Video musical

Rashmeet Kaur - Udd Jana (Video) ft. Wazir Patar | KAURA Album | Dhrruv Yogi
Mira el video musical de {trackName} de {artistName}

Créditos

PERFORMING ARTISTS
Rashmeet Kaur
Rashmeet Kaur
Performer
Wazir Patar
Wazir Patar
Performer
Dhruv Yogi
Dhruv Yogi
Performer
COMPOSITION & LYRICS
Rashmeet Kaur
Rashmeet Kaur
Composer
Wazir Patar
Wazir Patar
Composer
Dhruv Yogi
Dhruv Yogi
Songwriter
NAVVI
NAVVI
Songwriter

Letra

ये सुन ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ਪਰਿੰਦਿਆਂ ਨੇ ਉੱਡ ਜਾਣਾ (ਉੱਡ ਜਾਣਾ) ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ਪਰਿੰਦਿਆਂ ਨੇ ਉੱਡ ਜਾਣਾ (ਉੱਡ ਜਾ...) ਓਹਦੀ ਲੰਮੀ ਐ ਬਹੁਤ ਉਡਾਰੀ ਪਰਿੰਦਿਆਂ ਨੇ ਉੱਡ ਜਾਣਾ (ਉੱਡ ਜਾਣਾ) ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ਪਰਿੰਦਿਆਂ ਨੇ ਉੱਡ ਜਾਣਾ (ਹੋ, ਪੰਛੀ ਤੇ ਪਰਦੇਸੀ ਦਾ...) (Yeah), ਹੋ, ਪੰਛੀ ਤੇ ਪਰਦੇਸੀ ਦਾ ਆ ਕਾਹਦਾ ਦੱਸ ਗੁਮਾਨ, ਦਿਲਾ ਛੱਡ ਜਾਂਦੇ ਨੇ ਦੇਖ ਕੇ ਮੌਕਾ, ਲੱਭੀ ਜਾਈਂ ਜਹਾਨ, ਦਿਲਾ ਓਹੀ ਜਿਆਦਾ ਟੁੱਟਦੇ ਨੇ ਜੋ ਦਿਲ ਨਾ' ਦਿੰਦੇ ਜਾਨ, ਦਿਲਾ ਪੰਛੀ ਤੇ ਪਰਦੇਸੀ ਦਾ ਆ (ਕਾਹਦਾ ਦੱਸ ਗੁਮਾਨ, ਦਿਲਾ) ਦਿਲ, ਤੇਰਾ ਦਿਲ ਜੀਹਨੂੰ ਪਿੰਜਰੇ ਜਿਹਾ ਲੱਗੇ ਵੇ ਤੇਰਾ ਹੱਥ ਲਾਉਣਾ ਤਿੱਖੇ ਖੰਜਰ ਜਿਹਾ ਲੱਗੇ ਵੇ ਦਿਲ, ਤੇਰਾ ਦਿਲ ਜੀਹਨੂੰ ਪਿੰਜਰੇ ਜਿਹਾ ਲੱਗੇ ਵੇ ਤੇਰਾ ਹੱਥ ਲਾਉਣਾ ਤਿੱਖੇ ਖੰਜਰ ਜਿਹਾ ਲੱਗੇ ਵੇ ਜੀਹਦੇ ਪਿੱਛੇ ਚਾਹ ਸਾਰੇ ਦਿਲ ਦੇ ਤੂੰ ਮਾਰੇ ਜੀਹਨੂੰ ਇਸ਼ਕ 'ਚ ਨੱਚਣਾ ਕੰਜਰ ਜਿਹਾ ਲੱਗੇ ਮੁੜ ਆਖੀਂ ਨਾ ਜੇ ਓਹਨੇ ਸੱਟ ਮਾਰੀ ਪਰਿੰਦਿਆਂ ਨੇ ਉੱਡ ਜਾਣਾ (ਹੋ) ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ਪਰਿੰਦਿਆਂ ਨੇ ਉੱਡ ਜਾਣਾ (ਉੱਡ ਜਾਣਾ) ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ...ਉੱਡ ਜਾਣਾ (ਉੱਡ ਜਾਣਾ, ਉੱਡ ਜਾਣਾ) ਹੋ, ਖ਼ੈਰ ਖ਼ੁਦਾ ਦੇ ਰੰਗ ਨੇ ਸਾਰੇ, ਕੀ ਕਰੀਏ? ਸਮਝਾਈਏ ਕੀ? ਸਮਝ ਨਹੀਂ ਆਉਂਦੀ ਸੱਜਣਾ ਦੇ ਲਈ ਕੀ ਲਿਖੀਏ ਤੇ ਗਾਈਏ ਕੀ 'ਵਾਜਾਂ ਪੈਂਦੀਆਂ ਸੁੱਤੇ ਪਏ ਨੂੰ, ਅੱਖ ਖੋਲ੍ਹਾਂ, ਸਭ ਸਾਫ਼ ਹੁੰਦੈ ਦਿਲ ਤੋੜਨ ਦਾ ਗੁਣਾਹ ਇਹ ਐਸਾ, ਮਰ ਕੇ ਵੀ ਨਹੀਂ ਮਾਫ਼ ਹੁੰਦੈ ਨਹੀਂ Wazir ਨੇ ਮੂੰਹ ਲਾਏ ਜੋ, ਉੱਡ ਗਏ ਪਿੰਜਰੇ ਭੰਨ ਸਾਡੇ NAVVI, ਗ਼ੈਰਾਂ ਦੇ ਚੜ੍ਹਨ ਚੁਬਾਰੇ ਅਜਕਲ, ਜੋ ਸੀ ਚੰਨ ਸਾ... ਕਦੇ ਕੱਲਾ ਬੈਠ ਗੱਲ ਨੂੰ ਵਿਚਾਰੀਂ, ਦੀਵਾ ਅੰਤ ਬੁੱਝ ਜਾਣਾ (ਹਾਂ, ਬੁੱਝ ਜਾਣਾ) ਕਹਿੰਦੇ ਲੋਕ ਸਿਆਣੇ, "ਕਰੀਓ ਇਸ਼ਕ ਬਰਾਬਰ ਵਾਲ਼ੇ ਨਾਲ਼ ਦਿਲ ਦੇ ਚੰਗੇ ਦੇ ਨਾਲ਼ ਕਰੀਓ, ਭਾਵੇਂ ਗੋਰੇ-ਕਾਲ਼ੇ ਨਾਲ਼ ਪਰ ਭੁੱਲ ਕੇ ਵੀ ਪਿਆਰ ਨਾ ਕਰੀਓ... ਪਰ ਭੁੱਲ ਕੇ ਵੀ ਪਿਆਰ ਨਾ ਕਰੀਓ ਨਸਲ ਕਬੂਤਰ ਵਾਲ਼ੇ ਨਾਲ਼ ਪਰ ਭੁੱਲ ਕੇ ਵੀ ਪਿਆਰ ਨਾ ਕਰੀਓ ਨਸਲ ਕਬੂਤਰ ਵਾਲ਼ੇ ਨਾਲ਼" ਓਹਦੀ ਲੰਮੀ ਐ ਬਹੁਤ ਉਡਾਰੀ (ਉੱਡ ਜਾ...) ਵੱਡੇ ਕਹਿੰਦੇ, ਛੋਟੇ ਕਹਿੰਦੇ, ਉਂਗਲ਼ਾਂ ਵਾਲ਼ੇ ਪੋਟੇ ਕਹਿੰਦੇ ਕਿੱਕਰਾਂ, ਨਿੰਮ੍ਹ, ਬਰੋਟੇ ਕਹਿੰਦੇ, ਖਰੇ ਕਹਿੰਦੇ ਤੇ ਖੋਟੇ ਕਹਿੰਦੇ "ਖੰਭਾਂ ਵਾਲ਼ਿਆਂ ਨਾਲ਼ ਲਾਵੀਂ ਨਾ ਯਾਰੀ ਪਰਿੰਦਿਆਂ ਨੇ ਉੱਡ ਜਾਣਾ, ਪਰਿੰਦਿਆਂ ਨੇ ਉੱਡ ਜਾਣਾ" ਵੇ ਉੱਡ ਜਾਣਾ
Writer(s): Dhrruv Yogi, Navvi, Rashmeet Kaur, Wazir Patar Lyrics powered by www.musixmatch.com
instagramSharePathic_arrow_out