Créditos
ARTISTAS INTÉRPRETES
Arjan Dhillon
Canto
COMPOSICIÓN Y LETRA
Arjan Dhillon
Autoría
MXRCI
Composición
PRODUCCIÓN E INGENIERÍA
MXRCI
Producción
Letra
(ये दिल है जगीरा)
Mxrci
(ये दिल है जगीरा)
ਹੋ, ਡਰ-ਡੁਰ ਹੈ ਨਈਂ ਚਿੱਤ-ਚੇਤੇ 'ਚ, ਕੁੜੇ
ਤੇਰੀ ਬਾਂਹ ਜਿੱਡਾ ਅਸਲਾ ਏ ਨੇਫ਼ੇ 'ਚ, ਕੁੜੇ
ਘਿਰੀ bouncer'ਆਂ 'ਚ ਫ਼ਿਰੇਂ, ਤੂੰ ਬੰਦੂਕ ਅਰਗੀ
ਹੋ, ਲੱਗਦੀ Gelato ਦੇ scoop ਅਰਗੀ
ਹੋ, ਚੱਲੇ ਨਾਂ ਤੇ ਰਸੂਖ, ਟੋਲਾ ਜੱਟਾਂ ਦਾ troop
ਨਾਂ ਤੇ ਰਸੂਖ, ਟੋਲਾ ਜੱਟਾਂ ਦਾ troop
ਓ, ਸਾਹਾਂ ਵਰਗੇ ਆ, ਹੌਂਕੇ ਭਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
(हाँ, ये दिल है जगीरा)
(हाँ, ये दिल है जगीरा)
(हाँ, तुम हो कहाँ?)
(फ़कीरा, तुम हो कहाँ?)
ਤੈਨੂੰ ਆ ਵੈਲ casino ਦਾ
ਹਾਏ, ਪਤਲਾ ਲੱਕ Latino ਦਾ
ਗਏ ਦਾ ਜ਼ਿਕਰ ਨਹੀਂ, ਹਾਣਦੀਏ
ਆਉਂਦੇ ਦਾ ਫ਼ਿਕਰ ਨਹੀਂ, ਹਾਣਦੀਏ
ਤਸੀਰ ਪੁਰਾਂ ਦੇ ਵਰਗੀ ਆ
ਹਾਏ, ਅੱਖ ਪਰਛਾਵੇਂ ਪੜ੍ਹਦੀ ਆ
ਹੋ, ਕਿਹੜੇ ਨਾਗ, ਕਿਹੜੇ ਸੱਪ?
ਅਸੀਂ ਸਾਰਿਆਂ ਤੋਂ up
ਹਾਏ, ਨੱਪਦੇ ਨੇ ਸਿਰੀ
ਜ਼ਹਿਰ ਚੜ੍ਹਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
(हाँ, ये दिल है जगीरा)
(हाँ, ये दिल है जगीरा)
(हाँ, तुम हो कहाँ?)
(फ़कीरा, तुम हो कहाँ?)
ਹੋ, ਜਿਗਰੇ ਪਹਾੜਾਂ ਜਿੱਡੇ, ਸੋਹਣੀਏਂ ਨੀ
ਦਿਲ ਨੇ ਦਰਿਆਵਾਂ ਜਿੱਡੇ, ਸੋਹਣੀਏਂ ਨੀ
ਹਾਏ, ਹੌਂਸਲੇ ਜਿਵੇਂ 'ਨੇਰ੍ਹੀ 'ਚ ਚਿਰਾਗ ਨੀ
ਲੁੱਟਦੇ ਆ ਬੁੱਲੇ, ਬਿੱਲੋ, ਕੁੱਟਦੇ ਸਵਾਦ ਨੀ
ਹੋ, ਦੁਆ ਬਣ ਜਾਣ, ਕਿਤੇ ਰਾਹ ਬਣ ਜਾਣ
ਸਾਡੇ ਮੂਹਰੇ ਔਕੜਾਂ ਨੂੰ ਅੜਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
(ਦੁਨੀਆਂ ਜਿਉਣ ਨਹੀਂ ਦਿੰਦੀ ਨੀ)
(ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ)
(हाँ, ये दिल है जगीरा)
(हाँ, ये दिल है जगीरा)
(हाँ, तुम हो कहाँ?)
(फ़कीरा, तुम हो कहाँ?)
ਭੂੰਜੇ ਨਾ ਲਾਵੇਂ ਅੱਡੀ ਨੀ
Dress ਤੇਰੀ ਡੱਬਖੜੱਬੀ ਨੀ
"Bhadaur" ਤਾਂ ਕਹਿੰਦੇ ਸਾਰੇ ਨੀ
ਤੂੰ "ਸੌਹਰੇ" ਕਹਿ, ਮੁਟਿਆਰੇ ਨੀ
ਮੁੰਡੇ ਨੂੰ "Arjan" ਕਹਿੰਦੇ ਆ
ਮੈਂ ਕੀਮਤੀ, ਲੋਕੀ ਮਹਿੰਗੇ ਆ
ਹੋ, ਦੋ ਵੈਲ, ਦੋ craze, ਨੀ ਜਾਂ gym ਜਾਂ stage
ਹਾਏ, ਮਾੜੇ-ਚੰਗਿਆਂ ਨੂੰ ਕੋਲ਼ੇ ਖੜ੍ਹਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
ਦੁਨੀਆਂ ਜਿਉਣ ਨਹੀਂ ਦਿੰਦੀ ਨੀ
ਯਾਰ ਮਰਨ ਨਹੀਂ ਦਿੰਦੇ, ਮਰਨ ਨਹੀਂ ਦਿੰਦੇ
(हाँ, ये दिल है जगीरा)
(हाँ, ये दिल है जगीरा)
(हाँ, तुम हो कहाँ?)
(फ़कीरा, तुम हो कहाँ? फ़कीरा)
Written by: Arjan Dhillon, Ayush Giri