Video musical
Video musical
Créditos
Artistas intérpretes
Neha Bhasin
Voz principal
COMPOSICIÓN Y LETRA
Sameer Uddin
Composición
Producción e ingeniería
Sameer Uddin
Producción
Letra
ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ
ਕਦੇ ਤੂੰ ਵੀ ਤਾ
ਕਦੀ ਤੂੰ ਵੀ ਤਾ ਹੁੰਦੀ ਸੀ ਮੁਟਿਆਰ
ਤੈਨੂੰ ਤੇਰੇ ਦਿਨ ਭੁੱਲ ਗਏ
ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ
ਕਦੇ ਤੂੰ ਵੀ ਤਾ
ਕਦੀ ਤੂੰ ਵੀ ਤਾ ਹੁੰਦੀ ਸੀ ਮੁਟਿਆਰ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
(music)
ਸੋਹਣਿਆ ਗੁਆਂਡਣਾਂ ਤੋਂ ਗੱਲਾਂ ਮੈਂ ਬਥੇਰੀਆਂ
ਤੇਰੀ ਵੀ ਜਵਾਨੀ ਵਿੱਚ ਮੱਚੀਆਂ ਹਨੇਰੀਆਂ
ਸੋਹਣਿਆ ਗੁਆਂਡਣਾਂ ਤੋਂ ਗੱਲਾਂ ਮੈਂ ਬਥੇਰੀਆਂ
ਤੇਰੀ ਵੀ ਜਵਾਨੀ ਵਿੱਚ ਮੱਚੀਆਂ ਹਨੇਰੀਆਂ
ਪਾਕੇ ਰੂਪ ਦਾ ਲਗਾਮ ਸੌਰਾ ਰੱਖਿਆ ਗੁਲਾਮ
ਜੈਦਾ ਪਿੰਡ ਦਾ ਸੀ
ਜੈਦਾ ਪਿੰਡ ਦਾ ਸੀ ਨੰਬਰਦਾਰ
ਤੈਨੂੰ ਤੇਰੇ ਦਿਨ ਭੁੱਲ ਗਏ
ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ
ਕਦੇ ਤੂੰ ਵੀ ਤਾ
ਕਦੀ ਤੂੰ ਵੀ ਤਾ ਹੁੰਦੀ ਸੀ ਮੁਟਿਆਰ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
(music)
ਹੋਏ ਗੁੱਤ ਮੇਰੀ ਵੇਖ ਕੇ ਤੇ ਸੱਪ ਤੈਨੂੰ ਲੜ੍ਹ ਦਾ
ਪਖਤੀ ਜਵਾਨੀ ਵੇਖ ਤਪ ਤੈਨੂੰ ਚੜ੍ਹ ਦਾ
ਹੋਏ ਗੁੱਤ ਮੇਰੀ ਵੇਖ ਕੇ ਤੇ ਸੱਪ ਤੈਨੂੰ ਲੜ੍ਹ ਦਾ
ਪਖਤੀ ਜਵਾਨੀ ਵੇਖ ਤਪ ਤੈਨੂੰ ਚੜ੍ਹ ਦਾ
ਤੇਰੇ ਪੁੱਤ ਦੀ ਮੈਂ ਨਾਲ ਤੇਰੇ ਘਰ ਦਾ ਸਿੰਗਾਰ
ਦੱਸ ਤੈਨੂੰ ਕਿ ਹੈ ਮੇਰੇ ਨਾਲ ਖਾਰ
ਦੱਸ ਤੈਨੂੰ ਕਿ ਹੈ ਮੇਰੇ ਨਾਲ ਖਾਰ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ
ਕਦੇ ਤੂੰ ਵੀ ਤਾ
ਕਦੀ ਤੂੰ ਵੀ ਤਾ ਹੁੰਦੀ ਸੀ ਮੁਟਿਆਰ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ
ਕਦੇ ਤੂੰ ਵੀ ਤਾ
ਕਦੀ ਤੂੰ ਵੀ ਤਾ ਹੁੰਦੀ ਸੀ ਮੁਟਿਆਰ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
ਤੈਨੂੰ ਤੇਰੇ ਦਿਨ ਭੁੱਲ ਗਏ
Written by: Sameer Uddin


