album cover
Addicted
album cover
Addicted fue lanzado el 20 de junio de 2025 por EYP Creations como parte del álbum Addicted - Single
20 de junio de 2025
Sello discográficoEYP Creations
BPM179
Melodía
Nivel de sonidos acústicos
Valence
Capacidad para bailar
Energía

Letra

Ak turn me up!
ਤੇਰੇ ਨੈਣਾਂ ਵਿੱਚੋਂ ਦੁਲਦੀ ਨਜਾਇਜ਼ ਨਖਰੋ
ਬੋਤਲ ਦੇ ਜਿੰਨਾ ਤੇਰਾ ਸਾਈਜ਼ ਨਖਰੋ
ਤੇਰੇ ਨੈਣਾਂ ਵਿੱਚੋਂ ਦੁਲਦੀ ਨਜਾਇਜ਼ ਨਖਰੋ
ਬੋਤਲ ਦੇ ਜਿੰਨਾ ਤੇਰਾ ਸਾਈਜ਼ ਨਖਰੋ
ਘੁੱਟ ਘੁੱਟ ਕਰ ਦਿਲ ਪੀਣ ਨੂੰ ਕਰੇ
ਘੁੱਟ ਘੁੱਟ ਕਰ ਦਿਲ ਪੀਣ ਨੂੰ ਕਰੇ
ਜਚੇ ਨਾ ਕੋਈ ਤੇਰੇ ਬਿਨਾ ਹੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਗੱਬਰੂ ਤਾ ਹੋਗਿਆ ਬੇਹਾਲ ਨਖਰੋ
ਮੌਰਨਿੰਗ ਦੇਖ ਤੇਰੀ ਚਾਲ ਨਖਰੋ
ਗੱਬਰੂ ਤਾ ਹੋਗਿਆ ਬੇਹਾਲ ਨਖਰੋ
ਮੌਰਨਿੰਗ ਦੇਖ ਤੇਰੀ ਚਾਲ ਨਖਰੋ
ਕਾਬੂ ਵਿੱਚ ਰਿਹਾ ਨਾ ਇਹ ਦਿਲ ਮਰਜਾਣਾ
ਕਾਬੂ ਵਿੱਚ ਰਿਹਾ ਨਾ ਇਹ ਦਿਲ ਮਰਜਾਣਾ
ਪੱਤੇ ਤੇਰੀ ਨਾਗਣ ਜੇਹੀ ਟੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬੋਤਲਾਂ ਵੀ ਰਹਿਗੀਆਂ ਨੇ ਖੁੱਲ੍ਹੀਆਂ ਕੁੜੇ
ਤੇਰੇ ਉੱਤੇ ਨੀਤਾਂ ਹੁਣ ਡੁੱਲੀਆਂ ਕੁੜੇ
ਬੋਤਲਾਂ ਵੀ ਰਹਿਗੀਆਂ ਨੇ ਖੁੱਲ੍ਹੀਆਂ ਕੁੜੇ
ਤੇਰੇ ਉੱਤੇ ਨੀਤਾਂ ਹੁਣ ਡੁੱਲੀਆਂ ਕੁੜੇ
ਕੱਲੀ ਜੇਹੜੀ ਤੂੰ ਤੇਰੇ ਆਸ਼ਿਕ ਨੇ ਕਿੰਨੇ
ਕੱਲੀ ਜੇਹੜੀ ਤੂੰ ਤੇਰੇ ਆਸ਼ਿਕ ਨੇ ਕਿੰਨੇ
ਸਾਂਭਕੇ ਤੂੰ ਰੱਖ ਹੁਸਨਾਂ ਦੀ ਹੱਟ ਨੂੰ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬਣਗੀ ਪਸੰਦ ਸਾਡੀ ਪਹਿਲੀ ਜੱਟੀਏ
ਤੇਰਾ ਫੈਨ ਜੱਟ ਸਿਰੇ ਦਾ ਸੀ ਵੈਲੀ ਜੱਟੀਏ
ਬਣਗੀ ਪਸੰਦ ਸਾਡੀ ਪਹਿਲੀ ਜੱਟੀਏ
ਤੇਰਾ ਫੈਨ ਜੱਟ ਸਿਰੇ ਦਾ ਸੀ ਵੈਲੀ ਜੱਟੀਏ
ਪਰਵੇਜ਼ ਝਿੰਜਰ ਕੋਲੋਂ ਮੰਗ ਜਾਨ ਲਈ
ਪਰਵੇਜ਼ ਝਿੰਜਰ ਕੋਲੋਂ ਮੰਗ ਜਾਨ ਲਈ
ਕਰੀ ਨਾ ਤੂੰ ਕਦੇ ਇਗਨੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
ਬਿਨਾ ਪੀਤੀ ਹੋਇਆ ਨਸ਼ਾ ਪਹਿਲੇ ਟੋਰ ਦਾ
ਹੁਸਨ ਤੇਰੇ ਦੀ ਚੜ੍ਹੀ ਲੋਰ ਜੱਟ ਨੂ
Ak turn me up!
Written by: Amrinder Sandhu, Navpreet Singh, Tegbir Singh Pannu
instagramSharePathic_arrow_out􀆄 copy􀐅􀋲

Loading...