album cover
album cover
Never Again fue lanzado el 17 de agosto de 2023 por Harjot Sidhu como parte del álbum Never Again - Single
17 de agosto de 2023
Sello discográficoHarjot Sidhu
BPM89
Melodía
Nivel de sonidos acústicos
Valence
Capacidad para bailar
Energía

Video musical

Video musical

Letra

ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਾਡ ਕੇ ਵੇ
ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਾਡ ਕੇ ਵੇ
ਜੀਵੇਂ ਪੱਥਰਾਂ ਦੇ ਵਿੱਚੋਂ
ਫੁਲ ਉਗਦੇ ਨੀ
ਸੇਮ ਸੇਮ ਤੇਰਾ ਮੇਰਾ ਪਿਆਰ ਸੀ
ਜਿਵੇਂ ਚੰਨ ਕਦੇ ਧਰਤੀ ਦੇ ਗੇੜੇ ਨੀ
ਓਵੇਂ ਮੈਂ ਵੀ ਕੱਦੇ ਤੇਰੇ ਵਾਰ ਵਾਰ ਸੀ
ਸੋਨਿਆ ਵੇ
ਦੂਰੀਆਂ ਪਵੀ ਨਾ
ਨਾ ਜਾਵੇ ਮੈਂ ਲੜ ਕੇ ਵੇ
ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਾਡ ਕੇ ਵੇ
ਕੱਲ੍ਹ ਰੋਇਆ ਅਸਮਾਨ
ਓਵੇਂ ਮੈਂ ਵੀ ਰੋਈ ਨੀ
ਪਈ ਹੰਝੂਆਂ ਨਾ ਪਿੱਜੀ
ਤੇਰੀ ਦਿੱਤੀ ਲੋਹੀ ਨੀ
ਤੇਰੇ ਅੱਗੇ ਪਿੱਛੇ
ਸੌ ਜਾਨੇ ਗੁੰਮਦੇ
ਮੈਂ ਕੱਲੀ ਫੀਲ ਕਰਾਂ
ਕੋਲ ਕੋਈ ਵੀ ਨਹੀਂ
ਸੋਨਿਆ ਵੇ
ਤੂੰ ਗੱਲ ਮੇਰੀ ਸੁਨ ਜਾ ਨੀ
ਦੋ ਪਲ ਕੋਲ ਖੜ੍ਹ ਕੇ ਵੇ
ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਾਡ ਕੇ ਵੇ
ਹੱਥ ਕੰਬੇ ਦੇ ਨੇ
ਡਾਇਰੀ ਲਿਖ ਹੁੰਦੀ ਨਾ
ਕਾਸ਼ ਤੇਰੀ ਮੇਰੀ
ਕਦੇ ਗੱਲ ਹੁੰਦੀ ਨਾ
ਝੱਲੀ ਚਿਗੀ ਮੈਂ ਜੋ
ਤੈਨੂੰ ਰੱਬ ਮੰਨਿਆ
ਕਦੇ ਨਾ ਬਤਾਉਂਦੇ
ਅੱਸੀ ਚੱਲੇ ਮੁੰਡਿਆਂ
ਮਾਨ ਕਰਦਾ ਕੀਤੇ
ਦੂਰ ਮੈਂ ਚੱਲ ਜਾਵਾਂ
ਉਥੇ ਕੋਈ ਨਾ ਹੋਵੇ ਨਾ ਤੂੰ ਹੋਵੇ
ਨਾ ਪਰਛਾਵਾਂ
ਨਾ ਯਾਦ ਤੇਰੀ ਮੈਨੂੰ ਆਵੇ
ਨਾ ਵੱਡ ਵੱਡ ਖਾਵੇ
ਨਾ ਓਹ ਸਤਾਵੇ
ਨਾ ਸੁਪਨੇ ਦੇ ਵਿੱਚ ਤੂੰ ਆਵੇ
ਨਾ ਕੋਈ ਚਾਵੇ
ਨਾ ਕੋਈ ਬੁਲਾਵੇ
ਸੋਨਿਆ ਵੇ
ਤੇਰੇ ਬਿਨ ਚਾ ਮਰਗਏ
ਜਿਵੇਂ ਫੁੱਲ ਮਰਦੇ ਨੇ
ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਾਡ ਕੇ ਵੇ
Written by: Harjot Singh
instagramSharePathic_arrow_out􀆄 copy􀐅􀋲

Loading...