Letra

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ ਸਾਲ ਸੋਲ੍ਹਵਾਂ ਚੜ ਗਿਆ ਮੈਨੂੰ ਵੇ ਹੁਣ ਪਰੱਖੂ ਗੱਬਰੂਆ ਹੁਣ ਪਰੱਖੂ ਗੱਬਰੂਆ ਤੈਨੂੰ ਵੇ ਹੁਣ ਪਰੱਖੂ ਗੱਬਰੂਆ ਹੋ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਮਗਰ ਫਿਰਾਂ ਬੜੇ ਚਿਰ ਦਾ ਨੀ ਮੁੰਡਾ ਗੁੱਟ ਤੇ ਪਟੋਲਿਆਂ ਤੇਰਾ ਨਾਉ ਲਿਖਵਾਈ ਫਿਰਦਾ ਨੀ ਮੁੰਡਾ ਗੁੱਟ ਤੇ ਪਟੋਲਿਆਂ ਕਦੇ ਮਾਪਿਆ ਦੀ ਚੱਲੀ ਨਾ ਮੈਂ ਘੂਰ ਵੇ ਮੈਨੂੰ ਕੁੜੀਆਂ ਬੁਲਾਉਣ ਕਹਿਕੇ ਹੂਰ ਵੇ ਕਦੇ ਮਾਪਿਆ ਦੀ ਚੱਲੀ ਨਾ ਮੈਂ ਘੂਰ ਵੇ ਮੈਨੂੰ ਕੁੜੀਆਂ ਬੁਲਾਉਣ ਕਹਿਕੇ ਹੂਰ ਵੇ ਦੁੱਧ ਦਾ ਗਿਲਾਸ ਬੇਬੇ ਨਿਰਣੇ ਕਾਲਜੇ ਸੁੱਤੀ ਨੂੰ ਜਗਾ ਕੇ ਪਿਉਂਦੀ ਵੇ ਮੁੰਡੇ ਮਾਰਦੇ ਸੀਟੀਆਂ ਲੱਕ ਪਤਲਾ ਜਦੋ ਲਚਕਾਉਂਦੀ ਵੇ ਮੁੰਡੇ ਮਾਰਦੇ ਸੀਟੀਆਂ ਉਹ ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ ਐਵੇਂ ਬੈਠ ਨਾ ਦਰਾ ਚ ਮੰਜੀ ਢਾ ਕੇ ਨੀ ਮੁੰਡੇ ਪਿੰਡ ਹਾਨਣੇ ਹੋ ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ ਮੁੰਡੇ ਪਿੰਡ ਹਾਨਣੇ ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾਂ ਜਿੰਦ ਮੁੰਡਿਆਂ ਦੀ ਸੂ਼ਲੀ ਉੱਤੇ ਚਾੜ੍ਹਦਾਂ ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾਂ ਜਿੰਦ ਮੁੰਡਿਆਂ ਦੀ ਸੂ਼ਲੀ ਉੱਤੇ ਚਾੜ੍ਹਦਾਂ ਚੌਬਰਾਂ ਦੇ ਵਿੱਚ ਨਿੱਤ ਹੁੰਦੀਆਂ ਨੇ ਗੱਲਾਂ ਕੋਈ ਵਡਿਆ ਤਾਬ ਨਾ ਆਉਂਦਾ ਵੇ ਮੇਰਾ ਉੱਡਣਾ ਡੋਰੀਆ ਅੱਗ ਚੌਬਰਾਂ ਦੇ ਸੀਨੇ ਤਾਂਈ ਲਾਉਂਦਾ ਵੇ ਮੇਰਾ ਉੱਡਣਾ ਡੋਰੀਆ ਹੋ ਪੱਟ ਹੋਣੀਏ ਪਵਾੜੇ ਨਵੇਂ ਪਾਏਂਗੀ ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ ਹੋ ਪੱਟ ਹੋਣੀਏ ਪਵਾੜੇ ਨਵੇਂ ਪਾਏਂਗੀ ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ ਪੁੱਛਦੇ ਸੀ ਮੁੰਡੇ ਚਮਕੀਲੇ ਨੂੰ ਉਹ ਕੌਣ ਮਹਿੰਗੇ ਮਾਮਲੇ ਪੁਆਤੇ ਜਿਦ੍ਹੀ ਯਾਰੀ ਨੇ ਪਿੰਡ ਤੜਿਆਂ ਚ ਵੰਡ ਤਾ ਹੋ ਲੱਕ ਪਤਲਾ ਪੱਟਾ ਦੀ ਭਾਰੀ ਨੇ ਪਿੰਡ ਤੜਿਆਂ ਚ ਵੰਡ ਤਾ ਹੁਣ ਪਰੱਖੂ ਗੱਬਰੂਆ ਤੈਨੂੰ ਵੇ ਹੁਣ ਪਰੱਖੂ ਗੱਬਰੂਆ ਹੁਣ ਪਰੱਖੂ ਗੱਬਰੂਆ ਤੈਨੂੰ ਵੇ ਹੁਣ ਪਰੱਖੂ ਗੱਬਰੂਆ
Writer(s): Charanjit Ahuja, Amar Singh Chamkila Lyrics powered by www.musixmatch.com
instagramSharePathic_arrow_out