ਕਰਕੇ ਵਿਰਾਨਾ ਦੇ
[Verse 5]
ਤੇ ਤੱਕਦੇ ਤੱਕਦੇ
ਓ ਗੈਰਾਂ ਦਾ ਖੁਦਾ ਹੋ ਗਈ
ਸੀ ਜੋ ਵਫ਼ਾ ਦੀ ਮਿਸਾਲ ਬੇਵਫ਼ਾ ਹੋ ਗਈ
[Verse 6]
ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ
ਸੀ ਜੋ ਵਫ਼ਾ ਦੀ ਮਿਸਾਲ
ਬੇਵਫ਼ਾ ਹੋ ਗਈ
ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ
(ਦਿਲ ਦੀ ਸਵਾਹ ਹੋ ਗਈ)
[Verse 7]
ਹਾਸਾ ਕੱਦੇ ਕੱਦੇ ਔਂਦਾ
ਹੰਜੂ ਅੱਖਾਂ ਉੱਤੇ ਈ ਰਹਿੰਦੇ
ਸਾਨੂੰ ਅੱਜ ਪਤਾ ਲਗਿਆ ਏ ਧੋਖਾ ਇਹਨੂੰ ਕਹਿੰਦੇ
ਚੰਗੇ ਰਹਿੰਦੇ ਜੇ ਨਾ ਇਸ਼ਕ ਮੁਹੱਬਤਾਂ ਚ ਪੈਂਦੇ
ਅਸੀਂ ਇੱਜ਼ਤਾਂ ਗਵਾਈਆਂ
ਬੇਇੱਜ਼ਤੀਆਂ ਸਹਿੰਦੇ
[Verse 8]
ਹੋ ਕੰਮਾਂ ਨਾ ਕਾਰਾਂ ਚ ਜਿੱਤਾਂ ਨਾ ਹਾਰਾਂ ਚ
ਰਹਿ ਗਏ ਭਰੋਸੇ ਨਾ ਹੁਣ ਦਿਲਦਾਰਾਂ ਚ
ਜਾਂਦੇ ਲੱਗੇ ਓ ਤਾਂ ਹੋ ਕੇ ਬੇਗਾਨਾ ਜੀ
ਸਾਨੂੰ ਪਰਾਇਆ ਜੇਹਾ ਕੇਹ ਕੇ ਬਜ਼ਾਰਾਂ ਚ
ਸਾਨੂੰ ਪਰਾਇਆ ਜੇਹਾ ਕੇਹ ਕੇ ਬਾਜ਼ਾਰਾਂ ਚ
[Verse 9]
ਸਜ਼ਾ ਏ ਅੱਥਰੂ ਲੱਦੀ ਬੇਵਜਾਹ ਹੋ ਗਈ
ਸੀ ਜੋ ਵਫ਼ਾ ਦੀ ਮਿਸਾਲ ਬੇਵਫ਼ਾ ਹੋ ਗਈ
[Verse 10]
ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ
ਸੀ ਜੋ ਵਫ਼ਾ ਦੀ ਮਿਸਾਲ
ਬੇਵਫਾ ਹੋ ਗਈ
ਧੁਖਦੇ ਧੁਖਦੇ
ਦਿਲ ਦੀ ਸਵਾਹ ਹੋ ਗਈ ਹੋ
Written by: Laddi Chahal
instagramSharePathic_arrow_out􀆄 copy􀐅􀋲

Loading...