album cover
Tera
107
Punjabi Pop
Tera fue lanzado el 13 de febrero de 2025 por Mass Appeal Records como parte del álbum Lost & Found - EP
album cover
Fecha de lanzamiento13 de febrero de 2025
Sello discográficoMass Appeal Records
Melodía
Nivel de sonidos acústicos
Valence
Capacidad para bailar
Energía
BPM154

Créditos

ARTISTAS INTÉRPRETES
The PropheC
The PropheC
Voz principal
Ezu
Ezu
Programación
COMPOSICIÓN Y LETRA
The PropheC
The PropheC
Autoría
Ezu
Ezu
Autoría
PRODUCCIÓN E INGENIERÍA
Ezu
Ezu
Producción

Letra

[Intro]
ਹੁਣ ਮੈਂ ਜਾਣਿਆ
ਹੁਣ ਮੈਂ ਜਾਣਿਆ
[Chorus]
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
ਅੱਜ ਮੈਂ ਤੇਰਾ ਤੇਰਾ ਤੇਰਾ ਸੁਨ ਲੇ ਹਾਣੀਆ
ਦਿਲ ਇੰਜ ਮਿਲ ਗਏ ਨੇ ਦੋਏ
ਆਪਾਂ ਇੱਕ ਦੂਜੇ ਦੇ ਹੋਏ
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
[Verse 1]
ਤੇਰੇ ਤੋਂ ਸੀ ਮੈਨੂੰ ਬੜੀ ਲੋੜ ਯਾਰ ਦੀ
ਮਿਤਰਾਂ ਦੇ ਮੂਹਰੇ ਕੁੜੇ ਦਿਲ ਹਾਰ ਗਈ
ਸਿਫ਼ਤ ਕਾਰਾ ਕਿ ਹੁਣ ਸੋਹਣੀ ਨਾਰ ਦੀ
ਪਿਆਰ ਦੀ ਜ਼ੁਬਾਨ ਹੁਣ ਬੋਲੇ ਯਾਰ ਦੀ
[Verse 2]
Girl i wanna keep you closer
When you come over
Drip if you wanna stay
ਇਕ ਤੇਰੇ ਬਾਜੋ ਨਾ ਕੋਈ ਹੋਰ ਮੈਨੂੰ ਦਿੱਸੇ
ਅੱਖੀਆਂ ਤੋਂ ਦੂਰ ਹੁਣ ਰਹੀ ਨਾ
[Verse 3]
ਤੇਰੀ ਗੱਲਾਂ ਦੇ ਜੋ ਟੋਏ
ਸੱਦਾ ਦਿਲ ਓਹਦੇ ਵਿੱਚ ਖੋਏ
ਬੱਸ ਗੱਲ ਲੱਗ ਜਾ ਤੇ
ਜਾਨ ਦੀ ਗੱਲ ਤੂੰ ਕਹੀ ਨਾ ਕਹੀ ਨਾ ਕਹੀ ਨਾ
[Chorus]
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
ਅੱਜ ਮੈਂ ਤੇਰਾ ਤੇਰਾ ਤੇਰਾ ਸੁਨ ਲੇ ਹਾਣੀਆ
ਦਿਲ ਇੰਜ ਮਿਲ ਗਏ ਨੇ ਦੋਏ
ਆਪਾਂ ਇੱਕ ਦੂਜੇ ਦੇ ਹੋਏ
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
[Verse 4]
ਤੇਰੇ ਹੁਣ ਮੈਂ ਨਾਲ ਰਹਿਣਾ
ਬਣਨਾ ਤੇਰੀ ਅੱਖ ਦਾ ਗਹਿਣਾ
ਸਾਂਭ ਕੇ ਰੱਖ ਲੇ ਹੀਰੇ ਨੈਣਾਂ ਨੂੰ
ਕੁੱਛ ਤੇਰੇ ਕੰਨ ਵਿੱਚ ਕਹਿਣਾ ਹਾਏ
ਬੱਸ ਮੇਰੇ ਦਿਲ ਵਿੱਚ ਰਹਿਣਾ ਹਾਏ
ਅੱਜ ਤਾ ਮੇਰੇ ਪਿਆਰ ਚ ਪੈਣਾ ਤੂੰ
[PreChorus]
ਤੇਰੀ ਗੱਲਾਂ ਦੇ ਜੋ ਟੋਏ
ਸੱਦਾ ਦਿਲ ਓਹਦੇ ਵਿੱਚ ਖੋਏ
ਬੱਸ ਗੱਲ ਲੱਗ ਜਾ ਤੇ
ਜਾਨ ਦੀ ਗੱਲ ਤੂੰ ਕਹੀ ਨਾ ਕਹੀ ਨਾ ਕਹੀ ਨਾ
[Chorus]
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
ਅੱਜ ਮੈਂ ਤੇਰਾ ਤੇਰਾ ਤੇਰਾ ਸੁਨ ਲੇ ਹਾਣੀਆ
ਦਿਲ ਇੰਜ ਮਿਲ ਗਏ ਨੇ ਦੋਏ
ਆਪਾਂ ਇੱਕ ਦੂਜੇ ਦੇ ਹੋਏ
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
[Outro]
ਅੱਜ ਮੈਂ ਤੇਰਾ ਤੇਰਾ ਤੇਰਾ ਹੋਇਆ ਜਾਣੀਆ
ਅੱਜ ਮੈਂ ਤੇਰਾ ਤੇਰਾ ਤੇਰਾ ਸੁਨ ਲੇ ਹਾਣੀਆ
Written by: Ezu, The PropheC
instagramSharePathic_arrow_out􀆄 copy􀐅􀋲

Loading...