Video musical

Incluido en

Créditos

PERFORMING ARTISTS
DJ Khushi
DJ Khushi
Performer
Simran Choudhary
Simran Choudhary
Vocals
COMPOSITION & LYRICS
DJ Khushi
DJ Khushi
Composer
PRODUCTION & ENGINEERING
DJ Khushi
DJ Khushi
Recording Engineer
Chapter 6
Chapter 6
Producer

Letra

ਕੋਠੇ 'ਤੇ ਪਿਰ-ਕੋਠੜਾ, ਮਾਹੀ ਕੋਠੇ ਸੁਕਦੀ ਰੇਤ ਭਲਾ ਚੰਨ, ਕਿੱਥਾਂ ਗੁਜ਼ਾਰੀ ਅਈ ਰਾਤ ਵੇ? ਮੈਂਡਾ ਜੀਅ ਦਲੀਲਾਂ ਦੇ ਵਾਤ ਵੇ ਚੰਨ, ਕਿੱਥਾਂ ਗੁਜ਼ਾਰੀ ਅਈ... ਕੋਠੇ 'ਤੇ ਪਿਰ-ਕੋਠੜਾ ਮਾਹੀ, ਹੇਠ ਵਗੇ ਦਰਿਆ ਭਲਾ ਕੋਠੇ 'ਤੇ ਪਿਰ-ਕੋਠੜਾ ਮਾਹੀ, ਹੇਠ ਵਗੇ ਦਰਿਆ ਭਲਾ ਅਸਾਂ ਗੁੰਦਾਈਆਂ ਮੀਢੀਆਂ ਕੋਈ ਕਰਕੇ ਬਹਾਨਾ ਆ ਭਲਾ ਵੇ ਚੰਨ, ਕਿੱਥਾਂ ਗੁਜ਼ਾਰੀ ਅਈ... (ਚੰਨ, ਕਿੱਥਾਂ ਗੁਜ਼ਾਰੀ ਅਈ...) (ਚੰਨ, ਕਿੱਥਾਂ ਗੁਜ਼ਾਰੀ ਅਈ...) ਚੰਨ, ਕਿੱਥਾਂ ਗੁਜ਼ਾਰੀ ਅਈ ਰਾਤ ਵੇ? ਮੈਂਡਾ ਜੀਅ ਦਲੀਲਾਂ ਦੇ ਵਾਤ ਵੇ ਚੰਨ, ਕਿੱਥਾਂ ਗੁਜ਼ਾਰੀ ਅਈ... ਕੋਠੇ 'ਤੇ ਪਿਰ-ਕੋਠੜਾ ਮਾਹੀ, ਕੋਠੇ ਸੁਕਦਾ ਘਾਹ ਭਲਾ ਕੋਠੇ 'ਤੇ ਪਿਰ-ਕੋਠੜਾ ਮਾਹੀ, ਕੋਠੇ ਸੁਕਦਾ ਘਾਹ ਭਲਾ ਆਸ਼ਕਾਂ ਜੋੜੀਆਂ ਪੌੜੀਆਂ ਤੇ ਮਸ਼ੂਕਾਂ ਜੋੜੇ ਰਾਹ ਭਲਾ ਓ, ਚੰਨ, ਕਿੱਥਾਂ ਗੁਜ਼ਾਰੀ ਅਈ... (ਚੰਨ, ਕਿੱਥਾਂ ਗੁਜ਼ਾਰੀ ਅਈ, ਚੰਨ, ਕਿੱਥਾਂ...) ਹੋ, ਚੰਨ, ਕਿੱਥਾਂ ਗੁਜ਼ਾਰੀ ਅਈ ਰਾਤ ਵੇ? ਮੈਂਡਾ ਜੀਅ ਦਲੀਲਾਂ ਦੇ ਵਾਤ ਵੇ ਚੰਨ, ਕਿੱਥਾਂ ਗੁਜ਼ਾਰੀ ਅਈ... (ਕਿੱਥਾਂ ਗੁਜ਼ਾਰੀ ਅਈ, ਕਿੱਥਾਂ ਗੁਜ਼ਾ...)
Lyrics powered by www.musixmatch.com
instagramSharePathic_arrow_out