Créditos
ARTISTAS INTÉRPRETES
Neha Bhasin
Intérprete
COMPOSICIÓN Y LETRA
Sameer Uddin
Composición
Folk Unknown
Autoría
PRODUCCIÓN E INGENIERÍA
Sameer Uddin
Producción
Letra
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਹਾਂ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਅਸਮਾਨੀ ਉੱਡ ਦੀਆਂ ਹਿਲ ਵੇ
ਹੋ, ਤੇਰਾ ਕਿਹੜੀ ਕੁੜੀ ਉੱਤੇ ਦਿਲ ਵੇ?
ਹੋ, ਅਸਮਾਨੀ ਉੱਡ ਦੀਆਂ ਹਿਲ ਵੇ
ਹੋ, ਤੇਰਾ ਕਿਹੜੀ ਕੁੜੀ ਉੱਤੇ ਦਿਲ ਵੇ?
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਓ, ਚੰਨਾ, ਐਵੇਂ ਨਾ ਸਾਡੇ ਵੱਲ ਤੱਕ ਵੇ
ਓ, ਚੰਨਾ, ਐਵੇਂ ਨਾ ਸਾਡੇ ਵੱਲ ਤੱਕ ਵੇ
ਓ, ਚੰਨਾ, ਐਵੇਂ ਨਾ ਸਾਡੇ ਵੱਲ ਤੱਕ ਵੇ
ਓ, ਤੇਰੀ ਮਾਂ ਕਰੇਂਦੀਆਂ ਏ ਸ਼ੱਕ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਹੋ, ਤੇਰੀ ਮਾਂ ਨੇ ਚਾੜ੍ਹਿਆ ਏ ਸਾਗ ਵੇ
ਹੋ, ਤੇਰੀ ਮਾਂ ਨੇ ਚਾੜ੍ਹਿਆ ਏ ਸਾਗ ਵੇ
ਹੋ, ਅਸੀ ਮੰਗਿਆ ਤੇ...
ਅਸੀ ਮੰਗਿਆ ਤੇ ਮਿਲਿਆ ਜਵਾਬ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਹਾਂ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਹਾਂ, ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
Written by: Folk Unknown, Sameer Uddin