album cover
AURA
58
Pop
AURA fue lanzado el 2 de septiembre de 2025 por Giraffe Music como parte del álbum AURA - Single
album cover
Fecha de lanzamiento2 de septiembre de 2025
Sello discográficoGiraffe Music
Melodía
Nivel de sonidos acústicos
Valence
Capacidad para bailar
Energía
BPM95

Video musical

Video musical

Créditos

ARTISTAS INTÉRPRETES
Abdullah Khan
Abdullah Khan
Intérprete
COMPOSICIÓN Y LETRA
Abdullah Khan
Abdullah Khan
Autoría
PRODUCCIÓN E INGENIERÍA
Kabeer Khan
Kabeer Khan
Ingeniería de mezcla
Yoki
Yoki
Producción

Letra

AK ਹੋਇਆ ਤੇਰੇ ਤੋ impress
ਤਾਂਹੀ ਕੁੜੀ ਕਰਦੀ flex
ਮੁੰਡਾ ਹੋਗਿਆ ਤੇਰੇ ਤੋ obsessed
ਕੁੜੀ ਕੈਂਦੀ ਮੈਨੂੰ ਚਾਹੀਦੀ Rolex, yeah
ਗੱਡੀਆ 'ਚ ਲਿਖਦਾ ਮੈ ਗੀਤ ਤੇਰੇ ਬਾਰੇ
ਇਹ ਗੱਲਾਂ ਸੋਹਣੀਏ ਬੱਸ ਤੂੰ ਹੀ ਨਾ ਜਾਣੇ
ਹਾ ਜਦੋਂ ਬਾਰੇ ਤੇਰੇ ਸੋਚਾ ਹੁਣ ਸੋਹਣੀਏ
ਹਾ ਜਦੋਂ ਬਾਰੇ ਤੇਰੇ ਸੋਚਾ ਹੁਣ ਸੋਹਣੀਏ
ਮੈਂਨੂੰ ਚਾਹੀਦਾ ਤੇਰਾ ਹੁਣ ਪਿਆਰ, ਸੋਹਣੀ
ਲੱਭਦਾ ਨੀ ਮੈਂਨੂੰ ਕਿਸੇ ਹੋਰ ਥਾਂ, ਸੋਹਣੀ
ਜਾਕੇ ਲੱਭ ਲਾ ਤੂ ਦੂਜਾ ਕੋਈ ਯਾਰ, ਸੋਹਣੀ
ਓਹ ਮੇਰੇ ਵਾਂਗੂ ਤੈਨੂੰ ਜਚਦਾ ਨੀ ਯਾਰ, ਸੋਹਣੀ
ਮੈਂਨੂੰ ਚਾਹੀਦਾ ਤੇਰਾ ਹੁਣ ਪਿਆਰ, ਸੋਹਣੀ
ਲੱਭਦਾ ਨੀ ਮੈਂਨੂੰ ਕਿਸੇ ਹੋਰ ਥਾਂ, ਸੋਹਣੀ
ਜਾਕੇ ਲੱਭ ਲਾ ਤੂ ਦੂਜਾ ਕੋਈ ਯਾਰ, ਸੋਹਣੀ
ਓਹ ਮੇਰੇ ਵਾਂਗੂ ਤੈਨੂੰ ਜਚਦਾ ਨੀ ਯਾਰ, ਸੋਹਣੀ
ਦੱਸ ਕਾਤੋਂ ਕਰਾ ਐਤਬਾਰ?
ਸ਼ਾਮੀ ਦੇ ਹੁਣ ਵੱਜ ਗਏ ਨੇ ੪
ਲੱਭਦਾ ਨੀ ਮੈਂਨੂੰ ਕਿੱਥੇ ਪਿਆਰ
Baby ਬੈ ਕੇ ਕਰਾ ਤੇਰਾ ਇੰਤਜ਼ਾਰ
ਹੋ ਤੇਰਾ ਨਖਰਾ ਓ ਐਂਵੇ ਲੱਗੇ ਸੋਹਣੀਏ
ਜਿਵੇਂ ਹੋਵੇ ਤੂ ਕੋਈ ਹੋਰ ਹੁਣ ਸੋਹਣੀਏ
ਓ ਤੇਰੇ ਵਰਗੀਆਂ ਹੋਰ ਬੌਤ ਸੋਹਣੀਏ
ਓ ਤੇਰੇ ਵਰਗੀਆਂ ਹੋਰ ਬੌਤ ਸੋਹਣੀਏ
ਮੈਂਨੂੰ ਚਾਹੀਦਾ ਤੇਰਾ ਹੁਣ ਪਿਆਰ, ਸੋਹਣੀ
ਲੱਭਦਾ ਨੀ ਮੈਂਨੂੰ ਕਿਸੇ ਹੋਰ ਥਾਂ, ਸੋਹਣੀ
ਜਾਕੇ ਲੱਭ ਲਾ ਤੂ ਦੂਜਾ ਕੋਈ ਯਾਰ, ਸੋਹਣੀ
ਓ ਮੇਰੇ ਵਾਂਗੂ ਤੈਨੂੰ ਜਚਦਾ ਨੀ ਯਾਰ, ਸੋਹਣੀ
ਮੈਂਨੂੰ ਚਾਹੀਦਾ ਤੇਰਾ ਹੁਣ ਪਿਆਰ, ਸੋਹਣੀ
ਲੱਭਦਾ ਨੀ ਮੈਂਨੂੰ ਕਿਸੇ ਹੋਰ ਥਾਂ, ਸੋਹਣੀ
ਜਾਕੇ ਲੱਭ ਲਾ ਤੂ ਦੂਜਾ ਕੋਈ ਯਾਰ, ਸੋਹਣੀ
ਓ ਮੇਰੇ ਵਾਂਗੂ ਤੈਨੂੰ ਜਚਦਾ ਨੀ ਯਾਰ, ਸੋਹਣੀ
Written by: Abdullah Khan
instagramSharePathic_arrow_out􀆄 copy􀐅􀋲

Loading...