Letra

ਅਰਜਨ ਵੈਲੀ ਨੇ... (ਵੈਲੀ ਨੇ) ਓ, ਖਾੜੇ ਵਿੱਚ ਡਾਂਗ ਖੜ੍ਹਕੇ (ਚੱਕੋ) ਓ, ਖਾੜੇ ਵਿੱਚ ਡਾਂਗ ਖੜ੍ਹਕੇ, ਉੱਥੇ ਹੋ ਗਈ ਲੜਾਈ ਭਾਰੀ ਅਰਜਨ ਵੈਲੀ ਨੇ... ਹੋ, ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਟੱਕੁਏ ਗੰਡਾਸਾ ਛਵੀਆਂ (ਤੇਰੀ, ਓਏ) ਟੱਕੁਏ ਗੰਡਾਸਾ ਛਵੀਆਂ, ਕਹਿੰਦੇ, "ਖੜ੍ਹਕ ਪਈਆਂ ਕਿਰਪਾਨਾਂ" ਵੀ ਸਾਨ੍ਹਾਂ ਵਾਂਗੂ ਜੱਟ ਭਿੜਦੇ ਹੋ, ਸਾਨ੍ਹਾਂ ਵਾਂਗੂ ਜੱਟ ਭਿੜਦੇ, ਸਖੀ ਸੁਖ ਨਾ ਦਿਸੇ ਭਗਵਾਨਾਂ "ਹੋ, ਲੀਰੋ-ਲੀਰ ਹੋ ਜਾਊਗੀ" "ਹੋ, ਲੀਰੋ-ਲੀਰ ਹੋ ਜਾਊਗੀ," ਕਹਿੰਦੇ ਬਚਨੋਂ ਦੀ ਫੁੱਲਕਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਕੁੰਡਿਆਂ ਦਾ ਸਿੰਘ ਫ਼ੱਸ ਗਏ, ਵੇ ਕੋਈ ਨਿੱਤਰੂੰ ਬੜਵੇ ਖਾਣੀ ਧਰਤੀ 'ਤੇ ਖ਼ੂਨ ਡੁੱਲ੍ਹਿਆ, ਵੇ ਜਿਵੇਂ ਤਿੜਕੇ ਘੜੇ 'ਚੋਂ ਪਾਣੀ ਓ, ਸ਼ੇਰਾਂ ਵਾਂਗੂ ਯਾਰ ਖੜ੍ਹ ਗਏ (ਚੱਕੋ) ਓ, ਸ਼ੇਰਾਂ ਵਾਂਗੂ ਯਾਰ ਖੜ੍ਹ ਗਏ, ਵੈਲੀ ਨਾਲ ਸੀ ਜਿਨ੍ਹਾਂ ਦੇ ਯਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ (ਗੰਡਾਸੀ ਮਾਰੀ, ਗੰਡਾਸੀ ਮਾਰੀ) (ਗੰਡਾਸੀ ਮਾਰੀ, ਗੰਡਾਸੀ ਮਾਰੀ) (ਗੰਡਾਸੀ ਮਾਰੀ) ਚਾਰੇ ਪਾਸੇ ਰੌਲ਼ਾ ਪੈ ਗਿਆ ਹੋ, ਚਾਰੇ ਪਾਸੇ ਰੌਲ਼ਾ ਪੈ ਗਿਆ, ਜਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ ਹੋ, ਜਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ ਹੋ, ਚਾਰੇ ਪਾਸੇ ਰੌਲ਼ਾ ਪੈ ਗਿਆ, ਜਦੋਂ ਮਰਿਆ ਗੰਡਾਸਾ ਹੱਥ ਜੋੜ ਕੇ ਖ਼ੂਨ ਦੇ ਤਰਾਲ਼ੇ ਚੱਲਦੇ, ਥੱਲੇ ਸੁੱਟ ਲੈ ਹੱਥ ਥੋਣਾ ਨੂੰ ਮਰੋੜ ਕੇ ਸ਼ੇਰ ਜਿਹਾ ਰੋਹਬ ਜੱਟ ਦਾ ਸ਼ੇਰ ਜਿਹਾ ਰੋਹਬ ਜੱਟ ਦਾ, ਵੀ ਥੱਲੇ ਰੱਖਦਾ police ਸਰਕਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ, ਓ, ਪੈਰ ਜੋੜ ਕੇ ਗੰਡਾਸੀ ਮਾਰੀ
Writer(s): Manan Bhardwaj, Ashutosh Tiwari Lyrics powered by www.musixmatch.com
instagramSharePathic_arrow_out