Letra

Do you fear anybody? (ਨਾਹ) Yo, Wazir, huh Tell 'em where you from, man ਹੋ, ਅਜਕਲ ਸ਼ਹਿਰ ਤੇਰੇ ਕੀ ਚਲਦੈ? ਇੱਕ ਹਵਾ, ਦੂਜਾ ਚੰਨਾ ਤੇਰਾ ਨਾਮ ਵੇ ਓ, ਰੱਬ ਦਾ ਨੀ ਹੱਥ ਸਾਡੇ ਸਿਰ ਉੱਤੇ ਐ ਬਹੁਤਿਆਂ ਦੇ ਕੀਤੇ ਐਂ ਤੂੰ ਸਾਹ ਜਾਮ ਵੇ ਮਸਾਂ ਵੀ ਨਹੀਂ attitude ਤੂੰ ਰੱਖਦਾ ਸਾਦਗੀ ਪਸੰਦ ਮੈਨੂੰ ਟੌਰਾਂ ਨਾਲ਼ੋਂ ਨੀ ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ ਹਾਂ, ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ (Wa-Wa-Wa-Wazir in the hood) ਦੇਖਣੇ ਲਈ ਤੈਨੂੰ ਬੜੇ ਨੈਣ ਤਰਸੇ ਹੋ, time ਕੱਢ ਮਿਲ਼ਦਾ ਆਂ ਕਿਸੇ ਦਿਣ ਨੀ ਇਹੋ ਕਹਿ ਕੇ ਚੰਨਾ ਵੇ ਤੂੰ ਟਾਲ਼ ਦਿੰਨਾ ਆ ਹੋ ਲੈਣ ਦੇ ਫ਼ੇ' ਕਿਸੇ ਦਿਣ ਕਿਣ-ਮਿਣ ਨੀ ਸਾਡਾ ਕਿੱਥੇ ਹੁਣ ਵੇ ਤੂੰ ਚੇਤਾ ਰੱਖਦਾ ਹੋ, ਰੱਖਦਾ ਆ Navvy ਜਿਆਦਾ bore'an ਨਾਲ਼ੋਂ ਨੀ ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ ਹਾਂ, ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ Godfather ਵੈਲਾਂ 'ਚ, ਵੱਡਾ sinner ਆਂ ਮੈਂ ਵੇ ਤੂੰ ਪੱਗ ਆਲ਼ਾ Eazy, Kylie Jenner ਆਂ ਮੈਂ ਲੱਗਾ ਹਿੱਕ ਉੱਤੇ ਟੱਕ, ਕੋਈ print ਨਾ ਕਰੇ ਮੇਰਾ ਕਾਲ਼ਾ-ਕਾਲ਼ਾ ਸੂਟ ਤੇਰੀ whip ਨਾ' ਰਲ਼ੇ ਨੀ ਤੂੰ ਡਰ ਨਾ ਮੁੰਡੀਰ੍ਹੋਂ, ਮੈਨੂੰ ਡਰ ਨਾ ਮਸਾਂ ਕਾਹਤੋਂ ਡਰਾਂ? ਤੇਰੇ ਡੱਬ extended ਲੱਗਾ ਬੋਲੀ ਬੋਲ਼ਦਾ ਮੈਂ ਠੇਠ (ਪਤਾ ਮਾਝਾ back ਆ) ਗੋਲ਼ੀ minute 'ਤੇ ਚਲਾਵਾਂ (ਲਗਦਾ crack ਆ) Off ਕਰਤੇ breath, ਮਾਰੀ Jager ਜੀਹਨੇ VVS ਤੂੰ ਚੜ੍ਹਾਤੇ, ਮੰਗੀ ਝਾਂਜਰ ਸੀ ਮੈਂ ਕਰੇ beef'an ਨਾ, ਤੂੰ ਕੰਮ ਨਾਲ਼ ਦਮ ਦੱਸਦਾ ਮੇਰੀ ਵੱਖਰੀ ਜਿਹੀ line ਆਂ ਕਰੋੜਾਂ ਨਾਲ਼ੋਂ ਨੀ ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ ਹਾਂ, ਲੋਕਾਂ ਦਿਨ change ਕੀਤੇ, ਵੇ ਤੂੰ ਦੌਰ ਕਰਤਾ ਬਸ ਆਹੀ ਆ ਫ਼ਰਕ ਮੇਰਾ ਹੋਰਾਂ ਨਾਲ਼ੋਂ ਨੀ (Wa-Wa-Wazir in the hood)
Writer(s): Wazir Patar Lyrics powered by www.musixmatch.com
instagramSharePathic_arrow_out