album cover
Ring Ring
12
Regional Indian
Ring Ring fue lanzado el 5 de julio de 2024 por Explóza como parte del álbum ORIGINS - EP
album cover
Fecha de lanzamiento5 de julio de 2024
Sello discográficoExplóza
Melodía
Nivel de sonidos acústicos
Valence
Capacidad para bailar
Energía
BPM106

Video musical

Video musical

Créditos

ARTISTAS INTÉRPRETES
hasan shah
hasan shah
Intérprete
COMPOSICIÓN Y LETRA
hasan shah
hasan shah
Autoría
Carl Alexander Wallevik Altino
Carl Alexander Wallevik Altino
Composición
Ramiz Mahmood
Ramiz Mahmood
Autoría
PRODUCCIÓN E INGENIERÍA
hasan shah
hasan shah
Producción

Letra

ਜਗਾਵਾਂ ਮੈਂ ਤੇਰੇ ਵਾਸਤੇ
ਨੀਂਦਾਂ ਉੜਾ ਕੇ
ਵੇਖਾਂ ਤੈਨੂੰ ਹਰ ਪਾਸੇ
ਹਰ ਗਲੀ ਹਰ ਮੋੜ ਤੇ
ਤੇਰੀ ਚਾਲ
ਓਹ ਤੇਰੇ ਲੰਬੇ ਵਾਲ
ਅੱਖੀਆਂ ਦਾ ਕਮਾਲ ਸੋਣੀਏ ਨੀ
ਮੇਰਾ ਬੁਰਾ ਹਾਲ
ਮੈਂ ਕਰਾਂ ਇੰਤਜ਼ਾਰ ਤੇਰਾ
ਰਿੰਗ ਰਿੰਗ ਫੋਨ ਵਜਦਾ
ਹੁਣੀ ਹੁਣੀ ਹੁਣੀ ਕਰਨ ਕਾਲ ਚੁੱਕ ਲਾ
ਗੱਲਾਂ ਮੇਰੇ ਮੇਰੇ ਮੇਰੇ ਨਾਲ ਕਰ ਲਾ
ਕਰੀ ਨਾ ਕਰੀ ਨਾ ਇਨਕਾਰ ਸੁਨ ਲਾ
Ring ring, ring ring, ring ring, ring ring
ਹੁਣੀ ਹੁਣੀ ਹੁਣੀ ਕਰਨ ਕਾਲ ਚੁੱਕ ਲਾ
ਗੱਲਾਂ ਮੇਰੇ ਮੇਰੇ ਮੇਰੇ ਨਾਲ ਕਰ ਲਾ
ਕਰੀ ਨਾ ਕਰੀ ਨਾ ਇਨਕਾਰ ਸੁਨ ਲਾ
Ring ring, ring ring, ring ring, ring ring
Ring ring, ring ring, ring ring, ring ring
ਸ਼ਹਿਰ ਦੀ ਕੁੜੀ ਦੇ ਲਸ਼ਕਾਰੇ
ਹਾਏ ਮੈਨੂੰ ਮਾਰੇ
ਇਹ ਨਖਰੇ ਤੂੰ ਛੱਡ ਦੇ
ਅਖੀਆਂ ਦੇ ਝੂਠੇ ਲਾਰੇ
ਮੈਂ ਤੇ ਲਾਚਾਰ
ਮੈਂ ਕੀਤਾ ਪਹਿਲੀ ਵਾਰ
ਕਿਸੇ ਦੇ ਨਾਲ ਪਿਆਰ ਸੋਣੀਏ ਨੀ
ਮੇਰਾ ਬੁਰਾ ਹਾਲ
ਮੈਂ ਕਰਾਂ ਇੰਤਜ਼ਾਰ ਤੇਰਾ
ਰਿੰਗ ਰਿੰਗ ਫੋਨ ਵਜਦਾ
ਹੁਣੀ ਹੁਣੀ ਹੁਣੀ ਕਰਨ ਕਾਲ ਚੁੱਕ ਲਾ
ਗੱਲਾਂ ਮੇਰੇ ਮੇਰੇ ਮੇਰੇ ਨਾਲ ਕਰ ਲਾ
ਕਰੀ ਨਾ ਕਰੀ ਨਾ ਇਨਕਾਰ ਸੁਨ ਲਾ
Ring ring, ring ring, ring ring, ring ring
ਹੁਣੀ ਹੁਣੀ ਹੁਣੀ ਕਰਨ ਕਾਲ ਚੁੱਕ ਲਾ
ਗੱਲਾਂ ਮੇਰੇ ਮੇਰੇ ਮੇਰੇ ਨਾਲ ਕਰ ਲਾ
ਕਰੀ ਨਾ ਕਰੀ ਨਾ ਇਨਕਾਰ ਸੁਨ ਲਾ
Ring ring, ring ring, ring ring, ring ring
Ring ring, ring ring, ring ring, ring ring
ਛੱਡ ਦੇ ਹੋਣ ਦੂਰੀਆਂ
ਮਿਟਾ ਦੇ ਮਜਬੂਰੀਆਂ
ਗੱਲਾਂ ਕਰ ਤੂੰ ਗੂੜ੍ਹੀਆਂ
ਗੱਲ ਗੂੜ੍ਹੀਆਂ, ਗੱਲ ਗੂੜ੍ਹੀਆਂ

Oh yea
ਕਰੀ ਨਾ, ਕਰੀ ਨਾ
ਕਰੀ ਨਾ ਇਨਕਾਰ ਸੁਨ ਲਾ
ਉਠਾ ਠਾ ਠਾ ਲੇ
Ring ring, ring ring, ring ring, ring ring
Written by: Carl Alexander Wallevik Altino, Ramiz Mahmood, hasan shah
instagramSharePathic_arrow_out􀆄 copy􀐅􀋲

Loading...